à¨à©°à¨à¨°à¨¨à©à¨¶à¨¨à¨² ਡà©à¨¸à¨ | ਪà©à¨°à¨§à¨¾à¨¨ ਮੰਤਰ੠ਨਰਿੰਦਰ ਮà©à¨¦à© à¨à©-20 ਸੰਮà©à¨²à¨¨ ‘ਠਹਿੱਸਾ ਲà©à¨£ ਲਠà¨à©°à¨¡à©à¨¨à©à¨¸à¨¼à©à¨ ਦ੠ਬਾਲ੠ਪਹà©à©°à¨à©à¥¤ à¨à¨¨à©à¨¹à¨¾à¨ ਨ੠ਮੰà¨à¨²à¨µà¨¾à¨° ਨà©à©° à¨à©-20 ਸੰਮà©à¨²à¨¨ ਦà©à¨°à¨¾à¨¨ ਠਮਰà©à¨à© ਰਾਸ਼à¨à¨°à¨ªà¨¤à© à¨à©à¨ ਬਾà¨à¨¡à¨¨, ਬà©à¨°à¨¿à¨à©à¨¨ ਦ੠ਪà©à¨°à¨§à¨¾à¨¨ ਮੰਤਰ੠ਰਿਸ਼੠ਸà©à¨¨à¨, ਫਰਾà¨à¨¸ ਦ੠ਰਾਸ਼à¨à¨°à¨ªà¨¤à© à¨à¨®à©à¨¨à©à¨ ਲ ਮà©à¨à¨°à©à¨¨ ਠਤ੠à¨à¨ ਹà©à¨° ਵਿਸ਼ਵ ਨà©à¨¤à¨¾à¨µà¨¾à¨ ਨਾਲ à¨à©à¨° ਰਸਮ੠à¨à©±à¨²à¨¬à¨¾à¨¤ à¨à©à¨¤à© ਠਤ੠ਵੱà¨-ਵੱਠਮà©à©±à¨¦à¨¿à¨à¨ ‘ਤ੠ਵਿà¨à¨¾à¨°à¨¾à¨ ਦਾ à¨à¨¦à¨¾à¨¨-ਪà©à¨°à¨¦à¨¾à¨¨ à¨à©à¨¤à¨¾à¥¤ ਪà©à¨à¨® ਮà©à¨¦à© ਲੰਬ੠ਸਮà©à¨ ਤੱਠਬà©à¨°à¨¿à¨à©à¨¨ ਦ੠ਪà©à¨°à¨§à¨¾à¨¨ ਮੰਤਰ੠ਰਿਸ਼੠ਸà©à¨¨à¨ ਨਾਲ à¨à©±à¨² à¨à¨°à¨¦à© ਨà¨à¨¼à¨° à¨à¨à¥¤

à¨à¨¸ ਦ੠ਨਾਲ ਹ੠ਹà©à¨£ ਯà©à¨à© ਦ੠ਪà©à¨°à¨§à¨¾à¨¨ ਮੰਤਰ੠ਰਿਸ਼੠ਸà©à¨¨à¨ ਨ੠ਹਰ ਸਾਲ ਯà©à¨à© ‘ਠà¨à©°à¨® à¨à¨°à¨¨ ਲਠà¨à¨¾à¨°à¨¤ ਦ੠ਨà©à¨à¨µà¨¾à¨¨ ਪà©à¨¸à¨¼à©à¨µà¨°à¨¾à¨ ਲਠ3,000 ਵà©à¨à¨¼à¨¾ ਦà©à¨£ ਦ੠ਮਨà¨à¨¼à©à¨°à© ਦ੠ਦਿੱਤ੠ਹà©à¥¤ ਬà©à¨°à¨¿à¨à¨¿à¨¸à¨¼ ਸਰà¨à¨¾à¨° ਨ੠à¨à¨¿à¨¹à¨¾ à¨à¨¿ à¨à¨¾à¨°à¨¤ ਠà¨à¨¿à¨¹à© ਯà©à¨à¨¨à¨¾ ਤà©à¨ ਲਾਠਲà©à¨£ ਵਾਲਾ ਪਹਿਲਾ ਵà©à¨à¨¼à¨¾-ਰਾਸ਼à¨à¨°à© ਦà©à¨¸à¨¼ ਹà©, à¨à© ਪਿà¨à¨²à© ਸਾਲ ਸਹਿਮਤ ਹà©à¨ ਯà©à¨à©-à¨à©°à¨¡à©à¨ ਮਾà¨à¨à©à¨°à©à¨¸à¨¼à¨¨ ਠਤ੠ਮà©à¨¬à¨¿à¨²à¨¿à¨à© ਪਾਰà¨à¨¨à¨°à¨¸à¨¼à¨¿à¨ª ਦ੠ਮà¨à¨¼à¨¬à©à¨¤à© ਨà©à©° à¨à¨à¨¾à¨à¨° à¨à¨°à¨¦à¨¾ ਹà©à¥¤

ਵà©à¨ ਯà©à¨à©-à¨à©°à¨¡à©à¨ ਯੰਠਪà©à¨°à©à¨«à©à¨¸à¨¼à¨¨à¨² ਸà¨à©à¨® ਦ੠ਤਹਿਤ, ਯà©à¨à© 18 ਤà©à¨ 30 ਸਾਲ ਦ੠à¨à¨®à¨° ਦ੠ਡਿà¨à¨°à©-ਸਿੱà¨à¨¿à¨ ਤ à¨à¨¾à¨°à¨¤à© ਨਾà¨à¨°à¨¿à¨à¨¾à¨ ਨà©à©° ਹਰ ਸਾਲ 3,000 ਵà©à¨à¨¼à¨¾ ਪà©à¨°à¨¦à¨¾à¨¨ à¨à¨°à©à¨à¨¾ à¨à© ਦà©à¨¸à¨¼ ਦਾ ਦà©à¨°à¨¾ à¨à¨°à¨¨à¨¾ à¨à¨¾à¨¹à©à©°à¨¦à© ਹਨ ਠਤ੠ਦ੠ਸਾਲਾਠਤੱਠà¨à©±à¨¥à© à¨à©°à¨® à¨à¨°à¨¨à¨¾ à¨à¨¾à¨¹à©à©°à¨¦à© ਹਨ। à¨à¨¹ à¨à©±à¨ ਪਰਸਪਰ ਪà©à¨°à¨£à¨¾à¨²à© ਹà©à¨µà©à¨à©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਦੱਸ ਦà¨à¨ à¨à¨¿ à¨à¨¹ à¨à¨²à¨¾à¨¨ à¨à©-20 ਸਿà¨à¨° ਸੰਮà©à¨²à¨¨ ਦ੠17ਵà©à¨ ਸੰਸà¨à¨°à¨¨ ਤà©à¨ à¨à¨²à¨¾à¨µà¨¾ ਪà©à¨°à¨§à¨¾à¨¨ ਮੰਤਰ੠ਨਰਿੰਦਰ ਮà©à¨¦à© ਨਾਲ ਮà©à¨²à¨¾à¨à¨¾à¨¤ ਤà©à¨ à¨à©à¨ à¨à©°à¨à© ਬਾਠਦ ਹà©à¨à¨à¥¤ à¨à¨¾à¨°à¨¤à© ਮà©à¨² ਦ੠ਬà©à¨°à¨¿à¨à¨¿à¨¸à¨¼ ਪà©à¨°à¨§à¨¾à¨¨ ਮੰਤਰ੠ਦ੠ਪਿà¨à¨²à© ਮਹà©à¨¨à© ਠਹà©à¨¦à¨¾ ਸੰà¨à¨¾à¨²à¨£ ਤà©à¨ ਬਾਠਦ à¨à¨¹ à¨à¨¨à©à¨¹à¨¾à¨ ਦ੠ਪਹਿਲ੠ਮà©à¨²à¨¾à¨à¨¾à¨¤ ਸà©à¥¤

ਯà©à¨à© ਦ੠ਪà©à¨°à¨§à¨¾à¨¨ ਮੰਤਰ੠ਦਫ਼ਤਰ ਨà©à¨à¨µà¨¿à©±à¨à¨° ‘ਤ੠ਲਿà¨à¨¿à¨, “ਠੱਠਯà©à¨à©-à¨à©°à¨¡à©à¨ ਯੰਠਪà©à¨°à©à¨«à©à¨¸à¨¼à¨¨à¨² ਸà¨à©à¨® ਦ੠ਪà©à¨¸à¨¼à¨à© à¨à©à¨¤à© à¨à¨, à¨à¨¿à¨¸ ਵਿੱਠ18-30 ਸਾਲ ਦ੠ਡਿà¨à¨°à©-ਸਿੱà¨à¨¿à¨ ਤ à¨à¨¾à¨°à¨¤à© ਨਾà¨à¨°à¨¿à¨à¨¾à¨ ਨà©à©° ਯà©à¨à© ਵਿੱਠਰਹਿਣ ਠਤ੠ਦ੠ਸਾਲਾਠਤੱਠà¨à©°à¨® à¨à¨°à¨¨ ਲਠ3,000 ਸਥਾਨਾਠਦ੠ਪà©à¨¸à¨¼à¨à¨¸à¨¼ à¨à©à¨¤à© à¨à¨à¥¤”

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਭਾਰਤੀਆਂ ਲਈ ਵੱਡਾ ਤੋਹਫਾ, ਹਰ ਸਾਲ 3,000 ਵੀਜ਼ਿਆਂ ਨੂੰ ਦਿੱਤੀ ਮਨਜ਼ੂਰੀ
Related Post