&NewLine;<p class&equals;"wp-block-paragraph"><strong>Weather Update &vert;<&sol;strong> ਅੱਜ ਸਵੇਰੇ ਪੰਜਾਬ ਦੇ ਕਈ ਇਲਾਕਿਆਂ &&num;8216&semi;ਚ ਧੁੰਦ ਛਾਈ ਰਹੀ । ਮੌਸਮ ਵਿਭਾਗ ਨੇ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਲੇ 2 ਦਿਨਾਂ ਤੱਕ ਮਾਝਾ&comma; ਦੁਆਬਾ ਅਤੇ ਮਾਲਵੇ ਦੇ ਇਲਾਕਿਆਂ ਵਿਚ ਧੁੰਦ ਛਾਈ ਰਹੇਗੀ। ਇਸ ਕਾਰਨ ਰਾਤ ਦੇ ਤਾਪਮਾਨ ਵਿਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਲੰਘੇ ਐਤਵਾਰ ਨੂੰ ਵੀ ਧੁੰਦ ਕਾਰਨ ਕੁਝ ਇਲਾਕਿਆਂ &&num;8216&semi;ਚ ਵਿਜ਼ੀਬਿਲਟੀ ਜ਼ੀਰੋ ਦਰਜ ਕੀਤੀ ਗਈ। ਮੌਸਮ ਵਿਭਾਗ ਚੰਡੀਗੜ੍ਹ ਨੇ ਦੱਸਿਆ ਕਿ 7 ਦਸੰਬਰ ਨੂੰ ਪੱਛਮੀ ਚੱਕਰਵਾਤ ਦੀ ਸੰਭਾਵਨਾ ਦੇ ਮੱਦੇਨਜ਼ਰ ਮੌਸਮ ਦੇ ਪੈਟਰਨ ਵਿਚ ਬਦਲਾਅ ਹੋ ਸਕਦਾ ਹੈ। ਇਸ ਦੌਰਾਨ ਹਿਮਾਲਿਆ ਸਮੇਤ ਪਹਾੜੀ ਇਲਾਕਿਆਂ &&num;8216&semi;ਚ ਭਾਰੀ ਬਰਫਬਾਰੀ ਹੋਣ ਕਾਰਨ ਪੰਜਾਬ &&num;8216&semi;ਚ ਕੜਾਕੇ ਦੀ ਠੰਡ ਪਵੇਗੀ। ਠੰਡ ਵਧਣ ਦੇ ਨਾਲ-ਨਾਲ ਸਵੇਰੇ ਅਤੇ ਰਾਤ ਨੂੰ ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਵਧ ਜਾਵੇਗੀ।<br><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪਹਾੜੀ ਇਲਾਕਿਆਂ &&num;8216&semi;ਚ ਭਾਰੀ ਬਰਫਬਾਰੀ ਕਾਰਨ ਪੰਜਾਬ &&num;8216&semi;ਚ ਸਰਦੀ ਵਧਣ ਦੀ ਸੰਭਾਵਨਾ ਵਧ ਗਈ ਹੈ। ਮੌਸਮ ਵਿਭਾਗ ਮੁਤਾਬਕ ਬੀਤੀ ਰਾਤ ਘੱਟੋ-ਘੱਟ ਤਾਪਮਾਨ &&num;8216&semi;ਚ ਕਰੀਬ ਡੇਢ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ ਵਿਚ ਘੱਟੋ-ਘੱਟ ਤਾਪਮਾਨ 5&period;7 ਡਿਗਰੀ ਸੈਲਸੀਅਸ&comma; ਅੰਮ੍ਰਿਤਸਰ &&num;8216&semi;ਚ 6&period;8 ਡਿਗਰੀ&comma; ਲੁਧਿਆਣਾ &&num;8216&semi;ਚ 8&period;4&comma; ਪਟਿਆਲਾ &&num;8216&semi;ਚ 9&period;0&comma; ਪਠਾਨਕੋਟ &&num;8216&semi;ਚ 8&period;5&comma; ਬਠਿੰਡਾ &&num;8216&semi;ਚ 8&period;7&comma; ਫਰੀਦਕੋਟ &&num;8216&semi;ਚ 5&period;8 ਡਿਗਰੀ&comma; ਗੁਰਦਾਸਪੁਰ &&num;8216&semi;ਚ 7&period;3 ਡਿਗਰੀ&comma; ਬਰਨਾਲਾ &&num;8216&semi;ਚ 6&period;3 ਡਿਗਰੀ&comma; ਫ਼ਿਰੋਜ਼ਪੁਰ &&num;8216&semi;ਚ 7&period;0 ਡਿਗਰੀ&comma; ਗੁਰਦਾਸਪੁਰ &&num;8216&semi;ਚ 5&period;5&comma; ਮੋਗਾ &&num;8216&semi;ਚ 5&period;9 ਡਿਗਰੀ ਅਤੇ ਰੋਪੜ ਵਿਚ 6&period;6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;