&NewLine;<p class&equals;"wp-block-paragraph"><strong>ਨਵੀਂ ਦਿੱਲੀ &period; <&sol;strong>ਦੇਸ਼ &&num;8216&semi;ਚ ਕੋਰੋਨਾ ਮਹਾਮਾਰੀ ਖ਼ਿਲਾਫ਼ ਜੰਗ ਜਾਰੀ ਹੈ। ਕੇਂਦਰ ਤੇ ਸੂਬਾ ਸਰਕਾਰਾਂ ਦੀ ਕੋਸ਼ਿਸ਼ ਹੈ ਕਿ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾਵੇ&comma; à¨¨à¨¾à¨² ਹੀ ਜ਼ਿੰਦਗੀ ਨੂੰ ਪਟੜੀ &&num;8216&semi;ਤੇ ਵਾਪਸ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇ। ਹੁਣ Unlock 3&period;0 à¨¦à©€ ਚਰਚਾ ਹੋਣ ਵਾਲੀ ਹੈ। ਅਨਲੌਕ 2&period;0&comma; 31 à¨œà©à¨²à¨¾à¨ˆ ਨੂੰ ਖ਼ਤਮ ਹੋ ਰਿਹਾ ਹੈ। ਹਰ ਕੋਈ ਇਹੀ ਜਾਣਨਾ ਚਾਹੁੰਦਾ ਹੈ ਕਿ ਅੱਗੇ ਕੀ ਹੋਵੇਗਾ&quest; à¨•à©€ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਇੱਕ ਵਾਰ ਫਿਰ ਪੂਰੇ ਦੇਸ਼ &&num;8216&semi;ਚ ਲਾਕਡਾਊਨ ਲੱਗੇਗਾ ਜਾਂ Unlock 3&period;0 à¨°à¨¾à¨¹à©€ ਰਾਹਤ ਮਿਲੇਗੀ। ਦੱਸ ਦਈਏ ਕਿ ਉਦਯੋਗ ਸੰਗਠਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਅਨਲੌਕ 3&period;0 à¨¦à©Œà¨°à¨¾à¨¨ ਸਰਵਿਸ ਸੈਕਟਰ ਨੂੰ ਵੱਖ-ਵੱਖ ਨਿਯਮਾਂ ਨਾਲ ਆਪਣਾ ਕਾਰੋਬਾਰ ਫਿਰ ਤੋਂ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਦਯੋਗ ਸੰਗਠਨ ਫਿੱਕੀ ਨੇ ਵੀ ਸਰਕਾਰ ਨੂੰ ਭੇਜੀ ਆਪਣੀ ਸਿਫ਼ਾਰਸ਼ਾਂ &&num;8216&semi;ਚ ਕਿਹਾ ਕਿ ਵਿਦੇਸ਼ੀ ਸੈਰ-ਸਪਾਟਾ ਨੂੰ ਸਸ਼ਰਤ ਭਾਰਤ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ। ਇਸ ਦੇ ਨਾਲ ਹੀ ਕੋਰੋਨਾ ਦੇ ਸਰਟੀਫਿਕੇਟ &&num;8216&semi;ਤੇ ਹੋਰ ਨਿਯਮਾਂ ਨਾਲ ਸਰਕਾਰ ਮੈਡੀਕਲ&comma; à¨µà¨¿à¨¦à¨¿à¨†à¨°à¨¥à©€&comma; à¨Ÿà©‚ਰਿਸਟ ਤੇ ਵਰਕ ਪਰਮਿਟ ਵਾਲੇ ਵੀਜ਼ਾ ਜਾਰੀ ਕਰ ਸਕਦੀ ਹੈ। ਇਸ ਤਰ੍ਹਾਂ ਹੋਟਲ ਰੈਸਟੋਰੈਂਟ ਨੂੰ ਵੀ ਅੱਧੀ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਮੰਗੀ ਗਈ ਹੈ। ਬਾਰ ਨੂੰ ਵੀ ਅਨਲੌਕ 3&period;0 &&num;8216&semi;ਚ ਨਿਯਮ ਸਮਰੱਥਾ &&num;8216&semi;ਤੇ ਸਾਰੇ ਜ਼ਰੂਰੀ ਇਹਤਿਆਤ ਨਾਲ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਅਜੇ ਬਾਰ ਪੂਰੀ ਤਰ੍ਹਾਂ ਨਾਲ ਬੰਦ ਹਨ।<&sol;p>&NewLine;&NewLine;&NewLine;&NewLine;<h3 class&equals;"has-text-align-center wp-block-heading"><strong>Special Offer<&sol;strong><&sol;h3>&NewLine;&NewLine;&NewLine;&NewLine;<div class&equals;"wp-block-image"><figure class&equals;"aligncenter size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;07&sol;BagMinister-retail-add&period;jpg" class&equals;"wp-image-12052"&sol;><&sol;figure><&sol;div>&NewLine;&NewLine;&NewLine;&NewLine;<h3 class&equals;"has-text-align-center wp-block-heading">&lpar;<strong>Sale<&sol;strong> &colon; 950 रुपए वाला ये स्टाइलिश बैग खरीदें सिर्फ 550 रुपए में&&num;8230&semi; पूरे पंजाब में होम डिलीवरी। कॉल करें &colon; 9646-786-001&rpar;<&sol;h3>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;