&NewLine;<p class&equals;"wp-block-paragraph"><strong>ਸੋਨੀਪਤ &vert;<&sol;strong> ਕੁੰਡਲੀ ਬਾਰਡਰ &&num;8216&semi;ਤੇ ਨਿਹੰਗਾਂ ਨੇ ਫਿਰ ਇਕ ਮਜ਼ਦੂਰ &&num;8216&semi;ਤੇ ਹਮਲਾ ਕਰਕੇ ਉਸ ਦੀ ਲੱਤ ਤੋੜ ਦਿੱਤੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ ਨੂੰ ਡਰਾਈਵਰ ਤੇ ਉਸ ਦਾ ਸਾਥੀ ਆਪਣੇ ਕੈਂਟਰ &&num;8216&semi;ਚ ਫਾਰਮ ਤੋਂ ਮੁਰਗੇ ਲੈ ਕੇ ਆ ਰਿਹਾ ਸੀ। ਕੁੰਡਲੀ ਬਾਰਡਰ &&num;8216&semi;ਤੇ ਪ੍ਰਦਰਸ਼ਨ ਵਾਲੇ ਸਥਾਨ ਦੇ ਕੋਲ ਨਿਹੰਗਾਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ ਤੇ ਮੁਫਤ ਵਿੱਚ ਮੁਰਗਾ ਮੰਗਿਆ। <&sol;p>&NewLine;&NewLine;&NewLine;&NewLine;<p class&equals;"wp-block-paragraph">ਚਾਲਕ ਨੇ ਆਪਣੀ ਮਜਬੂਰੀ ਦੱਸਿਦਆਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਮੁਫਤ &&num;8216&semi;ਚ ਮੁਰਗਾ ਦੇਣ ਤੋਂ ਮਨ੍ਹਾ ਕਰ ਦਿੱਤਾ। ਉਸ ਨੇ ਵੇਚੇ ਹੋਏ ਮੁਰਗਿਆਂ ਦੀ ਪਰਚੀ ਵੀ ਦਿਖਾਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਦੇ ਬਾਵਜੂਦ ਨਿਹੰਗ ਸਮਝਣ ਨੂੰ ਤਿਆਰ ਹੀ ਨਹੀਂ ਹੋਏ ਤੇ ਉਨ੍ਹਾਂ ਉਸ ਨੂੰ ਡੰਡਿਆਂ ਤੇ ਕੁਹਾੜੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ&comma; ਜਿਸ ਨਾਲ ਡਰਾਈਵਰ ਦੀ ਲੱਤ ਟੁੱਟ ਗਈ ਤੇ ਉਸ ਦੇ ਸਾਥੀ ਨੂੰ ਵੀ ਸੱਟਾਂ ਲੱਗੀਆਂ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਹੈ। ਆਰੋਪੀ ਨਿਹੰਗ ਬਾਬਾ ਅਮਨ ਸਿੰਘ ਦੇ ਗਰੁੱਪ ਦਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਪੀੜਤ ਮਨੋਜ ਪਾਸਵਾਨ ਨੇ ਦੱਸਿਆ ਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ ਤੇ ਇਕ ਚਿਕਨ ਸ਼ਾਪ &&num;8216&semi;ਤੇ ਕੰਮ ਕਰਦਾ ਹੈ। ਉਹ ਦੁਪਹਿਰ ਨੂੰ ਬਾਰਡਰ ਤੋਂ ਸਿੰਘ ਪੋਲਟਰੀ ਫਾਰਮ ਤੋਂ ਆਪਣੀ ਗੱਡੀ &&num;8216&semi;ਚ ਮੁਰਗੇ ਲੈ ਕੇ ਹੋਟਲਾਂ &&num;8216&semi;ਚ ਸਪਲਾਈ ਦੇਣ ਜਾ ਰਿਹਾ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਅੰਦੋਲਨ ਸਥਾਨ ਦੇ ਕੋਲ ਉਸ ਨੂੰ ਨਿਹੰਗਾਂ ਨੇ ਰੋਕ ਲਿਆ ਤੇ ਮੁਫਤ &&num;8216&semi;ਚ ਮੁਰਗਾ ਮੰਗਿਆ ਪਰ ਉਸ ਨੇ ਆਪਣੀ ਮਜਬੂਰੀ ਦੱਸਦਿਆਂ ਮਨ੍ਹਾ ਕਰ ਦਿੱਤਾ। ਇਸ &&num;8216&semi;ਤੇ ਨਿਹੰਗਾਂ ਨੇ ਉਸ &&num;8216&semi;ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ&comma; ਬੀੜੀ ਪੀਣ ਦਾ ਆਰੋਪ ਲਾਇਆ ਤੇ ਉਸ ਦੇ ਸਾਥੀ ਪੱਪੂ ਦੀ ਵੀ ਕੁੱਟਮਾਰ ਕੀਤੀ।<&sol;p>&NewLine;&NewLine;&NewLine;&NewLine;<div class&equals;"wp-block-image td-caption-align-https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg"><figure class&equals;"aligncenter size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg" class&equals;"wp-image-17947"&sol;><&sol;figure><&sol;div>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;