ਨਵੀਂ ਦਿੱਲੀ . ਚੋਣਾਂ ਵਿਚਾਲੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੂੰ ਕਾਂਗਰਸ ਦੀ ਲੀਡਰ ਅਲਕਾ ਲਾਂਬਾ ਨੇ ਥੱਪੜ ਜੜ ਦਿੱਤਾ ਹੈ। ਥੱਪੜ ਮਾਰੇ ਜਾਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡਿਓ ਇੱਕ ਪੋਲਿੰਗ ਬੂਥ ਦੇ ਬਾਹਰ ਦਾ ਹੈ। ਅਲਕਾ ਲਾਂਬਾ ਆਪਣੇ ਸਮੱਰਥਕਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਵਿਚਾਲੇ ਇੱਕ ਨੌਜਵਾਨ ਉਹਨਾਂ ਨਾਲ ਕਿਸੇ ਮਸਲੇ ਤੇ ਬਹਿਸ ਕਰਦਾ ਹੈ ਜਿਸ ਦੇ ਜਵਾਬ ਵਿੱਚ ਲਾਂਬਾ ਉਸ ਨੂੰ ਥੱਪੜ ਜੜ ਦਿੰਦੀ ਹੈ। ਮਾਮਲਾ ਵੱਧਦਾ ਵੇਖ ਪੁਲਿਸ ਨੌਜਵਾਨ ਨੂੰ ਦੂਜੇ ਪਾਸੇ ਲੈ ਜਾਂਦੀ ਹੈ। ਵੇਖੋ ਵੀਡਿਓ…
- ਬ੍ਰੇਕਿੰਗ : ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ 14 ਸਾਲ ਦੀ ਸਜ਼ਾ, ਪਤਨੀ ਨੂੰ ਵੀ 7 ਸਾਲ ਦੀ ਸਜ਼ਾ
ਪਾਕਿਸਤਾਨ, 17 ਜਨਵਰੀ | ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਅਲ ਕਾਦਿਰ ਟਰੱਸਟ ਨਾਲ ਜੁੜੇ…
- ਬੇਕ੍ਰਿੰਗ : ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ, 8ਵੇ ਤਨਖਾਹ ਕਮਿਸ਼ਨ ਦੇ ਗਠਨ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ , 16 ਜਨਵਰੀ | ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕੇਂਦਰੀ ਕਰਮਚਾਰੀਆਂ ਲਈ ਅੱਠਵੇਂ…
- ਵੱਡੀ ਖਬਰ ! ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ 19 ਜਨਵਰੀ ਹੋਵੇਗੀ ਖਤਮ, ਦੋਵਾਂ ਦੇਸ਼ਾਂ ਨੇ ਲਿਆ ਫੈਸਲਾ
ਨੈਸ਼ਨਲ ਡੈਸਕ, 16 ਜਨਵਰੀ | ਗਾਜ਼ਾ 'ਚ ਪਿਛਲੇ 15 ਮਹੀਨਿਆਂ ਤੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ…
- ਬ੍ਰੇਕਿੰਗ : ਪੁਲਾੜ ‘ਚ ਡਾਕਿੰਗ ਕਰਨ ਵਾਲਾ ਚੌਥਾ ਦੇਸ਼ ਬਣਿਆ ਭਾਰਤ, ਅੱਜ ਸਵੇਰੇ ਪੂਰਾ ਹੋਇਆ ਇਹ ਪ੍ਰਯੋਗ
ਬੈਂਗਲੁਰੂ/ਨਵੀਂ ਦਿੱਲੀ, 16 ਜਨਵਰੀ | ਭਾਰਤ ਪੁਲਾੜ ਵਿਚ ਦੋ ਪੁਲਾੜ ਯਾਨ ਨੂੰ ਸਫਲਤਾਪੂਰਵਕ ਡਾਕ ਕਰਨ…
- ਵੱਡੀ ਖਬਰ ! ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ‘ਤੇ ਘਰ ‘ਚ ਵੜ ਕੇ ਚਾਕੂਆਂ ਨਾਲ ਹਮਲਾ, ਚੋਰੀ ਦੀ ਨਿਯਤ ਨਾਲ ਆਏ ਸੀ ਹਮਲਾਵਰ
ਮੁੰਬਈ, 16 ਜਨਵਰੀ | ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ 'ਤੇ ਬੁੱਧਵਾਰ ਰਾਤ 2:30 ਵਜੇ ਮੁੰਬਈ…
- ਦਿੱਲੀ ਦੇ 400 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ, ਮੁਲਜ਼ਮ 12ਵੀਂ ਦਾ ਵਿਦਿਆਰਥੀ
ਨਵੀਂ ਦਿੱਲੀ, 14 ਜਨਵਰੀ | ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਦਿੱਲੀ ਦੇ 400 ਸਕੂਲਾਂ 'ਚ…
- ਬ੍ਰੇਕਿੰਗ : ਹਰਿਆਣਾ ਭਾਜਪਾ ਪ੍ਰਧਾਨ ਤੇ ਗਾਇਕ ਰੌਕੀ ਮਿੱਤਲ ‘ਤੇ ਕਸੌਲੀ ‘ਚ ਰੇਪ ਕੇਸ ਦਰਜ
ਹਰਿਆਣਾ, 14 ਜਨਵਰੀ | ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਅਤੇ ਗਾਇਕ ਰੌਕੀ…
- ਵੱਡੀ ਖਬਰ ! 5 ਫਰਵਰੀ ਨੂੰ ਇਕੋ ਪੜਾਅ ‘ਚ ਹੋਣਗੀਆਂ ਦਿੱਲੀ ਵਿਧਾਨ ਸਭਾ ਚੋਣਾਂ, ਇਸ ਤਰੀਕ ਨੂੰ ਆਉਣਗੇ ਨਤੀਜੇ
ਨਵੀਂ ਦਿੱਲੀ, 7 ਜਨਵਰੀ | ਦਿੱਲੀ ਵਿਚ ਵਿਧਾਨ ਸਭਾ ਚੋਣਾਂ 5 ਫਰਵਰੀ ਨੂੰ ਇੱਕੋ ਪੜਾਅ…
- ਭਾਰਤੀ ਮੂਲ ਦੀ ਅਨੀਤਾ ਆਨੰਦ ਬਣ ਸਕਦੀ ਹੈ ਕੈਨੇਡਾ ਦੀ ਅਗਲੀ ਪ੍ਰਧਾਨ ਮੰਤਰੀ, ਪੰਜਾਬ ਨਾਲ ਹੈ ਖਾਸ ਰਿਸ਼ਤਾ
ਨੈਸ਼ਨਸ ਡੈਸਕ, 7 ਜਨਵਰੀ | ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 11 ਸਾਲ ਦੇ ਸ਼ਾਸਨ…
- ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਜਾਰੀ, 17 ਜਨਵਰੀ ਨੂੰ ਹੋਵੇਗੀ ਰਿਲੀਜ਼
ਚੰਡੀਗੜ੍ਹ, 6 ਜਨਵਰੀ | ਬਾਲੀਵੁੱਡ ਅਦਾਕਾਰਾ ਤੇ ਹਿਮਾਚਲ ਦੇ ਮੰਡੀ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ…