<p><strong>ਜਲੰਧਰ&comma; 11 ਫਰਵਰੀ &vert;<&sol;strong> à¨ªà©°à¨œà¨¾à¨¬à©€ ਬੁਲੇਟਿਨ ਟੀਮ<&sol;p>&NewLine;<h6>ਮਸ਼ਹੂਰ ਪੰਜਾਬੀ ਗਾਇਕਾ ਜੋਤੀ ਨੂਰਾਂ ਦੇ ਘਰ ਦੇ ਬਾਹਰ ਫਾਈਰਿੰਗ ਹੋਈ ਹੈ। ਬੀਤੀ ਰਾਤ ਕਰੀਬ 9&period;20 &&num;8216&semi;ਤੇ ਇੱਕ ਸਕੂਟੀ ਸਵਾਰ ਆਇਆ ਅਤੇ ਉਸ ਨੇ ਜੋਤੀ ਨੂਰਾਂ ਦੇ ਘਰ ਦੇ ਬਾਹਰ ਫਾਈਰਿੰਗ ਕੀਤੀ।<&sol;h6>&NewLine;<h6>ਬਸੰਤ ਕੁੰਜ &&num;8216&semi;ਚ ਸਥਿਤ ਜੋਤੀ ਨੂਰਾਂ ਦੇ ਘਰ ਦੇ ਬਾਹਰ ਫਾਈਰਿੰਗ ਹੋਣ ਬਾਰੇ ਗੁਆਂਢੀਆਂ ਨੇ ਜਦੋਂ ਪਰਿਵਾਰ ਨੂੰ ਦੱਸਿਆ ਤਾਂ ਪੁਲਿਸ ਨੂੰ ਬੁਲਾਇਆ ਗਿਆ। ਫਾਈਰਿੰਗ ਵੇਲੇ ਜੋਤੀ ਨੂਰਾਂ ਘਰ &&num;8216&semi;ਚ ਹੀ ਮੌਜੂਦ ਸੀ।<&sol;h6>&NewLine;<h6>ਉਸਮਾਨ ਨੂਰ ਨੇ ਦੱਸਿਆ ਕਿ ਪੁਲਿਸ ਨੂੰ ਖਬਰ ਕੀਤੇ ਜਾਣ ਤੋਂ ਬਾਅਦ ਪੀਸੀਆਰ ਟੀਮ ਮੌਕੇ &&num;8216&semi;ਤੇ ਪਹੁੰਚੀ ਅਤੇ ਸੀਸੀਟੀਵੀ ਰਾਹੀਂ ਫਾਈਰਿੰਗ ਦੀ ਜਾਂਚ ਕਰ ਰਹੀ ਹੈ।<&sol;h6>&NewLine;<h2><strong>ਵੇਖੋ Video <&sol;strong><&sol;h2>&NewLine;<p><amp-youtube data-videoid&equals;"qPMR0WyMnks" layout&equals;"responsive" width&equals;"1000" height&equals;"563"><&sol;amp-youtube><&sol;p>&NewLine;<p>&nbsp&semi;<&sol;p>&NewLine;<p>&nbsp&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;