ਜਲੰਧਰ . ਕਸਬਾ ਮਹਿਤਪੁਰ ਦੇ ਪਿੰਡ ਤੰਦਾਹੂਰਾ ਵਿਚ ਘਰ ਦੇ ਬਾਹਰ ਖੜੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਨੌਜਵਾਨ ਦੀ ਪਹਿਚਾਣ ਜਰਨੈਲ ਸਿੰਘ ਨਾਨੂ ਉਮਰ 26 ਵਜੋ ਹੋਈ ਹੈ।ਪੁਲਿਸ ਨੂੰ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਮਿਲੀ ਜਾਣਕਾਰੀ ਮੁਤਾਬਿਕ ਜਰਨੈਲ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਬਾਹਰ ਆਉਣ ਨੂੰ ਕਿਹਾ ਜਿਵੇ ਹੀ ਜਰਨੈਲ ਸਿੰਘ ਨਾਨੂ ਘਰ ਦੇ ਬਾਹਰ ਆਇਆ ਤਾ ਕਿਸੇ ਨੇ ਮਾਰ ਦਿੱਤੀ।ਉਸ ਨੂੰ ਤਰੁੰਤ ਹੀ ਹਸਪਤਾਲ ਲੈ ਕੇ ਗਏ ਪਰ ਉਸ ਨੇ ਉਥੇ ਹੀ ਦਮ ਤੋੜ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਨੌਜਵਾਨਾਂ ਨਾਲ ਰੰਜਿਸ਼ ਸੀ ਜਿਸ ਨੂੰ ਲੈ ਕੇ ਹੀ ਉਸਦਾ ਕਤਲ ਹੋਇਆ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰਿਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ
Related Post
- ਅੰਮ੍ਰਿਤਸਰ ਦੀ IDH ਮਾਰਕੀਟ ਬੰਦ, ਦੁਕਾਨਦਾਰਾਂ ਦਾ ਜ਼ੋਰਦਾਰ ਪ੍ਰਦਰਸ਼ਨ, ਮਹੀਨਾ ਮੰਗਣ ਤੇ ਗੁੰਡਾਗਰਦੀ ਦੇ ਗੰਭੀਰ ਆਰੋਪ, ਪੁਲਿਸ ’ਤੇ ਲਾਪਰਵਾਹੀ ਦੇ ਦੋਸ਼
ਅੰਮ੍ਰਿਤਸਰ, 11 ਜਨਵਰੀ | IDH ਮਾਰਕੀਟ ਵਿੱਚ ਅੱਜ ਉਸ ਸਮੇਂ ਤਣਾਅਪੂਰਨ ਹਾਲਾਤ ਬਣ ਗਏ, ਜਦੋਂ…
- ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 100 ਪ੍ਰਤੀਸ਼ਤ ਸੜਕੀ ਸੰਪਰਕ, ਬਿਜਲੀ ਤੇ ਪਾਣੀ ਦੀ ਸਪਲਾਈ ਮੁੜ ਬਹਾਲ- ਹਰਜੋਤ ਸਿੰਘ ਬੈਂਸ
ਚੰਡੀਗੜ੍ਹ / ਨੰਗਲ, 10 ਸਤੰਬਰ। ਸ. ਹਰਜੋਤ ਸਿੰਘ ਬੈਂਸ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ…
- ਜਲੰਧਰ – ਬੇਅਦਬੀ ਦਾ ਮੁਲਜ਼ਮ ਗ੍ਰਿਫਤਾਰ
ਜਲੰਧਰ, 9 ਅਪ੍ਰੈਲ : ਏ.ਸੀ.ਪੀ. ਉੱਤਰੀ, ਸ਼੍ਰੀ ਰਿਸ਼ਭ ਭੋਲਾ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ…
- ਸਰਕਾਰ ਨੇ ਬਜਟ ਦਾ 12 ਫੀਸਦੀ ਹਿੱਸਾ ਸਿੱਖਿਆ ਖੇਤਰ ਲਈ ਰੱਖਿਆ – ਚੱਬੇਵਾਲ
ਫਗਵਾੜਾ , 7 ਅਪ੍ਰੈਲ: ਪੰਜਾਬ ਸਰਕਾਰ ਵਲੋਂ “ ਪੰਜਾਬ ਸਿੱਖਿਆ ਕ੍ਰਾਂਤੀ “ ਤਹਿਤ ਸਕੂਲਾਂ ਦੀ…
- ਯੁੱਧ ਨਸ਼ਿਆਂ ਵਿਰੁੱਧ : ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਵੱਡਾ ਐਕਸ਼ਨ, ਰਿਕਾਰਡ ਦੇ ਬਿਨ੍ਹਾਂ ਤਿੰਨ ਦਵਾਈਆਂ ਵੇਚਣ ‘ਤੇ ਲਗਾਈ ਰੋਕ
ਜਲੰਧਰ, 29 ਮਾਰਚ | ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਤਹਿਤ ਜਲੰਧਰ ਦੇ…
- ਜਲੰਧਰ ਦਾ ਗੁਰਿੰਦਰਵੀਰ ਸਿੰਘ ਚਮਕਿਆ ; 100 ਮੀਟਰ ਫਰਾਟਾ ਦੌੜ ‘ਚ 10.20 ਸਕਿੰਟ ਦੇ ਸਮੇਂ ਨਾਲ ਬਣਾਇਆ ਨਵਾਂ ਰਿਕਾਰਡ
ਜਲੰਧਰ, 30 | ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਨੇ ਪੰਜਾਬ ਸਰਕਾਰ ਵਲੋਂ ਗੁਰਿੰਦਰਵੀਰ ਸਿੰਘ…
- ਖੰਨਾ ‘ਚ ਕਾਰ ਨੇ ਸਕੂਟਰ ਨੂੰ ਟੱਕਰ ਮਾਰੀ, ਹਾਦਸੇ ‘ਚ ਔਰਤ ਦੀ ਮੌਤ, 4 ਸਾਲ ਦੇ ਬੇਟੇ ਨੂੰ ਸਕੂਲ ਛੱਡਣ ਗਈ ਸੀ
ਲੁਧਿਆਣਾ, 17 ਫਰਵਰੀ | ਖੰਨਾ 'ਚ ਲਲਹੇੜੀ ਰੋਡ ਰੇਲਵੇ ਪੁਲ 'ਤੇ ਇਕ ਤੇਜ਼ ਰਫਤਾਰ ਵਾਹਨ…
- ਨੰਗਲ ਵਰਕਸ਼ਾਪ ‘ਚ ਹੋਈ ਕਰੋੜ ਰੁਪਏ ਦੇ ਜਿੰਕ ਚੋਰੀ ,ਬੀਬੀਐਮਬੀ ਦੇ ਚੀਫ ਇੰਜੀਨਿਅਰ ਦਾ ਤਬਾਦਲਾ ਰੱਦ, ਛੁੱਟੀ ’ਤੇ ਭੇਜਿਆ; ਜਾਣੋ ਪੂਰਾ ਮਾਮਲਾ..
ਚੰਡੀਗੜ :7/ਫਰਵਰੀ, ਬੀਬੀਐਮਬੀ(ਭਾਖੜਾ ਬਿਆਸ ਪ੍ਰਬੰਧਨ ਬੋਰਡ ) ਨੇ ਨੰਗਲ ਦੇ ਮੁੱਖ ਇੰਜੀਨੀਅਰ ਸੀਪੀ ਸਿੰਘ ਦਾ…
- ਸੁਨਿਆਰੇ 2 ਭਰਾਵਾਂ ‘ਤੇ ਫਿਲਮੀ ਸਟਾਈਲ ‘ਚ ਘੇਰ ਕੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, ਦੋਵੇਂ ਜ਼ਖਮੀ
ਗੁਰਦਾਸਪੁਰ, 6 ਫਰਵਰੀ | ਬੁੱਧਵਾਰ ਸ਼ਾਮ ਨੂੰ ਗੁਰਦਾਸਪੁਰ ਵਿਚ ਤਿੰਨ ਬਦਮਾਸ਼ਾਂ ਨੇ ਲਵਲੀ ਜਵੈਲਰਜ਼ ਦੇ…