&NewLine;<p class&equals;"wp-block-paragraph"><strong>ਨਿਊਜ਼ ਡੈਸਕ&vert;<&sol;strong> ਸੋਸ਼ਲ ਮੀਡੀਆ ਫਰਮ ਮੈਟਾ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਨਵੀਂ ਮਾਈਕ੍ਰੋ-ਬਲੌਗਿੰਗ ਸਾਈਟ ਥ੍ਰੈਡਸ ਲਾਂਚ ਕੀਤੀ। ਇਸ ਨੂੰ ਟਵਿੱਟਰ ਦਾ ਮੁਕਾਬਲੇਬਾਜ਼ ਮੰਨਿਆ ਜਾ ਰਿਹਾ ਹੈ। ਕੁਝ ਯੂਜ਼ਰਸ ਇਸ ਨੂੰ &OpenCurlyQuote;ਟਵਿਟਰ ਕਿਲਰ’ ਦਾ ਨਾਂ ਵੀ ਦੇ ਰਹੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੱਸ ਦਈਏ ਕਿ ਸ਼ੁਰੂਆਤੀ ਘੰਟਿਆਂ ਵਿੱਚ ਥ੍ਰੈਡਸ ਨੂੰ ਚੰਗਾ ਹੁੰਗਾਰਾ ਮਿਲਿਆ। ਇਸ ਦੇ ਲਾਂਚ ਹੋਣ ਦੇ ਚਾਰ ਘੰਟਿਆਂ ਦੇ ਅੰਦਰ&comma; 50 ਲੱਖ ਉਪਭੋਗਤਾਵਾਂ ਨੇ ਸਾਈਨ ਅਪ ਕੀਤਾ। ਮੇਟਾ ਦੇ ਸੀਈਓ ਮਾਰਕ ਜ਼ਕਰਬਰਗ ਨੇ ਕਿਹਾ ਸੀ ਕਿ ਸਿਰਫ ਦੋ ਘੰਟਿਆਂ ਵਿੱਚ 20 ਲੱਖ ਲੋਕ ਥ੍ਰੈਡਸ ਨਾਲ ਜੁੜ ਗਏ ਹਨ। ਟਵਿੱਟਰ ਵਾਂਗ&comma; ਇਹ ਇੱਕ ਟੈਕਸਟ-ਅਧਾਰਿਤ ਸਾਈਟ ਵੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਯੂਜ਼ਰਸ ਇਸ &OpenCurlyQuote;ਤੇ 500 ਅੱਖਰਾਂ ਤੱਕ ਦੇ ਥ੍ਰੈਡ ਪੋਸਟ ਨੂੰ ਪ੍ਰਕਾਸ਼ਿਤ ਕਰ ਸਕਦੇ ਹਨ। ਇਸ &OpenCurlyQuote;ਤੇ ਲਿੰਕ&comma; ਫੋਟੋ ਅਤੇ ਵੀਡੀਓ ਵੀ ਸ਼ੇਅਰ ਕੀਤੇ ਜਾ ਸਕਦੇ ਹਨ। ਵੀਡੀਓਜ਼ 5 ਮਿੰਟ ਤੱਕ ਲੰਬੇ ਹੋ ਸਕਦੇ ਹਨ। ਇਸਨੂੰ ਹੁਣੇ ਹੀ 100 ਦੇਸ਼ਾਂ ਵਿੱਚ ਲਾਂਚ ਕੀਤਾ ਗਿਆ ਹੈ।<br><br>ਥ੍ਰੈਡਸ ਨੂੰ ਹੁਣ ਭਾਰਤ ਵਿੱਚ ਵੀ ਉਪਲਬਧ ਕਰਾਇਆ ਗਿਆ ਹੈ। ਥ੍ਰੈਡਸ ਨੂੰ ਗੂਗਲ ਪਲੇ-ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਕੋਲ ਪਹਿਲਾਂ ਹੀ ਇੰਸਟਾਗ੍ਰਾਮ &OpenCurlyQuote;ਤੇ ਬਲੂ ਟਿਕ ਹੈ&comma; ਭਾਵ ਜੇਕਰ ਤੁਹਾਡਾ ਇੰਸਟਾਗ੍ਰਾਮ ਅਕਾਊਂਟ ਪਹਿਲਾਂ ਹੀ ਵੈਰੀਫਾਈਡ ਹੈ ਤਾਂ ਥ੍ਰੈਡਸ ਅਕਾਊਂਟ ਆਪਣੇ ਆਪ ਵੈਰੀਫਾਈ ਹੋ ਜਾਵੇਗਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਤੁਸੀਂ ਐਪਲ ਦੇ ਐਪ ਸਟੋਰ ਤੋਂ ਥ੍ਰੈਡਸ ਨੂੰ ਮੁਫ਼ਤ ਵਿੱਚ ਡਾਊਨਲੋਡ ਵੀ ਕਰ ਸਕਦੇ ਹੋ। ਥ੍ਰੈਡਸ ਵਿੱਚ&comma; ਤੁਸੀਂ ਆਪਣੀ ਇੰਸਟਾਗ੍ਰਾਮ ਆਈਡੀ ਨਾਲ ਲੌਗਇਨ ਕਰ ਸਕਦੇ ਹੋ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;