&NewLine;<p class&equals;"wp-block-paragraph"><strong>ਨਵੀਂ ਦਿੱਲੀ &period; <&sol;strong>ਚੋਣਾਂ ਵਿਚਾਲੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੂੰ ਕਾਂਗਰਸ ਦੀ ਲੀਡਰ ਅਲਕਾ ਲਾਂਬਾ ਨੇ ਥੱਪੜ ਜੜ ਦਿੱਤਾ ਹੈ। ਥੱਪੜ ਮਾਰੇ ਜਾਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡਿਓ ਇੱਕ ਪੋਲਿੰਗ ਬੂਥ ਦੇ ਬਾਹਰ ਦਾ ਹੈ। ਅਲਕਾ ਲਾਂਬਾ ਆਪਣੇ ਸਮੱਰਥਕਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਵਿਚਾਲੇ ਇੱਕ ਨੌਜਵਾਨ ਉਹਨਾਂ ਨਾਲ ਕਿਸੇ ਮਸਲੇ ਤੇ ਬਹਿਸ ਕਰਦਾ ਹੈ ਜਿਸ ਦੇ ਜਵਾਬ ਵਿੱਚ ਲਾਂਬਾ ਉਸ ਨੂੰ ਥੱਪੜ ਜੜ ਦਿੰਦੀ ਹੈ। ਮਾਮਲਾ ਵੱਧਦਾ ਵੇਖ ਪੁਲਿਸ ਨੌਜਵਾਨ ਨੂੰ ਦੂਜੇ ਪਾਸੇ ਲੈ ਜਾਂਦੀ ਹੈ। ਵੇਖੋ ਵੀਡਿਓ&&num;8230&semi;<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-video"><video height&equals;"352" style&equals;"aspect-ratio&colon; 640 &sol; 352&semi;" width&equals;"640" controls src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;02&sol;alka-lamba&period;mp4"><&sol;video><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;