ਪà¨à¨¿à¨à¨²à¨¾ | ;ਪਿੰਡ à¨à¨¾à¨¸à¨ªà©à¨° ਨà©à©à© à¨à¨°à©à¨à¨¾ ਠਤ੠ਮà©à¨à¨°à¨¸à¨¾à¨à¨à¨² ਵਿਠà¨à©±à¨à¨° ਦà©à¨°à¨¾à¨¨ ਮà©à¨à¨°à¨¸à¨¾à¨à¨à¨² ਸਵਾਰ 2 ਨà©à¨à¨µà¨¾à¨¨à¨¾à¨ ਦ੠ਮà©à¨¤ ਹ੠à¨à¨ à¨à¨¦à©à¨à¨à¨¿ 1 à¨à©°à¨à©à¨° à¨à¨à¨¼à¨®à© ਹ੠à¨à¨¿à¨ à¨à© ਹਸਪਤਾਲ ਵਿਠà¨à¨¼à¨¿à©°à¨¦à¨à© ਤ੠ਮà©à¨¤ ਨਾਲ à¨à©à¨ ਰਿਹਾ ਹà©à¥¤ ਤਿੰਨà©à¨ ਨà©à¨à¨µà¨¾à¨¨ ਵà©à¨à¨° ਦਾ à¨à©°à¨® à¨à¨°à¨¦à© ਸਨ ਤ੠à¨à¨¿à¨¸à© ਵਿà¨à¨¹ ਸਮਾਰà©à¨¹ ‘ਤ੠ਦਿਹਾà©à© ਲà¨à¨¾ à¨à© à¨à¨° à¨à¨¾ ਰਹ੠ਸਨ ।

ਰਾਤ 12 ਵà¨à© ਦ੠à¨à¨°à©à¨¬ à¨à¨¦à©à¨ à¨à¨¹ ਤà©à¨ªà¨²à¨¾ ਮਾਰਠ‘ਤ੠ਪà©à¨à¨¦à© ਪਿੰਡ à¨à¨¾à¨¸à¨ªà©à¨° ਨà©à©à© ਪà©à©±à¨à© ਤਾਠà¨à¨°à©à¨à¨¾ à¨à¨¾à¨° ਨ੠à¨à©±à¨à¨° ਮਾਰ ਦਿੱਤà©à¥¤ à¨à©±à¨à¨° à¨à©°à¨¨à© à¨à¨¼à©à¨°à¨¦à¨¾à¨° ਸ੠à¨à¨¿ à¨à¨à¨¨à¨¦à©à¨ª ਤ੠à¨à¨¿à©°à¨¦à¨¾ ਦ੠ਮà©à¨à© ‘ਤ੠à¨à¨¾à¨¨ à¨à¨²à© à¨à¨à¥¤ à¨à¨¦à¨à¨¿ à¨à¨¤à¨¿à¨¨ à¨à©à¨®à¨¾à¨° à¨à©°à¨à©à¨° à¨à¨¼à¨à¨¼à¨®à© ਹ੠à¨à¨¿à¨, à¨à¨¸ ਨà©à©° à¨à¨²à¨¾à¨ ਲਠਪà©à¨à©à¨à¨ à¨à¨°à¨¤à© à¨à¨°à¨µà¨¾à¨à¨ à¨à¨¿à¨à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਹਾਦਸ੠ਨ੠2 à¨à¨°à¨¾à¨ ਦ੠à¨à¨¿à¨°à¨¾à¨ ਬà©à¨à¨¾ ਦਿੱਤ੠ਹਨ à¨à¨¦à©à¨à¨à¨¿ ਤà©à¨à¨¾ ਨà©à¨à¨µà¨¾à¨¨ à¨à¨¼à¨¿à©°à¨¦à¨à© ਤ੠ਮà©à¨¤ ਨਾਲ à¨à©à¨ ਰਿਹਾ ਹà©à¥¤

à¨à¨à¨¸à¨à¨ ਮà©à¨¹à©°à¨®à¨¦ ਨਸà©à¨® ਨ੠ਦੱਸਿਠà¨à¨¿ ਮà©à¨à¨°à¨¸à¨¾à¨à¨à¨² ਸਵਾਰ ਨà©à¨à¨µà¨¾à¨¨ 12ਵà©à¨ à¨à¨®à¨¾à¨¤ ਦ੠ਵਿਦਿà¨à¨°à¨¥à© ਸਨ ਤ੠à¨à¨ªà¨£à¨¾ à¨à¨°à¨à¨¾ à¨à¨²à¨¾à¨à¨£ ਲਠਵà©à¨à¨° ਦਾ à¨à©°à¨® ਵ੠à¨à¨°à¨¦à© ਸਨ। ਤਿੰਨਾਠਵਿਠà¨à¨à¨¨à¨¦à©à¨ª ਸਿੰਠ(19) ਪà©à©±à¨¤à¨° ਰà¨à¨¬à©à¨° ਸਿੰਠਵਾਸ੠à¨à©°à¨à©à¨°à¨¾, à¨à¨¿à©°à¨¦à¨¾ ਸਿੰਠ(19) ਪà©à©±à¨¤à¨° ਦਰਸ਼ਨ ਸਿੰਠਤ੠à¨à¨¤à¨¿à¨¨ à¨à©à¨®à¨¾à¨° (17) ਪà©à©±à¨¤à¨° ਬਲਵà©à¨° ਸਿੰਠਦà©à¨µà©à¨ ਵਾਸ੠à¨à¨²à©à¨° ਵà©à¨°à¨µà¨¾à¨° ਦ੠ਸ਼ਾਮ ਨà©à©° ਪਿੰਡ ਧਰਮà¨à©à©à¨¹ ਵਿà¨à¨¹ ਵਿਠਵà©à¨à¨° ਦਾ à¨à©°à¨® à¨à¨°à¨¨ à¨à¨ ਸਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਦਰਦਨਾਕ : ਵਿਆਹ ‘ਚੋਂ ਦਿਹਾੜੀ ਲਗਾ ਕੇ ਆਉਂਦੇ 3 ਮੋਟਰਸਾਈਕਲ ਸਵਾਰ ਦੋਸਤਾਂ ਨੂੰ ਕਰੇਟਾ ਨੇ ਮਾਰੀ ਟੱਕਰ, 2 ਦੀ ਮੌਤ, 12ਵੀਂ ਦੇ ਸਨ ਵਿਦਿਆਰਥੀ ਮ੍ਰਿਤਕ, 1 PGI ਰੈਫਰ
Related Post