&NewLine;<p class&equals;"wp-block-paragraph"><strong>ਜਗਰਾਓਂ &vert;<&sol;strong> ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਲੁਧਿਆਣਾ ਵਾਸੀ ਇਕ ਤਲਾਕਸ਼ੁਦਾ ਔਰਤ &lpar;45&rpar; ਨੂੰ ਪਲਾਟ ਖਰੀਦ ਕੇ ਦੇਣ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦੇ ਆਰੋਪ &&num;8216&semi;ਚ ਪ੍ਰਾਪਰਟੀ ਡੀਲਰ ਅਵਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੀੜਤਾ ਦੇ ਬਿਆਨ &&num;8216&semi;ਤੇ ਆਰੋਪੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਪੀੜਤ ਔਰਤ ਨੇ ਐੱਸਆਈ ਕਮਲਦੀਪ ਕੌਰ ਨੂੰ ਦਿੱਤੇ ਬਿਆਨਾਂ &&num;8216&semi;ਚ ਦੱਸਿਆ ਕਿ ਉਹ ਆਪਣੇ ਪਤੀ ਤੋਂ ਵੱਖ ਹੋ ਕੇ ਕਿਰਾਏ ਦੇ ਮਕਾਨ &&num;8216&semi;ਚ ਰਹਿ ਕੇ ਬਿਊਟੀ ਪਾਰਲਰ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਔਰਤ ਨੇ ਦੱਸਿਆ ਕਿ ਉਸ ਦਾ ਇਕ ਪਲਾਟ ਇਨਕਲੇਵ &&num;8216&semi;ਚ ਹੈ&comma; ਜੋ ਉਹ ਵੇਚਣਾ ਚਾਹੁੰਦੀ ਸੀ। ਆਰੋਪੀ ਪ੍ਰਾਪਰਟੀ ਡੀਲਰ ਨੇ ਉਸ ਨਾਲ ਮਿਲ ਕੇ ਪਲਾਟ ਵੱਧ ਰੇਟ &&num;8216&semi;ਤੇ ਵਿਕਵਾਉਣ ਤੇ ਬਾਅਦ &&num;8216&semi;ਚ ਉਸ ਨੂੰ ਸਸਤੇ ਭਾਅ ਪਲਾਟ ਲੈ ਕੇ ਦੇਣ ਦਾ ਕਿਹਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">6 ਸਤੰਬਰ ਨੂੰ ਪ੍ਰਾਪਰਟੀ ਡੀਲਰ ਉਸ ਨੂੰ ਪਲਾਟ ਦਿਖਾਉਣ ਬਹਾਨੇ ਆਪਣੀ ਗੱਡੀ &&num;8216&semi;ਚ ਨੇੜੇ ਦੇ ਪਿੰਡ ਵਿੱਚ ਆਪਣੀ ਮੋਟਰ ਦੇ ਕਮਰੇ &&num;8216&semi;ਚ ਲੈ ਗਿਆ&comma; ਜਿਥੇ ਉਸ ਨੇ ਉਸ ਨਾਲ ਰੇਪ ਕੀਤਾ। ਵਿਰੋਧ ਕਰਨ &&num;8216&semi;ਤੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ &&num;8211&semi;<&sol;strong>ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ &&num;8216&semi;ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ <a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a>&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;