<p><strong>ਬਠਿੰਡਾ<&sol;strong> &&num;8211&semi; ਥਾਣਾ ਤਲਵੰਡੀ ਸਾਬੋ &&num;8216&semi;ਚ ਪਿਛਲੇ ਦਿਨੇ ਇੱਕ ਨਜਾਇਜ਼ ਸ਼ਰਾਬ ਅਤੇ ਭੁੱਕੀ ਦੇ ਮਾਮਲੇ &&num;8216&semi;ਚ ਇੱਕ ਆਦਮੀ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ&comma; ਜਿਸ ਨੂੰ ਪੁਲਿਸ ਨੇ ਰਿਮਾਂਡ ਤੋਂ ਬਾਅਦ ਜੇਲ ਭੇਜ ਦਿੱਤਾ ਸੀ &vert; ਪਰ ਉਸ ਆਦਮੀ ਨੂੰ ਫਾਇਦਾ ਦੇਣ ਲਈ ASI ਵਲੋਂ 45 ਹਾਜ਼ਰ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਪਰ 40 ਹਜ਼ਾਰ ਰੁਪਏ ਦੇਣ ਦੀ ਸਹਿਮਤੀ ਬਣ ਜਾਂਦੀ ਹੈ &vert; ਦਸਣਯੋਗ ਹੈ ਕਿ ਪਰਿਵਾਰ ਵਲੋਂ 20 ਹਜ਼ਾਰ ਰੁਪਏ ਰਿਸ਼ਵਤ ਦੇ ਦਿੱਤੀ ਜਾਂਦੀ ਹੈ &vert; ਜੋ ਕਿ ਦੋ ਹੌਲਦਾਰਾਂ ਵਲੋਂ ਲੈ ਲਈ ਜਾਂਦੀ ਹੈ ਤੇ ਇਹ ਰਕਮ ASI ਦੇ ਕਵਾਟਰ &&num;8216&semi;ਚੋਂ ਹੀ ਬਰਾਮਦ ਵੀ ਕੀਤੀ ਜਾਂਦੀ ਹੈ &vert; ਇਸਦੇ ਨਾਲ ਹੀ 5 ਲੀਟਰ ਨਾਜਾਇਜ਼ ਸਰਾਬ ਵੀ ਬਰਾਮਦ ਕੀਤੀ ਗਈ &vert; ਵਿਜੀਲੈਂਸ ਬਿਊਰੋ ਨੇ ਦੋ ਹੌਲਦਾਰ ਅਤੇ ਇੱਕ ਏਐਸਆਈ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ &vert; ਪੀੜਤਾਂ ਨੇ ਵਿਜੀਲੈਂਸ ਵਲੋਂ ਕੀਤੀ ਗਈ ਕਾਰਵਾਈ &&num;8216&semi;ਤੇ ਸੰਤੁਸ਼ਟੀ ਜਤਾਈ ਹੈ &vert;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;