&NewLine;<p class&equals;"wp-block-paragraph"><strong>ਰੂਪਨਗਰ &vert;<&sol;strong> ਸ਼ਹਿਰ ਦੀ ਮਲਹੋਤਰਾ ਕਾਲੋਨੀ ਦੀ ਗਲੀ ਨੰਬਰ 2 &&num;8216&semi;ਚ ਮੀਂਹ ਦੌਰਾਨ ਸੜਕ &&num;8216&semi;ਤੇ ਖੜ੍ਹੇ ਪਾਣੀ &&num;8216&semi;ਚ ਕਰੰਟ ਆਉਣ ਨਾਲ 19 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਡੇਅਰੀ ਦਾ ਕੰਮ ਕਰਦਾ ਸੀ ਤੇ ਦੁੱਧ ਪਾਉਣ ਆਇਆ ਸੀ ਕਿ ਅਚਾਨਕ ਹਾਦਸਾ ਵਾਪਰ ਗਿਆ। ਨੌਜਵਾਨ ਦੀ ਪਛਾਣ ਸਾਹਿਬ ਸਿੰਘ ਵਜੋਂ ਹੋਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਲੋਕਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਸੜਕ &&num;8216&semi;ਤੇ ਖੜ੍ਹੇ ਪਾਣੀ &&num;8216&semi;ਚ ਕਰੰਟ ਆਉਣ ਨਾਲ ਇਹ ਹਾਦਸਾ ਵਾਪਰਿਆ। ਘਟਨਾ CCTV &&num;8216&semi;ਚ ਰਿਕਾਰਡ ਹੋਈ। ਜਦੋਂ ਉਕਤ ਨੌਜਵਾਨ ਦੁੱਧ ਪਾਉਣ ਲਈ ਇਸ ਸੜਕ ਤੋਂ ਲੰਘ ਰਿਹਾ ਸੀ ਤਾਂ ਮੀਂਹ ਦੇ ਪਾਣੀ &&num;8216&semi;ਚ ਆਇਆ ਕਰੰਟ ਉਸ ਨੂੰ ਲੱਗ ਗਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਆਇਆ ਤੇ ਉਸ ਨੇ ਨੌਜਵਾਨ ਨੂੰ ਪਾਣੀ &&num;8216&semi;ਚ ਡਿੱਗਾ ਦੇਖਿਆ&comma; ਉਸ ਨੇ ਲੋਕਾਂ ਨੂੰ ਦੱਸਿਆ ਤੇ ਮ੍ਰਿਤਕ ਨੂੰ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ&comma; ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;