&NewLine;<p class&equals;"wp-block-paragraph">ਜਲੰਧਰ &period; ਸ਼ਹਿਰ ਲਈ ਸ਼ਨੀਵਾਰ ਔਖਾ ਦੀਨ ਰਿਹਾ। ਰਾਤ ਹੁੰਦੇ-ਹੁੰਦੇ ਦੋ ਹੋਰ ਮਰੀਜ਼ਾਂ ਦੀ ਪਾਜ਼ਿਟਿਵ ਰਿਪੋਰਟ ਆ ਗਈ ਹੈ। ਇਸ ਤੋਂ ਪਹਿਲਾਂ ਸ਼ਾਮ ਨੂੰ ਤਿੰਨ ਮਰੀਜ਼ਾਂ ਦੀ ਰਿਪੋਰਟ ਆਈ ਸੀ। ਦਿਨ &&num;8216&semi;ਚ ਨਿੱਜੀ ਹਸਪਤਾਲ &&num;8216&semi;ਚ ਭਰਤੀ ਇਕ ਮਜ਼ਦੂਰ ਦੀ ਮੌਤ ਹੋ ਗਈ ਜਿਸ ਦੀ ਰਿਪੋਰਟ ਵੀ ਪਾਜ਼ਿਟਿਵ ਹੈ। ਕੁੱਲ ਅੱਜ 6 ਮਰੀਜ਼ ਜਲੰਧਰ ਸਾਹਮਣੇ ਆਏ। ਹੁਣ ਜਲੰਧਰ &&num;8216&semi;ਚ ਮਰੀਜ਼ਾਂ ਦੀ ਗਿਣਤੀ 69 ਹੋ ਗਈ ਹੈ। ਸੂਬੇ ਵਿੱਚ ਮਰੀਜਾ ਦੀ ਗਿਣਤੀ ਵੱਧ ਕੇ 312 ਹੋ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਰਾਤ ਦੇ ਦੋਵੇਂ ਮਰੀਜ਼ ਇਕ ਪੰਜਾਬੀ ਅਖਬਾਰ &&num;8216&semi;ਚ ਕੰਮ ਕਰਦੇ ਕੋਰੋਨਾ ਪਾਜ਼ਿਟਿਵ ਦੇ ਸੰਪਰਕ &&num;8216&semi;ਚ ਆਏ ਸਨ। ਪੀੜਤਾਂ &&num;8216&semi;ਚ ਇਕ 69 ਸਾਲ ਅਤੇ ਦੂਜਾ 37 ਸਾਲ ਦਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅੱਜ 6 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਹੁਣ 69 ਮਰੀਜ਼ਾਂ ਦੇ ਨਾਲ ਸੂਬੇ &&num;8216&semi;ਚ ਪਹਿਲੇ ਨੰਬਰ &&num;8216&semi;ਤੇ ਆ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;