&NewLine;<p class&equals;"wp-block-paragraph"><strong>ਕਰਤਾਰਪੁਰ &vert;<&sol;strong> ਪਿੰਡ ਕਾਲਾ ਬਾਹੀਆਂ ਦੇ ਖੇਤਾਂ &&num;8216&semi;ਚੋਂ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲੀ ਹੈ&comma; ਜਿਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਡੀਐੱਸਪੀ ਸੁਖਪਾਲ ਸਿੰਘ ਰੰਧਾਵਾ ਤੇ ਥਾਣਾ ਮੁਖੀ ਅਰੁਣ ਮੁੰਢਨ ਨੇ ਦੱਸਿਆ ਕਿ ਬੀਤੀ 12 ਅਗਸਤ ਨੂੰ ਜਲੰਧਰ ਦੇ ਥਾਣਾ ਡਵੀਜ਼ਨ ਨੰ&period; 8  &&num;8216&semi;ਚ ਦਰਜ ਇਕ ਪ੍ਰਵਾਸੀ ਮਜ਼ਦੂਰ ਦੀ ਗੁੰਮਸ਼ੁਦਗੀ ਸਬੰਧੀ ਮਾਮਲਾ ਹੱਲ ਹੋ ਗਿਆ ਹੈ&comma; ਜੋ ਕਿ ਮ੍ਰਿਤਕ ਦੀ ਪਤਨੀ ਦੇ ਬਿਆਨ &&num;8216&semi;ਤੇ 2 ਵਿਅਕਤੀਆਂ ਵੱਲੋਂ ਕਤਲ ਕੀਤੇ ਜਾਣ ਦਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਕੋਮਲ &lpar;20&rpar; ਪਤਨੀ ਪਿੰਟੂ &lpar;26&rpar; ਹਾਲ ਵਾਸੀ ਬਚਿੰਤ ਨਗਰ ਟਰਾਂਸਪੋਰਟ ਨਗਰ ਜਲੰਧਰ ਨੇ ਪੁਲਿਸ ਨੂੰ ਦਿੱਤੇ ਬਿਆਨ &&num;8216&semi;ਚ ਦੱਸਿਆ ਕਿ ਉਹ ਆਪਣੇ ਪਤੀ ਨਾਲ 3 ਸਾਲ ਤੋਂ ਪੰਜਾਬ &&num;8216&semi;ਚ ਰਹਿ ਰਹੇ ਹਨ ਤੇ ਕਰੀਬ 8 ਮਹੀਨਿਆਂ ਤੋਂ ਉਸ ਦਾ ਪਤੀ ਜਲੰਧਰ ਦੇ ਹੀ ਹਰਗੋਬਿੰਦ ਨਗਰ ਵਾਸੀ ਸੁਰਿੰਦਰ ਰਾਏ ਕੋਲ ਟਰੈਕਟਰ-ਟਰਾਲੀ &&num;8216&semi;ਤੇ ਡਰਾਈਵਰ ਵਜੋਂ ਕੰਮ ਕਰਦਾ ਸੀ&comma; ਜੋ ਕਿ ਮਿੱਟੀ ਆਦਿ ਸੁੱਟਣ ਦਾ ਕੰਮ ਕਰਦੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਬੀਤੀ 12 ਅਗਸਤ ਨੂੰ ਸਵੇਰੇ ਉਸ ਦੇ ਪਤੀ ਨੂੰ ਕੁਲਦੀਪ ਸਿੰਘ ਵਾਸੀ ਰੰਧਾਵਾ ਮਸੰਦਾਂ ਤੇ ਜਤਿੰਦਰ ਵਾਸੀ ਫਾਜ਼ਿਲਪੁਰ ਦਾ ਮਿੱਟੀ ਸੁੱਟਣ ਲਈ ਫੋਨ ਆਇਆ ਤੇ ਉਸ ਦਾ ਪਤੀ ਸਵੇਰੇ ਕਰੀਬ 6 ਵਜੇ ਇਹ ਕਹਿ ਕੇ ਗਿਆ ਕਿ ਉਹ 8 ਵਜੇ ਤੱਕ ਆ ਜਾਵੇਗਾ ਪਰ 9 ਵਜੇ ਤੱਕ ਨਾ ਆਉਣ &&num;8216&semi;ਤੇ ਉਸ ਨੇ ਆਪਣੇ ਪਤੀ ਨੂੰ ਫੋਨ ਕੀਤਾ ਤਾਂ ਮੋਬਾਇਲ ਬੰਦ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਸ ਨੇ ਆਪਣੇ ਪੱਧਰ &&num;8216&semi;ਤੇ ਭਾਲ ਕੀਤੀ ਤੇ ਕਾਫੀ ਉਡੀਕ ਤੋਂ ਬਾਅਦ ਉਸ ਨੇ ਟਰੈਕਟਰ ਮਾਲਕ ਸੁਰਿੰਦਰ ਰਾਏ ਨੂੰ ਦੱਸਿਆ&comma; ਜਿਸ ਸਬੰਧੀ ਥਾਣਾ-8 ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। <&sol;p>&NewLine;&NewLine;&NewLine;&NewLine;<p class&equals;"wp-block-paragraph">ਕਾਲਾ ਬਾਹੀਆਂ ਵਿਖੇ ਮਿਲੀ ਇੱਕ ਨੌਜਵਾਨ ਦੀ ਲਾਸ਼ ਦੀ ਜਦੋਂ ਸ਼ਨਾਖਤ ਕੀਤੀ ਗਈ ਤਾਂ ਉਹ 12 ਅਗਸਤ ਨੂੰ ਗੁਆਚੇ ਪਿੰਟੂ ਵਜੋਂ ਹੋਈ&comma; ਜਿਸ ਦੇ ਸਿਰ &&num;8216&semi;ਤੇ ਗੰਭੀਰ ਸੱਟਾਂ ਲੱਗੀਆਂ ਸਨ। ਪੁਲਿਸ ਨੇ ਦੱਸਿਆ ਕਿ ਮੌਕੇ &&num;8216&semi;ਤੇ ਕੋਈ ਵੀ ਟਰੈਕਟਰ-ਟਰਾਲੀ ਨਹੀਂ ਮਿਲਿਆ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;Sponsored<&sol;strong> &colon; ਜਲੰਧਰ &OpenCurlyQuote;ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001&rpar;<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ <&sol;strong>&&num;8211&semi; ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ à¨Ÿà©ˆà¨²à©€à¨—੍ਰਾਮ ਐਪ &&num;8216&semi;ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ<a href&equals;"https&colon;&sol;&sol;t&period;me&sol;Jalandharbulletin"> https&colon;&sol;&sol;t&period;me&sol;Jalandharbulletin <&sol;a>ਜੁੜਿਆ ਜਾ ਸਕਦਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;