<p><strong>ਚੰਡੀਗੜ੍ਹ&comma; 16 ਦਸੰਬਰ &vert;<&sol;strong> ਸਿਹਤ ਵਿਭਾਗ ਅਨੁਸਾਰ ਪੰਜਾਬ ਵਿਚ 2025 ਤੱਕ ਕੈਂਸਰ ਦੇ ਮਾਮਲੇ 43&comma;196 ਤੱਕ ਪਹੁੰਚਣ ਦੀ ਸੰਭਾਵਨਾ ਹੈ&comma; ਜੋ ਕਿ 2020 ਦੇ ਮੁਕਾਬਲੇ 13 ਫੀਸਦੀ ਵੱਧ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਕੇਸ ਔਰਤਾਂ ਵਿਚ ਹੁੰਦੇ ਹਨ&comma; ਜਿਸ ਵਿਚ ਛਾਤੀ ਅਤੇ ਬੱਚੇਦਾਨੀ ਦਾ ਕੈਂਸਰ ਸਭ ਤੋਂ ਆਮ ਹੁੰਦਾ ਹੈ&comma; ਜਦਕਿ esophageal &lpar;ਫੂਡ ਪਾਈਪ&rpar; ਕੈਂਸਰ ਮਰਦਾਂ ਵਿਚ ਸਭ ਤੋਂ ਆਮ ਹੁੰਦਾ ਹੈ&comma; ਜੋ ਕਿ ਸ਼ਰਾਬ ਅਤੇ ਚਰਬੀ ਕਾਰਨ ਹੁੰਦਾ ਹੈ।<&sol;p>&NewLine;<p>ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਇਨਫੋਰਮੈਟਿਕਸ ਐਂਡ ਰਿਸਰਚ&comma; ਬੈਂਗਲੁਰੂ ਦੇ ਨਵੇਂ ਅੰਕੜਿਆਂ ਅਨੁਸਾਰ&comma; 2025 ਤੱਕ ਮਰਦਾਂ ਵਿਚ ਕੈਂਸਰ ਦੇ 19&comma;991 ਅਤੇ ਔਰਤਾਂ ਵਿਚ 23&comma;205&comma; ਯਾਨੀ ਕੁੱਲ 43&comma;196 ਕੇਸ ਹੋਣਗੇ। 2020 ਵਿਚ 38&comma;636 ਮਾਮਲੇ ਸਾਹਮਣੇ ਆਏ ਹਨ&comma; ਜਿਨ੍ਹਾਂ ਵਿਚੋਂ 18&comma;043 ਪੁਰਸ਼ ਅਤੇ 20&comma;593 ਔਰਤਾਂ ਸਨ। ਇਹ ਸੰਖਿਆ 2019 ਵਿਚ 37&comma;744&comma; 2018 ਵਿਚ 36&comma;888&comma; 2021 ਵਿਚ 39&comma;521 ਅਤੇ 2022 ਵਿਚ 40&comma;435 ਸੀ। ਪੀਜੀਆਈ ਦੀਆਂ 2011 ਤੋਂ 2015 ਤੱਕ ਦੀਆਂ ਰਿਪੋਰਟਾਂ &&num;8216&semi;ਤੇ ਨਜ਼ਰ ਮਾਰੀਏ ਤਾਂ ਕੈਂਸਰ ਦੇ ਇਲਾਜ ਲਈ ਸਭ ਤੋਂ ਵੱਧ ਮਰੀਜ਼ ਪੰਜਾਬ ਤੋਂ ਆਏ ਹਨ। ਪੰਜਾਬ ਤੋਂ ਬਾਅਦ ਹਰਿਆਣਾ ਦੂਜੇ ਅਤੇ ਹਿਮਾਚਲ ਪ੍ਰਦੇਸ਼ ਤੀਜੇ ਸਥਾਨ &&num;8216&semi;ਤੇ ਹੈ। ਰਿਪੋਰਟ ਮੁਤਾਬਕ ਇਸ ਸੂਚੀ ਵਿਚ ਚੰਡੀਗੜ੍ਹ 5ਵੇਂ ਸਥਾਨ &&num;8216&semi;ਤੇ ਹੈ।<&sol;p>&NewLine;<p>ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਸੈਂਟਰ &&num;8216&semi;ਚ ਸਭ ਤੋਂ ਵੱਧ ਮਰੀਜ਼ ਪੰਜਾਬ ਤੋਂ ਆਉਂਦੇ ਹਨ&comma; ਜੋ ਕਿ 75 ਤੋਂ 80 ਫੀਸਦੀ ਹਨ&comma; ਜਦੋਂ ਕਿ ਨਿਊ ਚੰਡੀਗੜ੍ਹ ਹੋਮੀ ਭਾਭਾ ਕੈਂਸਰ ਹਸਪਤਾਲ &&num;8216&semi;ਚ 52 ਫੀਸਦੀ ਮਰੀਜ਼ ਪੰਜਾਬ ਤੋਂ ਅਤੇ 58 ਫੀਸਦੀ ਮਰੀਜ਼ ਹਨ। ਦੂਜੇ ਰਾਜਾਂ ਬਿਹਾਰ ਅਤੇ ਉੜੀਸਾ ਤੋਂ ਵੀ ਮਰੀਜ਼ ਆ ਰਹੇ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;