ਅੰਮ੍ਰਿਤਸਰ . ਅੱਜ ਇਥੋ ਦੇ ਗੁਰੂਨਾਨਕ ਹਸਪਤਾਲ ਵਿਚ ਇਕ ਢਾਈ ਮਹੀਨੇ ਦੇ ਬੱਚੇ ਦੀ ਕੋਰੋਨਾ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਪਰਿਵਾਰ ਨਵੀਂ ਆਬਾਦੀ ਵਿਚ ਰਹਿੰਦਾ ਸੀ। ਬੱਚੇ ਦੀ ਮਾਂ ਵੀ ਕੋਰੋਨਾ ਪਾਜ਼ੀਟਿਵ ਹੈ।

ਕਿਸ ਜ਼ਿਲ੍ਹੇ ਵਿਚ ਕਿੰਨੇ ਨਵੇਂ ਮਾਮਲੇ

  • ਅਮ੍ਰਿੰਤਸਰ ਵਿਚ 5
  • ਗੁਰਦਾਸਪੁਰ ਵਿਚ 4 ਨਵੇਂ ਕੇਸ, ਚਾਰੇ ਗਰਭਵਤੀ ਔਰਤਾਂ
  • ਪਠਾਨਕੋਟ ਤੋਂ 2 ਨਵੇਂ ਕੇਸ
  • ਖੰਨਾ ਤੋਂ ਇਕ ਨਵਾਂ ਮਾਮਲਾ

ਪੰਜਾਬ ਵਿਚ ਅੰਕੜਾ 2000 ਤੋਂ ਪਾਰ ਤੋਂ ਹੋ ਗਿਆ ਹੈ।