&NewLine;<p class&equals;"wp-block-paragraph"><strong>ਬੈਂਗਲੁਰੂ &vert;<&sol;strong> ਔਬਸੇਸਿਵ ਕੰਪਲਸਿਵ ਡਿਸਆਰਡਰ &lpar;OCD&rpar; ਦਿਮਾਗ ਦੀ ਇਕ ਕਿਸਮ ਦੀ ਬਿਮਾਰੀ ਹੈ&comma; ਜਿਸ ਕਾਰਨ ਡਰ ਜਾਂ ਇੱਛਾ ਨਾਲ ਪੀੜਤ ਵਿਅਕਤੀ ਇਕ ਕੰਮ ਨੂੰ ਵਾਰ-ਵਾਰ ਦੁਹਰਾਉਂਦਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਬੈਂਗਲੁਰੂ ਤੋਂ ਸਾਹਮਣੇ ਆਇਆ ਮਾਮਲਾ ਵੀ ਓਸੀਡੀ ਨਾਲ ਸਬੰਧਤ ਹੈ&comma; ਜਿੱਥੇ ਪਤਨੀ ਦੀ ਸਫਾਈ ਦੀ ਆਦਤ ਤੋਂ ਪ੍ਰੇਸ਼ਾਨ ਹੋ ਕੇ ਪਤੀ ਨੇ ਤਲਾਕ ਮੰਗ ਲਿਆ ਹੈ। ਇਸ ਦੇ ਨਾਲ ਹੀ ਪਤਨੀ ਪਤੀ ਦੇ ਵਿਵਹਾਰ ਨੂੰ &&num;8216&semi;ਅਸਾਧਾਰਨ&&num;8217&semi; ਦੱਸਦਿਆਂ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ &&num;8216&semi;ਤੇ ਵੀ ਵਿਚਾਰ ਕਰ ਰਹੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਖਬਰਾਂ ਮੁਤਾਬਕ ਸੰਧਿਆ ਅਤੇ ਗਿਰੀਸ਼ &lpar;ਬਦਲੇ ਹੋਏ ਨਾਂ&rpar; ਦਾ ਵਿਆਹ ਸਾਲ 2009 &&num;8216&semi;ਚ ਹੋਇਆ ਸੀ। ਵਿਆਹ ਤੋਂ ਬਾਅਦ ਪਤੀ ਦੀ ਨੌਕਰੀ ਕਾਰਨ ਜੋੜਾ ਇੰਗਲੈਂਡ ਚਲਾ ਗਿਆ। ਹੁਣ ਤੱਕ ਸਭ ਠੀਕ ਚੱਲ ਰਿਹਾ ਸੀ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜੋੜੇ ਦੇ ਕੇਸ ਨੂੰ ਸੰਭਾਲਣ ਵਾਲੇ ਬੈਂਗਲੁਰੂ ਸਿਟੀ ਪੁਲਿਸ ਦੇ ਸੀਨੀਅਰ ਵਕੀਲ ਬੀਐੱਸ ਸਰਸਵਤੀ ਦਾ ਕਹਿਣਾ ਹੈ&comma; &&num;8221&semi;2 ਸਾਲ ਬਾਅਦ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਸਥਿਤੀ ਵਿਗੜਨ ਲੱਗੀ। ਜਦੋਂ ਵੀ ਵਿਅਕਤੀ ਕੰਮ ਤੋਂ ਪਰਤਦਾ ਸੀ ਤਾਂ ਪਤਨੀ ਵੱਲੋਂ ਉਸ ਦੇ ਜੁੱਤੀਆਂ&comma; ਕੱਪੜੇ&comma; ਸੈੱਲਫੋਨ ਸਾਫ਼ ਕਰਨ ਦੀ ਆਦਤ ਤੋਂ ਪਤੀ ਪ੍ਰੇਸ਼ਾਨ ਹੋ ਗਿਆ। ਬ੍ਰਿਟੇਨ ਤੋਂ ਪਰਤਣ ਤੋਂ ਬਾਅਦ ਪਤੀ-ਪਤਨੀ ਨੇ ਫੈਮਿਲੀ ਕਾਊਂਸਲਿੰਗ ਦਾ ਸਹਾਰਾ ਲਿਆ ਅਤੇ ਹਾਲਾਤ ਸੁਧਰਨ ਲੱਗੇ। ਇਸ ਤੋਂ ਬਾਅਦ ਜੋੜੇ ਨੇ ਇਕ ਹੋਰ ਬੱਚੇ ਨੂੰ ਜਨਮ ਦਿੱਤਾ।&&num;8221&semi;<&sol;p>&NewLine;&NewLine;&NewLine;&NewLine;<p class&equals;"wp-block-paragraph">ਰਿਪੋਰਟ ਅਨੁਸਾਰ&comma; ਕੋਵਿਡ ਕਾਰਨ ਸੰਧਿਆ ਦੀ ਆਦਤ ਹੋਰ ਵਿਗੜ ਗਈ ਤੇ ਉਸ ਨੇ ਘਰ ਵਿੱਚ ਮੌਜੂਦ ਹਰ ਚੀਜ਼ ਨੂੰ ਸਾਫ਼ ਕਰਨਾ ਅਤੇ ਸੈਨੀਟਾਈਜ਼ ਕਰਨਾ ਸ਼ੁਰੂ ਕਰ ਦਿੱਤਾ। <&sol;p>&NewLine;&NewLine;&NewLine;&NewLine;<p class&equals;"wp-block-paragraph">ਸਰਸਵਤੀ ਨੇ ਦੱਸਿਆ&comma; &&num;8221&semi;ਲਾਕਡਾਊਨ ਦੌਰਾਨ ਪਤੀ ਘਰੋਂ ਕੰਮ ਕਰ ਰਿਹਾ ਸੀ ਅਤੇ ਪਤਨੀ ਨੇ ਉਸ ਦਾ ਲੈਪਟਾਪ ਤੇ ਸੈੱਲਫੋਨ ਧੋ ਦਿੱਤਾ। ਆਪਣੀ ਸ਼ਿਕਾਇਤ ਵਿੱਚ ਪਤੀ ਨੇ ਦੱਸਿਆ ਕਿ ਉਹ ਦਿਨ ਵਿੱਚ 6 ਤੋਂ ਵੱਧ ਵਾਰ ਨਹਾਉਂਦੀ ਹੈ ਅਤੇ ਨਹਾਉਣ ਵਾਲੇ ਸਾਬਣ ਨੂੰ ਸਾਫ਼ ਕਰਨ ਲਈ ਇਕ ਵੱਖਰਾ ਸਾਬਣ ਵੀ ਵਰਤਦੀ ਹੈ।&&num;8221&semi;<&sol;p>&NewLine;&NewLine;&NewLine;&NewLine;<h4 class&equals;"wp-block-heading">ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ &OpenCurlyQuote;ਤੇ<&sol;h4>&NewLine;&NewLine;&NewLine;&NewLine;<ul class&equals;"wp-block-list"><li>ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ&nbsp&semi;<strong>Punjabi Bulletin&nbsp&semi;<&sol;strong>ਚੈਨਲ ਨਾਲ ਜੁੜੋ&nbsp&semi;<strong><a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a><&sol;strong><&sol;li><li>ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ <&sol;li><li>ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ&nbsp&semi;<strong>Jalandhar Bulletin&nbsp&semi;<&sol;strong>ਚੈਨਲ ਨਾਲ ਜੁੜੋ&nbsp&semi;<a rel&equals;"noreferrer noopener" href&equals;"https&colon;&sol;&sol;t&period;me&sol;Jalandharbulletin" target&equals;"&lowbar;blank"><strong>https&colon;&sol;&sol;t&period;me&sol;Jalandharbulletin<&sol;strong><&sol;a><&sol;li><li>ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ&nbsp&semi;<&sol;li><&sol;ul>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;