&NewLine;<p class&equals;"wp-block-paragraph"><strong>ਜਲੰਧਰ<&sol;strong> &vert; ਸ਼ਹਿਰ ਵਿੱਚ ਜੈਨਰਿਕ ਦਵਾਈਆਂ ਦਾ ਇੱਕ ਨਵਾਂ ਸਟੋਰ ਖੁਲ੍ਹਿਆ ਹੈ। ਇੱਥੋਂ ਰੋਜ਼ਾਨਾ ਵਰਤੋਂ ਵਾਲੀਆਂ ਦਵਾਈਆਂ ਬਹੁਤ ਘੱਟ ਰੇਟ ਉੱਤੇ ਲਈਆਂ ਜਾ ਸਕਦੀਆਂ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਮਾਡਲ ਹਾਊਸ &&num;8216&semi;ਚ ਨਵੇਂ ਖੁਲ੍ਹੇ ਸਟੋਰ ਦੇ ਮਾਲਕ ਅਮਿਤ ਨੇ ਮੁਤਾਬਿਕ ਬੀਪੀ&comma; ਸ਼ੂਗਰ ਅਤੇ ਕੈਂਸਰ ਦੀਆਂ ਆਮ ਦਵਾਈਆਂ ਬਜ਼ਾਰ ਨਾਲੋਂ ਕਾਫੀ ਘੱਟ ਰੇਟ ਉੱਤੇ ਉਨ੍ਹਾਂ ਤੋਂ ਖਰੀਦੀਆਂ ਜਾ ਸਕਦੀਆਂ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਸ਼ੂਗਰ ਦੀ ਦਵਾਈ &lpar;Glycomet GP2&rpar; ਜੋ ਕਿ ਬਜ਼ਾਰ &&num;8216&semi;ਚ 155 ਰੁਪਏ ਦੀ ਮਿਲਦੀ ਹੈ&comma; ਸਾਡੇ ਕੋਲ ਸਿਰਫ 24 ਰੁਪਏ ਦੀ ਖਰੀਦੀ ਜਾ ਸਕਦੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h2 class&equals;"wp-block-heading"><strong>ਸੁਣੋ&comma; ਕਿਹੜੀ ਦਵਾਈ ਕਿੰਨੀ ਸਸਤੀ<&sol;strong><&sol;h2>&NewLine;&NewLine;&NewLine;&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-16-9 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"DWnsJMJXJOI" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph">ਇਸੇ ਤਰ੍ਹਾਂ Amlong A ਦਵਾ ਜੋ ਕਿ ਬਜ਼ਾਰ ਵਿੱਚ 120-30 ਰੁਪਏ ਦੀ ਮਿਲਦੀ ਹੈ&comma; ਇਸ ਸਾਡੇ ਕੋਲ ਸਿਰਫ 6 ਰੁਪਏ ਦੀ ਮਿਲਦੀ ਹੈ। ਸੈਨੇਟਰੀ ਨੈਪਕਿਨ 4 ਪੀਸ ਸਿਰਫ਼ 12 ਰੁਪਏ &&num;8216&semi;ਚ ਮਿਲਦੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਭਾਰਤੀ ਜਨ ਓਸ਼ਧੀ ਪਰਿਯੋਜਨਾ ਦੇ ਤਹਿਤ ਪੂਰੇ ਭਾਰਤ ਵਿੱਚ ਜਨ ਓਸ਼ਧੀ ਸੇਂਟਰ ਖੁਲ੍ਹੇ ਗਏ ਹਨ। ਇੱਥੇ ਜੈਨਰਿਕ ਦਵਾਈਆਂ ਸਸਤੇ ਰੇਟ ਉੱਤੇ ਮਿਲਦੀਆਂ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ<&sol;strong><strong><&sol;strong><strong>ਟੈਲੀਗ੍ਰਾਮ ਐਪ &&num;8216&semi;ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ<&sol;strong><a href&equals;"https&colon;&sol;&sol;t&period;me&sol;Jalandharbulletin"><strong> <&sol;strong><&sol;a><strong><a href&equals;"https&colon;&sol;&sol;t&period;me&sol;Jalandharbulletin">https&colon;&sol;&sol;t&period;me&sol;Jalandharbulletin<&sol;a><&sol;strong><a href&equals;"https&colon;&sol;&sol;t&period;me&sol;Jalandharbulletin"><strong> <&sol;strong><&sol;a><strong>ਜੁੜਿਆ ਜਾ ਸਕਦਾ ਹੈ।<&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;