&NewLine;<p class&equals;"wp-block-paragraph"><strong>ਮੁੰਬਈ &vert; <&sol;strong>ਸਿਧਾਰਥ ਸ਼ੁਕਲਾ ਨੂੰ ਗੁਆਉਣ ਤੋਂ ਬਾਅਦ ਸ਼ਹਿਨਾਜ਼ ਗਿੱਲ ਗਹਿਰੇ ਸਦਮੇ &&num;8216&semi;ਚ ਚਲੀ ਗਈ ਸੀ ਪਰ ਹੁਣ ਉਹ ਹੌਲੀ-ਹੌਲੀ ਖੁਦ ਨੂੰ ਸੰਭਾਲਣ ਲੱਗ ਪਈ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਸ਼ਹਿਨਾਜ਼ ਕੰਮ &&num;8216&semi;ਤੇ ਵਾਪਸ ਆ ਗਈ ਹੈ ਤੇ ਖੂਬ ਇੰਜੁਆਏ ਵੀ ਕਰ ਰਹੀ ਹੈ। ਸ਼ਹਿਨਾਜ਼ ਹਾਲ ਹੀ &&num;8216&semi;ਚ ਇਕ ਦੋਸਤ ਦੀ ਇੰਗੇਜਮੈਂਟ ਪਾਰਟੀ &&num;8216&semi;ਚ ਪਹੁੰਚੀ&comma; ਜਿਥੇ ਉਸ ਦਾ ਸਟਾਈਲਿਸ਼ ਅੰਦਾਜ਼ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।<&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-1 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Shehnaz2&period;jpg" alt&equals;"" data-id&equals;"25289" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Shehnaz2&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;25289" class&equals;"wp-image-25289"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph">ਸ਼ਹਿਨਾਜ਼ ਨੇ ਦੋਸਤਾਂ ਨਾਲ ਖੂਬ ਮਸਤੀ ਕੀਤੀ ਤੇ &&num;8216&semi;ਜਿੰਗਾਟ&&num;8217&semi; ਗੀਤ &&num;8216&semi;ਤੇ ਡਾਂਸ ਵੀ ਕੀਤਾ। ਸੋਸ਼ਲ ਮੀਡੀਆ &&num;8216&semi;ਤੇ ਇੰਗੇਜਮੈਂਟ ਪਾਰਟੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ&comma; ਜਿਸ &&num;8216&semi;ਚ ਸ਼ਹਿਨਾਜ਼ ਡਾਂਸ ਕਰਦੀ ਨਜ਼ਰ ਆ ਰਹੀ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-embed-twitter wp-block-embed is-type-rich is-provider-twitter"><div class&equals;"wp-block-embed&lowbar;&lowbar;wrapper">&NewLine;<amp-twitter data-tweetid&equals;"1475310930606972934" layout&equals;"responsive" width&equals;"600" height&equals;"480"><&sol;amp-twitter>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph">ਅਰਬਾਜ਼ ਖਾਨ ਦੀ ਪ੍ਰੇਮਿਕਾ ਜਾਰਜੀਆ ਐਂਡਰੀਆਨੀ&comma; ਮੋਨਾਲੀਸਾ&comma; ਵਿਕਰਾਂਤ ਸਿੰਘ ਤੇ ਕਾਮੇਡੀਅਨ ਅਤੇ ਹੋਸਟ ਪਰਿਤੋਸ਼ ਤ੍ਰਿਪਾਠੀ ਨੇ ਵੀ ਪਾਰਟੀ &&num;8216&semi;ਚ ਸ਼ਿਰਕਤ ਕੀਤੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੁਝ ਦਿਨ ਪਹਿਲਾਂ ਸ਼ਹਿਨਾਜ਼ ਦਾ ਇਕ ਵੀਡੀਓ ਸਾਹਮਣੇ ਆਇਆ ਸੀ&comma; ਜਿਸ ਵਿੱਚ ਉਹ ਸਿਧਾਰਥ ਸ਼ੁਕਲਾ ਦੇ ਜਨਮਦਿਨ &&num;8216&semi;ਤੇ ਆਪਣੀ ਮਾਂ ਰੀਟਾ ਤੇ ਭੈਣਾਂ ਨਾਲ ਨਜ਼ਰ ਆ ਰਹੀ ਸੀ। ਵੀਡੀਓ &&num;8216&semi;ਚ ਇਹ ਸਾਰੇ ਸਿਧਾਰਥ ਬਿਲਡਿੰਗ ਦੇ ਹੇਠਾਂ ਖੜ੍ਹੇ ਨਜ਼ਰ ਆ ਰਹੇ ਹਨ। <&sol;p>&NewLine;&NewLine;&NewLine;&NewLine;<figure class&equals;"wp-block-embed-twitter wp-block-embed is-type-rich is-provider-twitter"><div class&equals;"wp-block-embed&lowbar;&lowbar;wrapper">&NewLine;<amp-twitter data-tweetid&equals;"1475310526439714818" layout&equals;"responsive" width&equals;"600" height&equals;"480"><&sol;amp-twitter>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph">ਸ਼ਹਿਨਾਜ਼ ਦਾ ਇਹ ਵੀਡੀਓ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਭਰ ਆਇਆ ਸੀ। ਉਹ ਇਹ ਦੇਖ ਕੇ ਖੁਸ਼ ਸਨ ਕਿ ਉਨ੍ਹਾਂ ਦੀ ਸ਼ਹਿਨਾਜ਼ ਬਹੁਤ ਸਟ੍ਰਾਂਗ &ZeroWidthSpace;&ZeroWidthSpace;ਹੋ ਗਈ ਹੈ ਤੇ ਸਿਧਾਰਥ ਦੇ ਪਰਿਵਾਰ ਦਾ ਵੀ ਬਹੁਤ ਧਿਆਨ ਰੱਖ ਰਹੀ ਹੈ।<&sol;p>&NewLine;&NewLine;&NewLine;&NewLine;<figure class&equals;"wp-block-embed-instagram wp-block-embed is-type-rich is-provider-instagram"><div class&equals;"wp-block-embed&lowbar;&lowbar;wrapper">&NewLine;<amp-instagram data-shortcode&equals;"CX-K3&lowbar;xBRk6" layout&equals;"responsive" width&equals;"600" height&equals;"600" data-captioned><&sol;amp-instagram>&NewLine;<&sol;div><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;