<p>ਫਿਰੋੇਜ਼ਪੁਰ&comma; 3 ਜਨਵਰੀ&comma; ਕੇਂਦਰੀ ਜੇਲ ਫਿਰੋਜ਼ਪੁਰ ਅੰਦਰੋਂ ਤਲਾਸ਼ੀ ਦੌਰਾਨ 11 ਮੋਬਾਇਲ ਫੋਨ ਬਰਾਮਦ ਹੋਏ ਹਨ। ਜੇਲ ਅਧਿਕਾਰੀਆਂ ਵਲੋਂ ਜੇਲ ਦੀ ਤਲਾਸ਼ੀ ਦੌਰਾਨ ਬਲਾਕ ਨੰਬਰ 1 ਬੈਰਕ ਨੰਬਰ 4 ਵਿਚੋਂ 4 ਮੋਬਾਈਲ ਫੋਨ ਕੀਪੈਡ&comma; 1 ਆਈ ਫੋਨ ਮੋਬਾਈਲ&comma; 6 ਟੱਚ  à¨¸à¨•ਰੀਨ ਮੋਬਾਈਲ&comma; 4 ਡਾਟਾ ਕੇਬਲ&comma; 4 ਚਾਰਜਰ&comma; 326 ਨਸ਼ੀਲੇ ਕੈਪਸਲ&comma; 8 ਜਰਦੇ ਦੀਆਂ ਪੁੜੀਆਂ ਜੇਲ ਅੰਦਰੋਂ ਬਰਾਮਦ ਹੋਈਆਂ ਹਨ। ਥਾਣਾ ਸਿਟੀ ਵਿਚ ਕੈਦੀ ਗੁਰਵਿੰਦਰ ਸਿੰਘ ਅਤੇ ਹੋਰ ਨਾਮਾਲੂਮ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਦਿਤਾ ਗਿਆ ਹੈ।<&sol;p>&NewLine;<p>ਪਹਿਲੇ ਮਾਮਲੇ &&num;8216&semi;ਚ ਸਹਾਇਕ ਜੇਲ ਸੁਪਰਡੈਂਟ ਸੁਖਜਿੰਦਰ ਸਿੰਘ ਨੇ ਦਸਿਆ ਹੈ ਕਿ ਜਦੋਂ ਉਨ੍ਹਾਂ ਨੇ ਅਪਣੇ ਸਾਥੀ ਮੁਲਾਜ਼ਮਾਂ ਦੇ ਨਾਲ ਬਲਾਕ ਨੰਬਰ 1 ਦੀ ਬੈਰਕ ਨੰਬਰ 4 ਦੀ ਤਲਾਸ਼ੀ ਲਈ ਤਾਂ ਲਾਵਾਰਿਸ ਹਾਲਤ &&num;8216&semi;ਚ ਚਾਬੀਆਂ ਸਮੇਤ 3 ਮੋਬਾਈਲ ਫ਼ੋਨ ਅਤੇ 346 ਨਸ਼ੀਲੇ ਕੈਪਸੂਲ ਬਰਾਮਦ ਹੋਏ &vert;<&sol;p>&NewLine;<div class&equals;"col-sm-12 col-xs-12"><ins class&equals;"adsbygoogle" data-ad-layout&equals;"in-article" data-ad-format&equals;"fluid" data-ad-client&equals;"ca-pub-8678732184072074" data-ad-slot&equals;"1620843209" data-adsbygoogle-status&equals;"done" data-ad-status&equals;"unfilled"><&sol;p>&NewLine;<div id&equals;"aswift&lowbar;2&lowbar;host" tabindex&equals;"0" title&equals;"Advertisement" aria-label&equals;"Advertisement">ਦੂਜੇ ਮਾਮਲੇ ਵਿਚ ਸਹਾਇਕ ਜੇਲ ਸੁਪਰਡੈਂਟ ਸਰਵਜੀਤ ਸਿੰਘ ਨੇ ਦਸਿਆ ਹੈ ਕਿ ਸਾਥੀ ਮੁਲਾਜ਼ਮਾਂ ਸਮੇਤ ਬਲਾਕ ਨੰਬਰ 1 ਦੀ ਬੈਰਕ ਨੰਬਰ 4 ਦੀ ਤਲਾਸ਼ੀ ਦੌਰਾਨ ਕੈਦੀ ਗੁਰਵਿੰਦਰ ਸਿੰਘ ਕੋਲੋਂ ਇਕ ਮੋਬਾਈਲ ਫ਼ੋਨ ਅਤੇ ਇਕ ਟੱਚ ਸਕਰੀਨ ਮੋਬਾਈਲ ਫ਼ੋਨ ਲਾਵਾਰਸ ਹਾਲਤ ਵਿਚ ਬਰਾਮਦ ਹੋਇਆ ਹੈ।<&sol;p>&NewLine;<&sol;div>&NewLine;<p><&sol;ins><&sol;div>&NewLine;<p>ਬੈਰਕ ਦੇ ਬਾਹਰ ਪਏ ਟੋਏ ਵਿਚੋਂ ਇਕ ਆਈਫੋਨ&comma; 4 ਟੱਚ ਸਕਰੀਨ ਮੋਬਾਈਲ ਫੋਨ&comma; 4 ਚਾਰਜਰ ਵੀਵੋ&comma; 4 ਡਾਟਾ ਕੇਬਲ&comma; 1 ਮੋਬਾਈਲ ਕੀਪੈਡ ਅਤੇ 8 ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ। ਫ਼ਿਰੋਜ਼ਪੁਰ ਸਿਟੀ ਪੁਲਿਸ ਸਟੇਸ਼ਨ ਦੇ ਸਹਾਇਕ ਐਸ&period;ਐਚ&period;ਓ&period; ਗੁਰਮੇਲ ਸਿੰਘ ਅਨੁਸਾਰ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ &&num;8216&semi;ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;