&NewLine;<p class&equals;"wp-block-paragraph"><strong>ਜਲੰਧਰ<&sol;strong>&period; ਕੋਰੋਨਾ ਦੇ ਮਾਮਲੇ ਜਲੰਧਰ ਵਿਚ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਥੋੜੀ ਦੇਰ ਪਹਿਲਾਂ ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਸ਼ਹਿਰ ਵਿਚ ਕੋਰੋਨਾ ਦੇ 3 ਹੋਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਜਿਲੇ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਵੱਧ ਕੇ ਹੁਣ 318 ਹੋ ਗਈ ਹੈ।<&sol;p>&NewLine;&NewLine;&NewLine;&NewLine;<h4 class&equals;"wp-block-heading"><strong>ਅੱਜ ਜਿਹੜੇ ਪਾਜੀਟਿਵ ਮਰੀਜ ਸਾਹਮਣੇ ਆਏ ਹਨ ਉਨ੍ਹਾਂ ਦਾ ਵੇਰਵਾ<&sol;strong><&sol;h4>&NewLine;&NewLine;&NewLine;&NewLine;<ul class&equals;"wp-block-list"><li>ਬੇਅੰਤ ਨਗਰ ਦੀ ਰਹਿਣ ਵਾਲੀ ਇਕ 22 ਸਾਲਾਂ ਦੀ ਲੜਕੀ&comma; ਜੋ ਕਿਸੇ ਗਿਦ੍ਦਾ ਗਰੂਪ ਵਿਚ ਕੰਮ ਕਰਦੀ ਹੈ ਅਤੇ ਕੁਝ ਦਿਨ ਪਹਿਲਾਂ ਹੀ ਪਟਨਾ ਤੋਂ ਪਰਤੀ ਸੀ। ਬੁਖਾਰ ਹੋਣ ਕਾਰਨ ਕੁਝ ਦਿਨ ਪਹਿਲਾਂ ਇਸਨੂੰ ਸਿਵਿਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ।<&sol;li><li>ਅਵਤਾਰ ਨਗਰ ਦੇ ਰਹਿਣ ਵਾਲੇ ਚੌਢਾ ਹਸਪਤਾਲ ਦਾ ਇਕ ਲੈਬ ਟੈਕਨਿਸ਼ਿਅਨ 66 ਸਾਲਾ ਵਿਅਕਤੀ। ਇਹ ਸੀਐਮਸੀ ਲੁਧਿਆਣਾ ਵਿਚ ਇਲਾਜ ਕਰਵਾ ਰਹੇ ਹਨ।<&sol;li><li>ਫ੍ਰੈਂਡਸ ਕਲੋਨੀ ਦਾ ਰਹਿਣ ਵਾਲਾ ਇਕ 46 ਸਾਲ ਦੇ ਵਿਅਕਤੀ ਦੀ ਰਿਪੋਰਟ ਵੀ ਪਾਜੀਟਿਵ ਆਈ ਹੈ ਅਤੇ ਇਹ ਵੀ ਸੀਐਮਸੀ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਚ ਦਾਖਲ ਹੈ। ਇਸ ਵਿਅਕਤੀ ਦਾ ਰਬੜ ਦਾ ਕਾਰੋਬਾਰ ਹੈ ਅਤੇ ਇਸਦੀ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਇਸਦੇ ਸੰਪਰਕ ਵਿਚ ਆਉਣ ਵਾਲੇ ਪਰਿਵਾਰਕ ਮੈਂਬਰ ਅਤੇ ਫੈਕਟਰੀ ਵਿਚ ਕੰਮ ਕਰਨ ਵਾਲੇ ਕਰਮਚਾਰੀ ਹੋਮ ਕਵਾਰਨਟਾਇਨ ਹੋ ਗਏ ਹਨ।<&sol;li><&sol;ul>&NewLine;&NewLine;&NewLine;&NewLine;<h3 class&equals;"wp-block-heading"><strong>ਕੋਰੋਨਾ ਦੀ ਪੂਰੀ ਰਿਪੋਰਟ ਸੁਣੋ&&num;8230&semi;<&sol;strong><&sol;h3>&NewLine;&NewLine;&NewLine;&NewLine;<figure class&equals;"wp-block-embed-facebook wp-block-embed is-type-video is-provider-facebook"><div class&equals;"wp-block-embed&lowbar;&lowbar;wrapper">&NewLine;<amp-facebook-page data-href&equals;"https&colon;&sol;&sol;www&period;facebook&period;com&sol;jalandharbulletin&sol;videos&sol;2363507340614781&sol;" layout&equals;"responsive" width&equals;"600" height&equals;"400"><&sol;amp-facebook-page>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph">&lpar;<strong>Note &colon; ਜਲੰਧਰ ਦੀਆਂ ਖਬਰ ਵਟਸਐਪ &OpenCurlyQuote;ਚ ਮੰਗਵਾਉਣ ਲਈ<&sol;strong> 96467-33001<strong>ਨੂੰ ਸੇਵ ਕਰਕੇ<&sol;strong> news updates <strong>ਮੈਸੇਜ ਭੇਜੋ। ਜਲੰਧਰ ਬੁਲੇਟਿਨਦੇ ਫੇਸਬੁਕ ਗਰੁੱਪ<&sol;strong> https&colon;&sol;&sol;bit&period;ly&sol;3diTrmP <strong>ਨਾਲ ਵੀ ਜ਼ਰੂਰ ਜੁੜੋ<&sol;strong>&rpar;<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;