&NewLine;<p class&equals;"wp-block-paragraph"><strong>ਹਿਮਾਚਲ<&sol;strong> ਦੇ ਨੈਨਾ ਦੇਵੀ ਤੋਂ ਪਰਤ ਰਹੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵਾਂ ਦੀ ਮੌਤ ਭਾਖੜਾ ਨਹਿਰ ਵਿਚ ਡੁੱਬਣ ਕਾਰਨ ਹੋਈ ਹੈ। ਇਹ ਹਾਦਸਾ ਲਮਲੈਹੜੀ ਵਿਚ ਹੋਇਆ ਹੈ। ਦੋਵੇਂ ਸ਼੍ਰੀ ਨੈਣਾ ਦੇਵੀ ਮੰਦਰ ਤੋਂ ਮੱਥਾ ਟੇਕਣ ਦੇ ਬਾਅਦ ਪਰਤ ਰਹੇ ਸਨ ਕਿ ਰਸਤੇ ਵਿਚ ਗਰਮੀ ਕਾਰਨ ਭਾਖੜਾ ਨਹਿਰ ਵਿਚ ਨਹਾਉਣ ਲਈ ਉਤਰ ਗਏ। ਉਥੇ ਕੁਝ ਹੋਰ ਲੋਕ ਵੀ ਨਹਾ ਰਹੇ ਸਨ। ਇਸ ਲਈ ਉਹ ਵੀ ਨਹਾਉਣ ਲਈ ਨਹਿਰ ਵਿਚ ਉੁਤਰੇ ਤੇ ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਚਸ਼ਮਦੀਦਾਂ ਮੁਤਾਬਕ ਇਹ ਨਹਿਰ ਕੁਝ ਦੂਰੀ ਤੱਕ ਦਿਖਾਈ ਦਿੱਤੇ। ਦੋਵਾਂ ਨੇ ਬਚਣ ਲਈ ਹੱਥ-ਪੈਰ ਵੀ ਮਾਰੇ ਪਰ ਨਹਿਰ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਹੋ ਗਈਆਂ। ਕੁਝ ਦੂਰੀ ਤਕ ਦਿਖਾਈ ਦੇਣ ਦੇ ਬਾਅਦ ਪਾਣੀ ਵਿਚ ਸਮਾ ਗਏ ਫਿਰ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗਿਆ। ਲੋਕਾਂ ਨੇ ਨਹਿਰ ਕਿਨਾਰੇ ਕਾਫੀ ਦੂਰ ਤੱਕ ਉਨ੍ਹਾਂ ਨੂੰ ਲੱਭਿਆ ਵੀ ਪਰ ਕੋਈ ਫਾਇਦਾ ਨਹੀਂ ਹੋਇਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਜਦੋਂ ਜਲੰਧਰ ਦਾ ਗਗਨਦੀਪ ਸਿੰਘ ਉਰਫ ਲਵੀ ਨਾਂ ਦਾ ਨੌਜਵਾਨ ਨਹਿਰ ਵਿਚ ਨਹਾਉਣ ਲਈ ਉਤਰਿਆ ਤਾਂ ਕੁਝ ਲੋਕਾਂ ਨੇ ਮਨ੍ਹਾ ਵੀ ਕੀਤਾ ਕਿ ਨਹਿਰ ਡੂੰਘੀ ਹੈ ਪਰ ਲਵੀ ਨੇ ਕਿਹਾ ਕਿ ਉਸ ਨੂੰ ਤੈਰਨਾ ਆਉਂਦਾ ਹੈ। ਉਸ ਨੇ ਨਹਿਰ ਵਿਚ ਛਲਾਂਗ ਲਗਾ ਦਿੱਤੀ। ਜਦੋਂ ਉਹ ਡੁੱਬਣ ਲੱਗਾ ਤਾਂ ਤਰੁਣਪ੍ਰੀਤ ਨੇ ਉਸ ਨੂੰ ਬਚਾਉਣ ਲਈ ਨਹਿਰ ਵਿਚ ਛਲਾਂਗ ਲਗਾ ਦਿੱਤੀ। ਲੋਕਾਂ ਨੇ ਪਗੜੀਆਂ ਵੀ ਉਨ੍ਹਾਂ ਨੂੰ ਫੜਨ ਲਈ ਨਹਿਰ ਵਿਚ ਸੁੱਟੀਆਂ ਪਰ ਉਹ ਵੀ ਉਨ੍ਹਾਂ ਦੇ ਹੱਥ ਵਿਚ ਨਹੀਂ ਆਈਆਂ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਥਾਨਕ ਪੁਲਿਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਦੋਵਾਂ ਦੀ ਉਮਰ 18-19 ਸਾਲ ਦੇ ਵਿਚ ਹੈ। ਉਨ੍ਹਾਂ ਦੀ ਪਛਾਣ ਗਗਨਦੀਪ ਸਿੰਘ ਉਰਫ ਲਵੀ ਪੁੱਤਰ ਸੁਰਿੰਦਰ ਸਿੰਘ&comma; ਸ਼ੇਰਗੜ੍ਹ &lpar;ਬੱਸੀ ਪਠਾਣਾ&comma; ਫਤਿਹਗੜ੍ਹ ਸਾਹਿਬ&rpar; ਤੇ ਤਰੁਣਪ੍ਰੀਤ ਵਜੋਂ ਹੋਈ ਹੈ। ਉਨ੍ਹਾਂ ਦੀਆਂ ਲਾਸ਼ਾਂ ਅਜੇ ਬਰਾਮਦ ਨਹੀਂ ਹੋਈਆਂ ਹਨ। ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;