&NewLine;<p class&equals;"wp-block-paragraph"><strong>ਜਲੰਧਰ <&sol;strong>&vert; ਮੰਗਲਵਾਰ ਨੂੰ ਕਹਿਰ ਦੀ ਗਰਮੀ ਅਤੇ ਹੁੰਮਸ ਕਾਰਨ ਜ਼ਿਆਦਾਤਰ ਸ਼ਹਿਰਵਾਸੀ ਘਰਾਂ ਵਿੱਚ ਹੀ ਬੈਠੇ ਰਹੇ। ਪ੍ਰਮੁੱਖ ਬਾਜ਼ਾਰ ਅਤੇ ਸੜਕਾਂ ਘੱਟ ਆਵਾਜਾਈ ਕਾਰਨ ਸੁੰਨੀਆਂ ਰਹੀਆਂ।<br><&sol;p>&NewLine;&NewLine;&NewLine;&NewLine;<p class&equals;"wp-block-paragraph">ਚੰਡੀਗੜ੍ਹ ਮੌਸਮ ਵਿਭਾਗ ਵੱਲੋਂ 7 ਜੁਲਾਈ ਨੂੰ ਜਲੰਧਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਅਨੁਸਾਰ ਸਾਰਾ ਦਿਨ ਗਰਮ ਹਵਾਵਾਂ ਚੱਲਣਗੀਆਂ। ਇਸ ਲਈ ਲੋਕਾਂ ਨੂੰ ਬਹੁਤ ਜ਼ਰੂਰੀ ਕੰਮ ਹੋਣ &&num;8216&semi;ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><br>ਮੌਸਮ ਵਿਭਾਗ ਅਨੁਸਾਰ 9 ਜੁਲਾਈ ਤੋਂ ਜਲੰਧਰ ਵਿੱਚ ਮੌਸਮ ਬਦਲ ਸਕਦਾ ਹੈ&comma; ਹਨੇਰੀ ਚੱਲ ਸਕਦੀ ਹੈ ਅਤੇ ਕੁੱਝ ਇਲਾਕਿਆਂ &&num;8216&semi;ਚ ਬੂੰਦਾਬਾਂਦੀ ਵੀ ਸੰਭਵ ਹੈ। ਜਲੰਧਰ ਸ਼ਹਿਰ &&num;8216&semi;ਚ ਮੰਗਲਵਾਰ ਸਵੇਰੇ 8 ਵਜੇ ਤਾਪਮਾਨ 27 ਡਿਗਰੀ ਅਤੇ ਦੁਪਹਿਰ 2 ਵਜੇ 37 ਡਿਗਰੀ ਰਿਕਾਰਡ ਕੀਤਾ ਗਿਆ ਅਤੇ ਸ਼ਾਮ 4 ਵਜੇ 42 ਡਿਗਰੀ &&num;8216&semi;ਤੇ ਪਹੁੰਚ ਗਿਆ। ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ 7 ਜੁਲਾਈ ਨੂੰ ਸਾਰਾ ਦਿਨ ਗਰਮੀ ਪਏਗੀ ਅਤੇ ਲੂ ਚੱਲੇਗੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;