ਚੰਡੀਗੜ੍ਹ/ਜਲੰਧਰ/ਲੁਧਿਆਣਾ/ਪਟਿਆਲਾ/ਅੰਮ੍ਰਿਤਸਰ | ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਈ ਐਲਾਨ ਕੀਤੇ ਹਨ। ਇਨ੍ਹਾਂ ਚੋਂ ਕਈ ਵਾਅਦੇ ਦੀਵਾਲੀ ਤੱਕ ਪੂਰੇ ਕਰਨ ਦੀ ਗੱਲ ਕੀਤੀ ਹੈ। ਲਾਲ ਲਕੀਰ ਵਾਲਿਆਂ ਨੂੰ ਮਾਲਕੀ ਹੱਕ ਦੇਣ ਦਾ ਵਾਅਦਾ ਇਨ੍ਹਾਂ ਚੋਂ ਇਕ ਹੈ।
Video- ਦੀਵਾਲੀ ਤੱਕ ਕਈ ਵਾਅਦੇ ਪੂਰੇ ਕਰੇਗੀ ਚੰਨੀ ਸਰਕਾਰ, ਪੜ੍ਹੋ ਤੁਹਾਨੂੰ ਕੀ ਹੋ ਸਕਦਾ ਹੈ ਫਾਇਦਾ
Related Post