&NewLine;<p class&equals;"wp-block-paragraph"><strong>ਮੋਗਾ &lpar;ਤਨਮਯ&rpar; &vert; <&sol;strong>ਪੁਲਿਸ ਨੇ ਇੱਕ ਅਜਿਹੇ ਸ਼ਾਤਿਰ ਨੂੰ ਫੜ੍ਹਿਆ ਹੈ ਜਿਸ ਦੀ ਕਹਾਣੀ ਸੁਣ ਕਿ ਤੁਸੀਂ ਹੈਰਾਨ ਰਹਿ ਜਾਓਗੇ।<&sol;p>&NewLine;&NewLine;&NewLine;&NewLine;<p class&equals;"wp-block-paragraph"><br>ਮੋਗਾ ਦੇ ਕਸਬਾ ਸਮਾਲਸਰ ਦਾ ਰਹਿਣ ਵਾਲਾ ਇਹ ਅਰੋਪੀ ਦਿਨ ਵਿੱਚ ਤਾਂ ਵਿਆਹ-ਸ਼ਾਦੀਆਂ &&num;8216&semi;ਚ ਵੇਟਰ ਦਾ ਕੰਮ ਕਰਦਾ ਸੀ। ਰਾਤ ਹੁੰਦਿਆਂ ਹੀ ਆਪਣੇ ਘਰ ਵਿੱਚ ਹੀ ਜਾਅਲੀ ਨੋਟ ਛਾਪਿਆ ਕਰਦਾ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph"><br>ਪੁਲਿਸ ਨੂੰ ਇਸ ਅਰੋਪੀ ਤੋਂ ਪੰਜਾਹ ਹਜ਼ਾਰ ਦੀ ਜਾਅਲੀ ਕਰੰਸੀ&comma; ਸਕੈਨਰ&comma; ਪ੍ਰਿੰਟਰ ਬਰਾਮਦ ਹੋਇਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><br>ਡੀਐੱਸਪੀ ਬਾਘਾਪੁਰਾਣਾ ਜਸਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਅਰੋਪੀ ਪਿਛਲੇ ਢਾਈ-ਤਿੰਨ ਸਾਲ ਤੋਂ ਜਾਅਲੀ ਕਰੰਸੀ ਬਣਾਉਂਦਾ ਸੀ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਹ 100 ਅਤੇ 200 ਰੁਪਏ ਦੀ ਜਾਅਲੀ ਕਰੰਸੀ ਛਾਪਦਾ ਸੀ। ਇਨ੍ਹਾਂ ਨੋਟਾਂ ਨੂੰ ਸਬਜੀ ਅਤੇ ਫਰੂਟ ਵਾਲਿਆਂ ਕੋਲ ਚਲਾਉਂਦਾ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph"> ਥੋੜ੍ਹਾ ਸਮਾਨ ਖਰੀਦ ਕੇ ਨਕਲੀ ਨੋਟ ਦੇ ਕੇ ਬਾਕੀ ਪੈਸੇ ਅਸਲੀ ਲੈ ਲੈਂਦਾ ਸੀ। ਉਹ ਤੱਕ ਉਹ ਤਿੰਨ ਲੱਖ ਰੁਪਏ ਜਾਅਲੀ ਛਾਪ ਚੁੱਕਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><br>ਆਰੋਪੀ ਦਾ ਕਹਿਣਾ ਹੈ ਕਿ ਪਿਛਲੇ ਢਾਈ ਤਿੰਨ ਸਾਲ ਤੋਂ ਜਾਅਲੀ ਕਰੰਸੀ ਬਣਾਉਣ ਦਾ ਕੰਮ ਕਰਦਾ ਆ ਰਿਹਾ ਹੈ। ਉਸ ਦੇ ਨਾਲ ਇੱਕ ਠੱਗੀ ਹੋਈ ਸੀ ਜਿਸ ਕਰਕੇ ਉਹ ਇਹ ਕੰਮ ਕਰਨ ਲਈ ਮਜਬੂਰ ਹੋ ਗਿਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;