&NewLine;<p class&equals;"wp-block-paragraph"><strong>ਇੰਦੌਰ &colon;<&sol;strong> 1 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਦੁਬਈ ਦੀਆਂ ਉਡਾਣਾਂ ਨੂੰ ਹੁਣ ਸਫ਼ਲਤਾ ਮਿਲਣਾ ਤੈਅ ਹੋ ਗਈ ਹੈ। ਦਰਅਸਲ ਸੰਯੁਕਤ ਅਰਬ ਅਮੀਰਾਤ &lpar;UAE&rpar; ਸਰਕਾਰ ਨੇ ਉੁਥੇ ਆਉਣ ਲਈ ਜ਼ਰੂਰੀ ਸੈਲਾਨੀ ਵੀਜ਼ਾ ਤੋਂ ਰੋਕ ਹਟਾ ਦਿੱਤੀ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਨਾਲ ਹੁਣ ਯਾਤਰੀ 1-2 ਦਿਨਾਂ ’ਚ ਹੀ ਈ-ਵੀਜ਼ਾ ਪ੍ਰਾਪਤ ਕਰ ਕੇ ਦੁਬਈ ਤੇ ਦੂਜੇ ਸ਼ਹਿਰ ਜਾ ਸਕਣਗੇ ਪਰ ਯੂਏਈ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ &lpar;WHO&rpar; ਤੋਂ ਮਾਨਤਾ ਪ੍ਰਾਪਤ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁੱਕੇ ਲੋਕਾਂ ਨੂੰ ਆਗਿਆ ਦੇਣ ਦੀ ਗੱਲ ਕਹੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਨਾਲ ਕੋਵੈਕਸੀਨ ਲਗਾਉਣ ਵਾਲੇ ਲੋਕਾਂ ਦੇ ਸਾਹਮਣੇ ਸੰਕਟ ਖੜ੍ਹਾ ਹੋ ਗਿਆ ਹੈ ਕਿਉਂਕਿ ਇਸ ਵੈਕਸੀਨ ਨੂੰ ਡਬਲਯੂਐੱਚਓ ਨੇ ਅਜੇ ਤੱਕ ਮਾਨਤਾ ਨਹੀਂ ਦਿੱਤੀ। ਉਥੇ ਹੀ ਦੁਬਈ ਉਡਾਣਾਂ ਦੇ ਇਸ ਕਦਮ ਤੋਂ ਉਤਸ਼ਾਹਿਤ ਟਰੈਵਲ ਏਜੰਸੀਆਂ ਨੇ ਮੰਗ ਕੀਤੀ ਹੈ ਕਿ ਇਸ ਉਡਾਣ ਨੂੰ ਪਹਿਲਾਂ ਦੀ ਤਰ੍ਹਾਂ ਹਫ਼ਤੇ ’ਚ ਤਿੰਨ ਦਿਨ ਕੀਤਾ ਜਾਵੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ&comma; &&num;8221&semi;ਅਜੇ WHO ਨੇ ਕੋਵੀਸ਼ੀਲਡ ਨੂੰ ਹੀ ਮਾਨਤਾ ਦਿੱਤੀ ਹੈ। ਇਸ ਨਾਲ ਕੋਵੈਕਸੀਨ ਲਗਵਾ ਚੁੱਕੇ ਲੋਕ ਦੁਬਈ ਜਾ ਸਕਣਗੇ ਜਾਂ ਨਹੀਂ&comma; ਇਸ ’ਤੇ ਸ਼ੱਕ ਕਾਇਮ ਹੈ। ਜੇ ਯੂਏਈ ਸਰਕਾਰ ਇਸ ਨੂੰ ਆਗਿਆ ਨਹੀਂ ਦੇਵੇਗੀ ਤਾਂ ਕੋਵੈਕਸੀਨ ਲਗਵਾ ਚੁੱਕੇ ਲੋਕ ਦੁਬਈ ਦੀ ਯਾਤਰਾ ਨਹੀਂ ਕਰ ਸਕਣਗੇ। ਅਜੇ ਸਿਰਫ਼ ਸ਼੍ਰੀਲੰਕਾ ਹੀ ਅਜਿਹਾ ਦੇਸ਼ ਹੈ&comma; ਜਿਸ ਨੇ ਕੋਵੈਕਸੀਨ ਨੂੰ ਮਾਨਤਾ ਦਿੱਤੀ ਹੈ।&&num;8221&semi;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;