&NewLine;<h2 class&equals;"wp-block-heading"><strong>ਸ਼ੁੱਕਰਵਾਰ ਨੂੰ ਹਾਫ ਡੇ… ਸ਼ਨੀਵਾਰ ਤੇ ਐਤਵਾਰ ਰਹੇਗਾ ਵੀਕੈਂਡ<&sol;strong><&sol;h2>&NewLine;&NewLine;&NewLine;&NewLine;<p class&equals;"wp-block-paragraph"><strong>ਅਬੂ ਧਾਬੀ &vert;<&sol;strong> ਸੰਯੁਕਤ ਅਰਬ ਅਮੀਰਾਤ &lpar;ਯੂਏਈ&rpar; ਨੇ ਹੁਣ ਪੱਛਮੀ ਦੇਸ਼ਾਂ ਦਾ ਰਾਹ ਅਪਣਾਇਆ ਹੈ। UAE ਨੇ ਸਰਕਾਰੀ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਸੋਮਵਾਰ ਤੋਂ ਸ਼ੁੱਕਰਵਾਰ &lpar;working week&rpar;&nbsp&semi;ਤੱਕ ਆਪਣਾ ਦਫਤਰੀ ਕੰਮ ਸ਼ਿਫਟ ਕਰਨ ਦਾ ਐਲਾਨ ਕੀਤਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਸਲਾਮਿਕ ਦੇਸ਼ &&num;8216&semi;ਚ 1 ਜਨਵਰੀ ਤੋਂ ਹੋਣ ਵਾਲੇ ਇਸ ਬਦਲਾਅ ਦੇ ਤਹਿਤ ਹੁਣ ਇਸ ਦਾ ਕੰਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੱਲੇਗਾ। ਇਹ ਹੁਣ ਪੱਛਮੀ ਦੇਸ਼ਾਂ ਦੀ ਪ੍ਰਣਾਲੀ ਵਾਂਗ ਹੋਵੇਗਾ। <&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-1 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;UAE2&period;jpg" alt&equals;"" data-id&equals;"24610" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;UAE2&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;24610" class&equals;"wp-image-24610"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph">UAE ਦੇ ਸਰਕਾਰੀ ਮੀਡੀਆ ਦੀ ਖਬਰ ਮੁਤਾਬਕ ਅਗਲੇ ਸਾਲ ਜਨਵਰੀ ਤੋਂ ਸਰਕਾਰੀ ਅਦਾਰਿਆਂ ਲਈ &&num;8216&semi;ਨੈਸ਼ਨਲ ਵਰਕਿੰਗ ਵੀਕ&&num;8217&semi; ਲਾਜ਼ਮੀ ਹੋ ਜਾਵੇਗਾ ਤੇ ਇਸ ਦੇ ਪਿੱਛੇ ਦਾ ਮਕਸਦ ਕੰਮ-ਜੀਵਨ ਦੇ ਸੰਤੁਲਨ ਤੇ ਆਰਥਿਕ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਅਧਿਕਾਰਤ ਨਿਊਜ਼ ਏਜੰਸੀ WAM ਦੀ ਰਿਪੋਰਟ ਮੁਤਾਬਕ ਸੰਯੁਕਤ ਅਰਬ ਅਮੀਰਾਤ ਪਹਿਲਾ ਦੇਸ਼ ਹੈ&comma; ਜਿਸ ਨੇ ਪੂਰੀ ਦੁਨੀਆ ਦੇ 5 ਦਿਨਾਂ ਦੇ ਹਫ਼ਤੇ ਨਾਲੋਂ ਛੋਟਾ ਰਾਸ਼ਟਰੀ ਕੰਮਕਾਜੀ ਹਫ਼ਤਾ ਲਾਗੂ ਕੀਤਾ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-2 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;UAE-1&period;jpg" alt&equals;"" data-id&equals;"24611" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;UAE-1&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;24611" class&equals;"wp-image-24611"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph"><strong>ਸੰਯੁਕਤ ਅਰਬ ਅਮੀਰਾਤ ਹੁਣ ਸ਼ਨੀਵਾਰ-ਐਤਵਾਰ ਵੀਕੈਂਡ ਕਰਨ ਵਾਲਾ ਇਕਲੌਤਾ ਖਾੜੀ ਦੇਸ਼ ਬਣ ਜਾਵੇਗਾ। ਮੁਸਲਿਮ ਦੇਸ਼ਾਂ ਵਿੱਚ ਵੀਕਐਂਡ ਸ਼ੁੱਕਰਵਾਰ ਨੂੰ ਦੁਪਹਿਰ ਦੀ ਨਮਾਜ਼ ਦੇ ਸਮੇਂ ਸ਼ੁਰੂ ਹੁੰਦਾ ਹੈ।<&sol;strong><&sol;p>&NewLine;&NewLine;&NewLine;&NewLine;<h3 class&equals;"wp-block-heading"><strong>ਅਰਥਵਿਵਸਥਾ ਦੇ ਲਈ ਚੁੱਕੇ ਕਈ ਕਦਮ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਖਾੜੀ ਦੇਸ਼ ਨੇ ਹਾਲ ਹੀ &&num;8216&semi;ਚ ਆਪਣੀ ਆਰਥਿਕਤਾ ਨੂੰ ਖੋਲ੍ਹਣ ਲਈ ਕਈ ਕਦਮ ਚੁੱਕੇ ਹਨ। ਇਸ ਵਿੱਚ ਰਾਜ-ਨਿਯੰਤਰਿਤ ਕੰਪਨੀਆਂ ਵਿੱਚ ਹਿੱਸੇਦਾਰੀ ਵੇਚਣਾ ਵੀ ਸ਼ਾਮਲ ਹੈ। <&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-3 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;UAE-Office&period;jpg" alt&equals;"" data-id&equals;"24613" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;UAE-Office&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;24613" class&equals;"wp-image-24613"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph">ਸ਼ੇਅਰ ਬਾਜ਼ਾਰਾਂ ਨੇ ਵੀ ਤਰਲਤਾ ਵਧਾਉਣ ਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਪਹਿਲਕਦਮੀਆਂ ਕੀਤੀਆਂ ਹਨ। ਹੁਣ 5 ਦਿਨ ਦੀ ਕਾਰਜ ਪ੍ਰਣਾਲੀ ਸੰਯੁਕਤ ਅਰਬ ਅਮੀਰਾਤ &lpar;ਯੂਏਈ&rpar; ਨੂੰ ਵੀ ਗਲੋਬਲ ਬਾਜ਼ਾਰਾਂ ਵਿੱਚ ਵੱਖਰਾ ਬਣਾ ਦੇਵੇਗੀ ਕਿਉਂਕਿ ਇਸ ਵਿਵਸਥਾ ਦੇ ਤਹਿਤ ਅੰਤਰਰਾਸ਼ਟਰੀ ਕਾਰਪੋਰੇਸ਼ਨਾਂ ਲਈ ਕਾਰੋਬਾਰ ਕਰਨਾ ਆਸਾਨ ਹੋ ਜਾਵੇਗਾ। <&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-4 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;UAE-2&period;jpg" alt&equals;"" data-id&equals;"24614" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;UAE-2&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;24614" class&equals;"wp-image-24614"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph">ਦੁਬਈ ਸਥਿਤ ਇੰਟਰਨੈਸ਼ਨਲ ਐਡਵਾਈਜ਼ਰੀ ਗਰੁੱਪ ਦੇ ਸੀਈਓ ਨਬੀਲ ਅਲੀਯੂਸਫ ਨੇ ਕਿਹਾ ਕਿ ਇਸ ਨਾਲ ਬਾਕੀ ਦੁਨੀਆ ਨਾਲ ਸਾਡਾ ਵਪਾਰ ਵਧੇਗਾ।<&sol;p>&NewLine;&NewLine;&NewLine;&NewLine;<h4 class&equals;"wp-block-heading">ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ &OpenCurlyQuote;ਤੇ<&sol;h4>&NewLine;&NewLine;&NewLine;&NewLine;<ul class&equals;"wp-block-list"><li>ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ&nbsp&semi;<strong>Punjabi Bulletin&nbsp&semi;<&sol;strong>ਚੈਨਲ ਨਾਲ ਜੁੜੋ&nbsp&semi;<strong><a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a><&sol;strong><&sol;li><li>ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ <&sol;li><&sol;ul>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;