<p><strong>ਮੋਗਾ&comma; 22 ਦਸੰਬਰ &vert;<&sol;strong> ਮੋਗਾ-ਬਰਨਾਲਾ ਨੈਸ਼ਨਲ ਹਾਈਵੇ ਪਿੰਡ ਬੁੱਟਰ ਨੇੜੇ ਦਰਦਨਾਕ ਸੜਕ ਹਾਦਸਾ ਵਾਪਰਿਆ। ਪੱਥਰਾਂ ਨਾਲ ਭਰਿਆ ਇਕ ਤੇਜ਼ ਰਫਤਾਰ ਟਿੱਪਰ ਸੰਤੁਲਨ ਗੁਆ &ZeroWidthSpace;&ZeroWidthSpace;ਕੇ ਕਾਰ &&num;8216&semi;ਤੇ ਪਲਟ ਗਿਆ। ਕਾਰ &&num;8216&semi;ਚ ਸਵਾਰ 5 ਲੋਕਾਂ &&num;8216&semi;ਚੋਂ 4 ਦੀ ਮੌਕੇ &&num;8216&semi;ਤੇ ਹੀ ਮੌਤ ਹੋ ਗਈ ਤੇ 4 ਸਾਲ ਦੀ ਬੱਚੀ ਸੁਰੱਖਿਅਤ ਰਹੀ। ਜਾਣਕਾਰੀ ਅਨੁਸਾਰ ਇਹ ਪਰਿਵਾਰ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਮੋਗਾ ਆਇਆ ਹੋਇਆ ਸੀ।<&sol;p>&NewLine;<p>ਦੱਸਿਆ ਜਾ ਰਿਹਾ ਹੈ ਕਿ ਓਵਰਟੇਕ ਕਰਦੇ ਸਮੇਂ ਪੱਥਰਾਂ ਨਾਲ ਭਰਿਆ ਟਰੱਕ ਆਈ-20 ਕਾਰ &&num;8216&semi;ਤੇ ਪਲਟ ਗਿਆ। ਇਸ ਹਾਦਸੇ &&num;8216&semi;ਚ ਗੱਡੀ &&num;8216&semi;ਚ ਸਵਾਰ 4 ਲੋਕਾਂ ਦੀ ਮੌਕੇ &&num;8216&semi;ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਕਤ ਵਾਹਨ ਹਨੂੰਮਾਨਗੜ੍ਹ ਵਿਖੇ ਇਕ ਸਮਾਗਮ ਤੋਂ ਵਾਪਸ ਆ ਰਿਹਾ ਸੀ&comma; ਜਿਸ &&num;8216&semi;ਚ ਕੁੱਲ 5 ਲੋਕ ਸਵਾਰ ਸਨ। ਬਰਨਾਲਾ ਰੋਡ &&num;8216&semi;ਤੇ ਜਦੋਂ ਪੱਥਰਾਂ ਨਾਲ ਭਰੇ ਟਿੱਪਰ ਨੇ ਤੇਜ਼ ਰਫਤਾਰ ਨਾਲ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟਿੱਪਰ ਕਾਰ &&num;8216&semi;ਤੇ ਹੀ ਪਲਟ ਗਿਆ&comma; ਜਿਸ ਕਾਰਨ 5 &&num;8216&semi;ਚੋਂ 4 ਮੁਸਾਫਿਰਾਂ ਦੀ ਮੌਕੇ &&num;8216&semi;ਤੇ ਹੀ ਮੌਤ ਹੋ ਗਈ। ਲੋਕਾਂ ਨੇ ਜ਼ਖਮੀ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ। ਹਾਦਸੇ ਵਿਚ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ।<&sol;p>&NewLine;<p><strong>ਵੇਖੋ ਵੀਡੀਓ<&sol;strong><&sol;p>&NewLine;<p><a href&equals;"https&colon;&sol;&sol;www&period;facebook&period;com&sol;punjabibulletinworld&sol;videos&sol;349299897720391">https&colon;&sol;&sol;www&period;facebook&period;com&sol;punjabibulletinworld&sol;videos&sol;349299897720391<&sol;a><br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;