&NewLine;<p class&equals;"wp-block-paragraph"><strong>ਜਲੰਧਰ&period;<&sol;strong> ਹਾਲ ਹੀ &&num;8216&semi;ਚ ਥਪੱੜ ਮੂਵੀ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਫਿਲਮ ਦੇ ਟ੍ਰੇਲਰ &&num;8216&semi;ਚ ਇਕ ਡਾਇਲਾੱਗ ਦਿਖਾਇਆ ਗਿਆ ਹੈ ਜੋ ਕਿ ਬਹੁਤ ਫੇਮਸ ਹੋ ਰਿਹਾ ਹੈ। ਇਸ &&num;8216&semi;ਚ ਤਾਪਸੀ ਪਨੂੰ ਨੂੰ ਜਦੋਂ ਉਸਦੀ ਵਕੀਲ ਕਹਿੰਦੀ ਹੈ ਕਿ- &OpenCurlyDoubleQuote;ਸਿਰਫ਼ ਥਪੱੜ ਹੀ ਤੋ ਹੈ&excl; ” ਤਾਂ ਤਾਪਸੀ ਕਹਿੰਦੀ ਹੈ ਕਿ- &OpenCurlyDoubleQuote;ਹਾਂ ਥਪੱੜ ਹੈ ਲੇਕਿਨ ਨਹੀਂ ਮਾਰਨਾ ਚਾਹੀਏ ਥਾ।”<br>ਟ੍ਰੇਲਰ ਨੂੰ ਦੇਖਕੇ ਇਹ ਸਾਫ਼ ਪਤਾ ਲੱਗ ਰਿਹਾ ਹੈ ਕਿ ਫ਼ਿਲਮ ਦੀ ਕਹਾਣੀ ਔਰਤਾਂ ਤੇ ਹੋ ਰਹੇ ਜ਼ੁਲਮ ਅਤੇ ਡੋਮੈਸਟੀਕ ਵਾਇਲੈਂਸ ਨਾਲ ਜੁੜੀ ਹੈ। ਇਸ ਫ਼ਿਲਮ &&num;8216&semi;ਚ ਤਾਪਸੀ ਪਨੂੰ ਮੁੱਖ ਕਿਰਦਾਰ &&num;8216&semi;ਚ ਨਜ਼ਰ ਆ ਰਹੀ ਹੈ। ਫ਼ਿਲਮ ਨੂੰ ਅਨੂਭਵ ਸਿਨਹਾ ਨੇ ਡਾਇਰੈਕਟ ਕੀਤਾ ਹੈ ਅਤੇ ਭੁਸ਼ਨ ਕਮਾਰ ਤੇ ਕ੍ਰਿਸ਼ਨ ਕੁਮਾਰ ਨੇ ਪ੍ਰੌਡਯੂਸ ਕੀਤਾ ਹੈ। ਇਹ ਮੂਵੀ 28 ਫਰਵਰੀ 2020 ਨੂੰ ਸਿਨੇਮਾ ਘਰਾਂ &&num;8216&semi;ਚ ਦੇਖਣ ਨੂੰ ਮਿਲੇਗੀ। ਹਲੇ ਤੱਕ ਇਸ ਦੇ 12 ਮਿਲੀਅਨ ਤੋਂ ਜ਼ਿਆਦਾ ਵਿਯੂਜ਼ ਹੋ ਚੁੱਕੇ ਹਨ। &nbsp&semi; <&sol;p>&NewLine;&NewLine;&NewLine;&NewLine;<p class&equals;"wp-block-paragraph">To watch the trailor click the given link <a href&equals;"https&colon;&sol;&sol;youtu&period;be&sol;jBw&lowbar;Eta0HDM">https&colon;&sol;&sol;youtu&period;be&sol;jBw&lowbar;Eta0HDM<&sol;a><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>Note &colon;<&sol;strong> ਵਟਸਐਪ &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;