à¨à©°à¨¡à©à¨à©à©à¨¹ | ਤà¨à¨¨à¨¾à¨²à©à¨à© ਦ੠ਨਾਲ-ਨਾਲ ਸਾà¨à¨¬à¨° à¨à©à¨°à¨¾à¨à¨® ਦ੠ਮਾਮਲ੠ਵ੠ਤà©à¨à¨¼à© ਨਾਲ ਵੱਧ ਰਹ੠ਹਨ। ਬà©à¨à¨¸à©à¨° ਲà©à¨ à¨à¨¸ ਦਾ ਸ਼ਿà¨à¨¾à¨° ਹ੠ਰਹ੠ਹਨ। à¨à©à©à¨à¨¾à© ਦ੠ਮਾਮਲ੠ਵ੠ਵਧਣ ਲੱà¨à© ਹਨ। ਤਾà¨à¨¼à¨¾ ਮਾਮਲ੠‘ਠà¨à©°à¨¡à©à¨à©à©à¨¹ ਨਾਲ ਲੱà¨à¨¦à© ਮà©à¨¹à¨¾à¨²à© à¨à¨¼à¨¿à¨²à© ਦ੠ਨਵਾà¨à¨à¨¾à¨à¨ ਦਾ à¨à¨ 37 ਸਾਲਾ ਵਿਠà¨à¨¤à© à¨à¨¸ à¨à¨¿à¨°à©à¨¹ ਦ੠à¨à©à©°à¨à¨² ‘ਠਠà¨à¨¿à¨à¥¤

à¨à¨¦à©à¨ à¨à¨¸ ਤà©à¨ ਪà©à¨¸à¨¿à¨à¨ ਦ੠ਮੰਠà¨à©à¨¤à© à¨à¨ ਤਾਠà¨à¨¹ ਸ਼ੱਠਦ੠à¨à¨§à¨¾à¨° ’ਤ੠ਮà©à¨¹à¨¾à¨²à© ਪà©à¨²à¨¿à¨¸ à¨à©à¨² ਪਹà©à©°à¨ à¨à¨¿à¨à¥¤ à¨à©±à¨¥à© ਪà©à¨²à¨¿à¨¸ ਨ੠ਦੱਸਿਠà¨à¨¿ à¨à¨¹ à¨à©±à¨ ਤਰà©à¨¹à¨¾à¨ ਦਾ à¨à¨ªà¨²à¨¾ ਹà©, à¨à¨¿à¨¸ ਤà©à¨ ਬਾਠਦ ਸ਼ਿà¨à¨¾à¨à¨¤à¨à¨°à¨¤à¨¾ ਨà©à©° ਰਾਹਤ ਮਿਲ à¨à¨ ਠਤ੠à¨à©à¨à¨ ਦਾ ਸ਼ਿà¨à¨¾à¨° ਹà©à¨£ ਤà©à¨ ਬà¨à¨¾à¨à¨ à¨à¨¿à¨à¥¤

ਸ਼ਿà¨à¨¾à¨à¨¤à¨à¨°à¨¤à¨¾ ਨ੠ਦੱਸਿਠà¨à¨¿ à¨à¨¸ ਨ੠ਵਿà¨à¨¹ ਲਠਮà©à¨à¨°à©à¨®à©à¨¨à©à¨ ਲ ਸਾà¨à¨ ‘ਤ੠à¨à¨ªà¨£à© ਪà©à¨°à©à¨«à¨¾à¨à¨² ਬਣਾਠਸà©à¥¤ à¨à¨°à©à¨¬ 1 ਮਹà©à¨¨à© ‘ਠà¨à¨¸ ਨà©à©° à¨à¨ ਰਿਸ਼ਤ੠à¨à¨à¥¤ à¨à¨¼à¨¿à¨à¨¦à¨¾à¨¤à¨° ਰਿਸ਼ਤ੠à¨à©±à¨¤à¨° ਪà©à¨°à¨¦à©à¨¸à¨¼ ਠਤ੠ਪੱà¨à¨®à© ਬੰà¨à¨¾à¨² ਦà©à¨à¨ à¨à©à©à©à¨à¨ ਦ੠ਸਨ। à¨à¨¸ ਨà©à©° à¨à©±à¨ à¨à©à©à© ਦ੠ਪà©à¨°à©à¨«à¨¾à¨à¨² ਪਸੰਦ à¨à¨ ਸà©à¥¤ à¨à¨¿à¨µà©à¨ ਹ੠à¨à¨¸ ਨ੠ਲà©à¨à© ਦ੠ਪà©à¨°à©à¨«à¨¾à¨à¨² ਲਾà¨à¨ à¨à©à¨¤à¨¾, ਠà¨à¨²à© ਸਵà©à¨° à¨à¨¸ à¨à©à©à© ਦਾ ਮà©à¨¸à©à¨ ਵà¨à¨¸à¨à¨ª ‘ਤ੠à¨à¨à¨, à¨à¨¿à¨¸ ਵਿੱਠà¨à¨¸ ਨ੠à¨à©±à¨² à¨à¨°à¨¨ ਦ੠à¨à©±à¨à¨¾ ਪà©à¨°à¨à¨à¨¾à¨à¥¤ à¨à¨¸ ਤà©à¨ ਬਾਠਦ ਰਾਤ à¨à¨°à©à¨¬ 10 ਵà¨à© ਲà©à¨à© ਨ੠ਵà¨à¨¸à¨à¨ª ਮà©à¨¸à©à¨ à¨à©à¨ à¨à© ਮਸਤ੠à¨à¨°à¨¨ ਲਠà¨à¨¿à¨¹à¨¾à¥¤ ਪà©à¨°à©à¨«à¨¾à¨à¨² ‘ਠਲà©à¨à© ਨ੠à¨à©à¨¦ ਨà©à©° à¨à©±à¨¤à¨° ਪà©à¨°à¨¦à©à¨¸à¨¼ ਦ੠ਲà¨à¨¨à¨ ਦ੠ਰਹਿਣ ਵਾਲ੠ਦੱਸਿਠਹà©à¥¤

ਬਾਥਰà©à¨® ‘ਠà¨à¨¾ à¨à© ਵà¨à¨¸à¨à¨ª ‘ਤ੠ਵà©à¨¡à©à¨ à¨à¨¾à¨² à¨à¨°à¨¨ ਲਠà¨à¨¿à¨¹à¨¾
à¨à¨¸ ਤà©à¨ ਬਾਠਦ ਲà©à¨à© ਨ੠ਸ਼ਿà¨à¨¾à¨à¨¤à¨à¨°à¨¤à¨¾ ਨà©à©° ਬਾਥਰà©à¨® à¨à¨¾ à¨à© ਵà¨à¨¸à¨à¨ª ‘ਤ੠ਵà©à¨¡à©à¨ à¨à¨¾à¨² à¨à¨°à¨¨ ਲਠà¨à¨¿à¨¹à¨¾à¥¤ ਲà©à¨à© ਦà©à¨à¨ à¨à©±à¨²à¨¾à¨ ਸà©à¨£ à¨à© ਸ਼ਿà¨à¨¾à¨à¨¤à¨à¨°à¨¤à¨¾ ਬਾਥਰà©à¨® à¨à¨²à¨¾ à¨à¨¿à¨, à¨à¨¿à©±à¨¥à© ਲà©à¨à© ਨ੠à¨à¨¸ ਨਾਲ ਵà©à¨¡à©à¨ à¨à¨¾à¨² à¨à©à¨¤à©, à¨à¨¿à¨¸ ਤà©à¨ ਬਾਠਦ ਲà©à¨à© ਨ੠à¨à¨¸ ਨà©à©° ਨਿà¨à¨¡ ਹà©à¨£ ਲਠà¨à¨¿à¨¹à¨¾à¥¤ à¨à¨¸ ਤà©à¨ ਬਾਠਦ ਲà©à¨à© ਨ੠ਮà©à¨¬à¨¾à¨à¨² ‘ਤ੠ਮà©à©°à¨¹ ਦਿà¨à¨¾à¨ ਬਿਨਾਠਹ੠ਠਸ਼ਲà©à¨² ਹਰà¨à¨¤à¨¾à¨ à¨à¨°à¨¨à©à¨à¨ ਸ਼à©à¨°à© à¨à¨° ਦਿੱਤà©à¨à¨à¥¤ à¨à¨¹ à¨à©à¨¦ ਵ੠ਨà¨à¨¨ ਹ੠à¨à¨ ਸà©à¥¤ à¨à¨¸ ਤà©à¨ ਬਾਠਦ ਸ਼ਿà¨à¨¾à¨à¨¤à¨à¨°à¨¤à¨¾ ਨà©à©° ਮà©à¨¬à¨¾à¨à¨² ਦà©à¨° ਰੱà¨à¨£ ਠਤ੠ਪà©à¨°à¨¾ à¨à¨¿à¨¹à¨°à¨¾ ਸਮà©à¨¤ ਸਰà©à¨° ਦਿà¨à¨¾à¨à¨£ ਲਠà¨à¨¿à¨¹à¨¾ à¨à¨¿à¨à¥¤ ਸ਼ਿà¨à¨¾à¨à¨¤à¨à¨°à¨¤à¨¾ ਦ੠à¨à¨¿à¨¹à¨°à© ਠਤ੠ਨà¨à¨¨ ਸਰà©à¨° ਦ੠ਵà©à¨¡à©à¨ ਬਣਾà¨à¨£ ਤà©à¨ ਬਾਠਦ à¨à¨¸ ਨ੠à¨à¨¾à¨² à¨à©±à¨ ਦਿੱਤà©à¥¤

ਸà©à¨¶à¨² ਮà©à¨¡à©à¨ ‘ਤ੠ਵà©à¨¡à©à¨ ਪਾà¨à¨£ ਦ੠ਧਮà¨à© ਦ੠à¨à© ਪà©à¨¸à© ਮੰà¨à©

ਲà©à¨à© ਨ੠ਸ਼ਿà¨à¨¾à¨à¨¤à¨à¨°à¨¤à¨¾ ਨà©à©° ਵà¨à¨¸à¨à¨ª ‘ਤ੠à¨à¨ à¨à¨¡à©à¨ ਸੰਦà©à¨¸à¨¼ à¨à©à¨à¨¿à¨, à¨à¨¿à¨¸ ਵਿਠਧਮà¨à© ਦਿੰਦ੠ਹà©à¨ à¨à¨¿à¨¹à¨¾ à¨à¨¿ ਮà©à¨ ਤà©à¨¹à¨¾à¨¡à© ਨà¨à¨¨ ਵà©à¨¡à©à¨ ਰਿà¨à¨¾à¨°à¨¡ à¨à¨° ਲਠਹ੠ਠਤ੠ਹà©à¨£ à¨à¨¸ ਨà©à©° ਫà©à¨¸à¨¬à©à©±à¨ ਠਤ੠ਹà©à¨° ਸà©à¨¸à¨¼à¨² ਮà©à¨¡à©à¨ ‘ਤ੠ਵਾà¨à¨°à¨² à¨à¨°à¨¨ ਦ੠ਨਾਲ-ਨਾਲ ਯà©-à¨à¨¿à¨à¨¬ ‘ਤ੠ਠਪਲà©à¨¡ à¨à¨° ਦਿà¨à¨à¨à¨¾à¥¤ à¨à¨¸ ਨ੠à¨à¨¿à¨¹à¨¾ à¨à¨¿ ਪà©à¨¸à© à¨à¨¸ ਦ੠à¨à¨¾à¨¤à© ਵਿੱਠà¨à¨°à¨¾à¨à¨¸à¨«à¨° à¨à©à¨¤à© à¨à¨¾à¨£à© ਹਨ। ਸ਼ਿà¨à¨¾à¨à¨¤à¨à¨°à¨¤à¨¾ ਨ੠à¨à¨¬à¨°à¨¾ à¨à© à¨à¨ªà¨£à¨¾ ਵà¨à¨¸à¨à¨ª ਡਿਲà©à¨ à¨à¨° ਦਿੱਤਾ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à©à¨ªà©à¨° ਦ੠ਫਰà¨à¨¼à© ਪà©à¨²à¨¿à¨¸ ਠਧਿà¨à¨¾à¨°à© ਦਾ à¨à¨à¨ ਫà©à¨¨
à¨à¨à¨¨à¨¾ ਦ੠4 ਤà©à¨ 5 ਦਿਨਾਠਬਾਠਦ ਸ਼ਿà¨à¨¾à¨à¨¤à¨à¨°à¨¤à¨¾ ਨà©à©° à¨à©à¨ªà©à¨° ਤà©à¨ ਫà©à¨¨ à¨à¨à¨à¥¤ ਵਿਠà¨à¨¤à© ਨ੠ਸ਼ਿà¨à¨¾à¨à¨¤à¨à¨°à¨¤à¨¾ ਨà©à©° ਦੱਸਿਠà¨à¨¿ à¨à¨¹ ਸਾà¨à¨¬à¨° ਸà©à©±à¨² ਤà©à¨ ਬà©à¨² ਰਿਹਾ ਹà©à¥¤ à¨à¨¸ ਨ੠ਸ਼ਿà¨à¨¾à¨à¨¤à¨à¨°à¨¤à¨¾ ਨà©à©° ਦੱਸਿਠà¨à¨¿ à¨à¨¸ ਦ੠ਨà¨à¨¨ ਵà©à¨¡à©à¨ ਯà©à¨à¨¿à¨à¨¬ ‘ਤ੠ਠਪਲà©à¨¡ à¨à©à¨¤à© à¨à¨ ਸà©à¥¤ à¨à¨¸ ਨà©à©° ਡਿਲà©à¨ à¨à¨°à¨µà¨¾à¨à¨£ ਲਠà¨à¨¿à¨¹à¨¾à¥¤ à¨à¨¿à¨¸ ‘ਠà¨à¨¿à¨¹à¨¾ à¨à¨¿à¨ à¨à¨¿ à¨à©à¨à¨° ਠà¨à¨¿à¨¹à¨¾ ਨਾ à¨à©à¨¤à¨¾ à¨à¨¿à¨ ਤਾਠà¨à¨¦à©à¨ à¨à¨¹ ਵà©à¨¡à©à¨ ਪੰà¨à¨¾à¨¬ ‘ਠਵਾà¨à¨°à¨² ਹà©à¨µà©à¨à© ਤਾਠਵੱਡ੠ਸਮੱਸਿਠà¨à©à©à¨¹à© ਹ੠à¨à¨¾à¨µà©à¨à©à¥¤ à¨à¨¸ ਤà©à¨ ਬਾਠਦ à¨à¨¸ ਨ੠ਫਰà¨à¨¼à© ਯà©à¨à¨¿à¨à¨¬à¨° ਦਾ ਨੰਬਰ ਦਿੱਤਾ। ਫਰà¨à¨¼à© ਪà©à¨²à¨¿à¨¸ ਵਾਲ੠ਨ੠à¨à¨¿à¨¹à¨¾ à¨à¨¿ à¨à¨¹ ਯà©-à¨à¨¿à¨à¨¬ ਵà©à¨¡à©à¨ ਡਿਲà©à¨ à¨à¨°à¨¦à¨¾ ਹà©à¥¤ à¨à¨¦à©à¨ ਸ਼ਿà¨à¨¾à¨à¨¤à¨à¨°à¨¤à¨¾ ਨ੠à¨à¨¸ ਯà©à¨à¨¿à¨à¨¬à¨° ਨà©à©° ਫà©à¨¨ à¨à©à¨¤à¨¾ ਤਾਠà¨à¨¸ ਨ੠ਵà©à¨¡à©à¨ ਡਿਲà©à¨ à¨à¨°à¨¨ ਦ੠ਨਾਠ‘ਤ੠18,000 ਰà©à¨ªà¨ ਦ੠ਮੰਠà¨à©à¨¤à©à¥¤ ਦà©à¨à© ਪਾਸ੠à¨à¨¦à©à¨ ਸ਼ਿà¨à¨¾à¨à¨¤à¨à¨°à¨¤à¨¾ ਨ੠ਠਸਮਰੱਥਾ à¨à¨¼à¨¾à¨¹à¨° à¨à©à¨¤à© ਤਾਠà¨à¨¸ ਨ੠à¨à¨¿à¨¹à¨¾ à¨à¨¿à©°à¨¨à© ਰà¨à¨® à¨à©à¨² ਹ੠à¨à¨¨à© ਹ੠à¨à©à¨ ਦਿà¨à¥¤

ਸ਼ਿà¨à¨¾à¨à¨¤à¨à¨°à¨¤à¨¾ ਨà©à©° à¨à¨¸ ਦà©à¨à¨ à¨à©±à¨²à¨¾à¨ ‘ਤ੠ਸ਼ੱਠਹà©à¨£ ਲੱà¨à¨¾à¥¤ à¨à¨¸ ਤà©à¨ ਬਾਠਦ à¨à¨¹ ਮà©à¨¹à¨¾à¨²à© ਪà©à¨²à¨¿à¨¸ à¨à©à¨² à¨à¨¿à¨à¥¤ à¨à©±à¨¥à© ਪà©à¨²à¨¿à¨¸ ਮà©à¨²à¨¾à¨à¨¼à¨® ਨ੠ਦੱਸਿਠà¨à¨¿ à¨à¨¹ à¨à©±à¨ ਤਰà©à¨¹à¨¾à¨ ਦਾ à¨à¨ªà¨²à¨¾ ਹà©à¥¤ à¨à¨¿à©°à¨¤à¨¾ à¨à¨°à¨¨ ਦ੠à¨à©à¨ à¨à©±à¨² ਨਹà©à¨ ਹà©à¥¤ à¨à¨¸ ਦ੠ਨਾਲ ਹ੠à¨à¨¨à©à¨¹à¨¾à¨ ਮà©à¨¹à¨¾à¨²à© ਦ੠ਸà©à¨à¨à¨° 76 ਵਿੱਠਪà©à¨²à¨¿à¨¸ ਠਧਿà¨à¨¾à¨°à© ਦਾ ਪਤਾ ਦਿੰਦਿà¨à¨ à¨à¨¿à¨¹à¨¾ à¨à¨¿ à¨à©à¨à¨° à¨à©à¨ ਸਮੱਸਿਠà¨à¨à¨à¨¦à© ਹ੠ਤਾਠà¨à¨¹ à¨à¨¥à© à¨à¨¾ à¨à© à¨à¨ªà¨£à© ਸ਼ਿà¨à¨¾à¨à¨¤ ਦ੠ਸà¨à¨¦à© ਹਨ।

ਪà©à¨°à© ਯà©à¨à¨¨à¨¾à¨¬à©°à¨¦à© ਤਹਿਤ à¨à©°à¨® à¨à¨°à¨¦à¨¾ à¨à©à¨à¨

ਠà¨à¨¿à¨¹à© à¨à¨¿à¨°à©à¨¹ ਦ੠ਹਰ ਮà©à¨à¨¬à¨° ਦ੠à¨à¨ªà¨£à© à¨à©±à¨ ਨਿਸ਼à¨à¨¿à¨¤ à¨à©à¨®à¨¿à¨à¨¾ ਹà©à©°à¨¦à© ਹà©à¥¤ à¨à¨¹à¨¨à¨¾à¨ ਵਿੱਠਸਿਮ à¨à¨¾à¨°à¨¡à¨¾à¨ ਦਾ ਪà©à¨°à¨¬à©°à¨§ à¨à¨°à¨¨à¨¾, ਫਿਰà©à¨¤à© ਦ੠ਰà¨à¨® à¨à¨à©±à¨ à© à¨à¨°à¨¨ ਲਠਬà©à¨à¨ à¨à¨¾à¨¤à© ਬਣਾà¨à¨£à¨¾, ਪà©à¨²à¨¿à¨¸ ਠਫਸਰਾਠਦ੠ਰà©à¨ª ਵਿੱਠਮà©à¨°à¨ ਬਣਾà¨à¨£à¨¾ ਠਤ੠ਫਿਰà©à¨¤à© ਦà©à¨à¨ à¨à¨¾à¨²à¨¾à¨ à¨à¨°à¨¨à¨¾ ਸ਼ਾਮਲ ਹਨ। ਮà©à¨²à¨à¨¼à¨® ਫà©à¨¸à¨¬à©à©±à¨ à¨à¨¾à¨ ਵà¨à¨¸à¨à¨ª à¨à¨¦à¨¿ ਰਾਹà©à¨ à¨à¨ªà¨£à¨¾ ਸ਼ਿà¨à¨¾à¨° à¨à©à¨£à¨¦à© ਹਨ। à¨à¨¹ ਪਹਿਲਾਠà¨à¨¸ ਨਾਲ à¨à©±à¨² à¨à¨°à¨¦à¨¾ ਹ੠ਠਤ੠ਫਿਰ à¨à¨¾à¨®à©à¨ ਸੰਦà©à¨¸à¨¼ à¨à©à¨à¨¦à¨¾ ਹà©à¥¤ à¨à¨¸ ਤà©à¨ ਬਾਠਦ ਪà©à©à¨¤ (ਫà©à¨¸à¨¬à©à©±à¨ ਯà©à¨à¨¼à¨°) ਨà©à©° ਵà©à¨¡à©à¨ à¨à¨¾à¨² ‘ਤ੠à¨à¨à¨£ ਲਠà¨à¨¿à¨¹à¨¾ à¨à¨¾à¨à¨¦à¨¾ ਹà©à¥¤

à¨à©à¨à¨ ਦ੠ਮà©à¨à¨¬à¨° ਪà©à©à¨¤ ਨà©à©° ਨà¨à¨¨ ਹà©à¨£ ਲਠà¨à¨¹à¨¿à©°à¨¦à© ਹਨ। à¨à¨¿à¨¸ ਤà©à¨ ਬਾਠਦ ਬਾਠਦ ‘ਠਸà¨à¨°à©à¨¨ ਰਿà¨à¨¾à¨°à¨¡ à¨à¨° à¨à© à¨à¨¸ ਨà©à©° ਬਲà©à¨à¨®à©à¨² à¨à©à¨¤à¨¾à¥¤ ਪà©à©à¨¤ ਨà©à©° ਧਮà¨à© ਦਿੱਤ੠à¨à¨¾à¨à¨¦à© ਹ੠à¨à¨¿ ਪà©à©à¨¤ ਲà©à¨à© ਨ੠à¨à¨¸ ਵਿਰà©à©±à¨§ ਸ਼ਿà¨à¨¾à¨à¨¤ ਦਿੱਤ੠ਹ੠ਠਤ੠à¨à©à¨ ਰà¨à¨® ਦ੠à¨à© ਸਾਰਾ ਮਾਮਲਾ ਸà©à¨²à¨à¨¾à¨à¨ à¨à¨¾ ਸà¨à¨¦à¨¾ ਹà©à¥¤ ਠà¨à¨¿à¨¹à¨¾ ਨਾ à¨à¨°à¨¨ ‘ਤ੠ਮਾਮਲਾ ਦਰਠà¨à¨° à¨à© à¨à©à¨°à¨¿à¨«à¨¼à¨¤à¨¾à¨°à© à¨à©à¨¤à© à¨à¨¾à¨µà©à¨à©à¥¤ à¨à¨¸ ਤà©à¨ ਬਾਠਦ, ਡਰ ਦ੠ਮਾਰ੠à¨à©±à¨à¨¼à¨¤ ਬà¨à¨¾à¨à¨£ ਲਠਪà©à©à¨¤ à¨à¨¼à¨¬à¨°à¨¦à¨¸à¨¤à© ਰà¨à¨® ਠਦਾ à¨à¨°à¨¦à¨¾ ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਮੈਟਰੀਮੋਨੀਅਲ ਸਾਈਟ ‘ਤੇ ਫਸਿਆ ਨੌਜਵਾਨ : WhatsApp ‘ਤੇ ਨਗਨ ਵੀਡੀਓ ਰਿਕਾਰਡ ਕਰ ਕੇ ਮੰਗੇ ਪੈਸੇ, ਨਾ ਦੇਣ ‘ਤੇ ਵਾਇਰਲ ਕਰਨ ਦੀ ਦਿੱਤੀ ਧਮਕੀ
- ਪੰਜਾਬ ਦੀ ਸਿੱਖਿਆ ਕ੍ਰਾਂਤੀ: ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ 21 ਲੱਖ ਮਾਪਿਆਂ ਨੇ ਭਗਵੰਤ ਮਾਨ ਸਰਕਾਰ ਨਾਲ ਮਿਲਾਇਆ ਹੱਥ
ਪੰਜਾਬ ਦੀ 'ਸਿੱਖਿਆ ਕ੍ਰਾਂਤੀ' ਤਹਿਤ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ 19,200 ਸਰਕਾਰੀ ਸਕੂਲਾਂ ਨੂੰ…
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 27 ਅਕਤੂਬਰ ਤੋਂ 5 ਨਵੰਬਰ ਤੱਕ ਹੋਣ ਵਾਲੇ ਏਸ਼ੀਅਨ…
- ਮੁੱਖ ਮੰਤਰੀ ਕੈਂਪ ਦਫ਼ਤਰ ‘ਤੇ ਸੀਬੀਆਈ ਦਾ ਛਾਪਾ ਇਸ ਗੱਲ ਦਾ ਸੰਕੇਤ ਹੈ ਕਿ ਚੋਣਾਂ ਸਮੇਂ ਸਿਰ ਹੋਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਂਪ ਦਫ਼ਤਰ 'ਤੇ ਕੇਂਦਰੀ ਜਾਂਚ…
- ਪੰਜਾਬ ਨਿਵੇਸ਼ਕਾਂ ਲਈ ਬਣੇਗਾ ਮੁੱਖ ਤਰਜੀਹ, ਸਾਰੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਰਾਹੀਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਕਾਰੋਬਾਰ ਵਿੱਚ ਸੌਖ, ਪਾਰਦਰਸ਼ਤਾ ਅਤੇ ਰੋਜ਼ਗਾਰ ਪੈਦਾ ਕਰਨ `ਤੇ ਨਵੇਂ ਸਿਰਿਓਂ ਧਿਆਨ ਕੇਂਦਰਿਤ ਕਰਦਿਆਂ ਪੰਜਾਬ…
- ਭਗਵੰਤ ਮਾਨ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਪੂਰੇ ਘਟਨਾਕ੍ਰਮ ਦੀ ਜਾੰਚ ਲਈ 3 ਮੈਂਬਰੀ ਐਸਆਈਟੀ ਦਾ ਕੀਤਾ ਗਠਨ: ਬਲਤੇਜ ਪੰਨੂ
ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀਰਵਾਰ ਨੂੰ ਇੱਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ…
- ਮੋਦੀ ਦੀ ਸੀਬੀਆਈ ਨੇ ਵੀ ਸਾਡੀ ਸਰਕਾਰ ਦੀ ਇਮਾਨਦਾਰੀ ਨੂੰ ਦਿੱਤੀ ਕਲੀਨ ਚਿੱਟ- ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਪੂਰੇ ਪੰਜਾਬ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ)…
- ਭਗਵੰਤ ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਬਣਾਇਆ
ਐੱਚਆਈਵੀ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਜਲਦ ਹੀ ਸਰਕਾਰੀ ਨਸ਼ਾ ਮੁਕਤੀ…
- ਭਗਵੰਤ ਮਾਨ ਨੂੰ 100 ਤੋਂ ਵਧ ਸੀਟਾਂ ਜਿਤਾ ਕੇ ਪੰਜਾਬੀ ਦੇਣਗੇ ਭਾਜਪਾ ਦੀ ਧੱਕੇਸ਼ਾਹੀ ਦਾ ਜਵਾਬ- ਕੇਜਰੀਵਾਲ
ਪੰਜਾਬ ਵਿੱਚ ਮੁੱਦਾ-ਹੀਣ ਭਾਜਪਾ ਨੇ ਹੁਣ ਆਪਣੀਆਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ…
- ਭਾਜਪਾ ਨੇ ਹਮੇਸ਼ਾ ਪੰਜਾਬੀਆਂ ਨਾਲ ਧੱਕਾ ਕੀਤਾ – ਭਗਵੰਤ ਸਿੰਘ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਕੈਂਪ ਦਫ਼ਤਰ 'ਤੇ ਹੋਈ ਸੀਬੀਆਈ ਰੇਡ…
- ਮੈਂ ਅਪਮਾਨਜਨਕ ਭਾਸ਼ਾ ਨਹੀਂ ਵਰਤਾਂਗਾ, ਪਰ ਹਰ ਸਵਾਲ ਦਾ ਜਵਾਬ ਹੈ ਮੇਰੇ ਕੋਲ: ਬਲਤੇਜ ਪੰਨੂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਮਵਾਰ ਨੂੰ ਕਿਹਾ ਕਿ…