&NewLine;<p class&equals;"wp-block-paragraph"><strong>ਅਜਨਾਲਾ &vert; <&sol;strong>ਤਰਨਤਾਰਨ ਰੋਡ &OpenCurlyQuote;ਤੇ ਰਹਿਣ ਵਾਲੀ ਇਕ ਔਰਤ à¨¨à©‡ ਤਿੰਨ ਨੌਜਵਾਨਾਂ &OpenCurlyQuote;ਤੇ ਗੈਂਗ ਰੇਪ ਕਰਨ ਦਾ ਦੋਸ਼ ਲਗਾਇਆ ਹੈ। ਔਰਤ ਮੁਤਾਬਕ ਘਟਨਾ ਬਟਾਲਾ ਰੋਡ ਸਥਿਤ ਇਕ ਹੋਟਲ &OpenCurlyQuote;ਚ ਦੋ ਦਿਨ ਪਹਿਲਾਂ ਹੋਈ। ਤਿੰਨੋਂ ਨੌਜਵਾਨ ਅਜਨਾਲਾ ਦੇ ਰਹਿਣ ਵਾਲੇ ਹਨ ਤੇ ਤਿੰਨੋਂ ਨੇ ਕੋਲਡ ਡ੍ਰਿੰਕ &OpenCurlyQuote;ਚ ਨਸ਼ੀਲਾ ਪਦਾਰਥ ਪਿਆ ਕੇ ਉਸ ਨਾਲ ਜਬਰ ਜਨਾਹ ਕੀਤਾ। ਵੀਰਵਾਰ ਸ਼ਾਮ ਨੂੰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੋਹਕਮਪੁਰਾ ਥਾਣਾ ਪੁਲਿਸ ਨੇ ਤਿੰਨੋਂ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਲਿਆ। ਏ&period; ਡੀ&period; ਸੀ&period; ਪੀ&period;-3 ਹਰਪਾਲ ਸਿੰਘ ਰੰਧਾਵਾ ਤੇ ਪੁਲਿਸ ਦੀ ਇੱਕ ਟੀਮ ਉਕਤ ਹੋਟਲ &OpenCurlyQuote;ਚ ਵੀ ਜਾਂਚ ਕਰਨ ਪੁੱਜੀ। ਪੁਲਿਸ ਅਫਸਰਾਂ ਨੇ ਹੋਟਲ &OpenCurlyQuote;ਚ ਲੱਗੇ ਕਲੋਜ ਸਰਕਿਟ à¨•ੈਮਰਿਆਂ ਦੀ ਫੁਟੇਜ ਚੈੱਕ ਕੀਤੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਮਹਿਲਾ ਵੱਲੋਂ ਮੋਹਕਮਪੁਰ ਥਾਣੇ &OpenCurlyQuote;ਚ ਦਿੱਤੀ ਸ਼ਿਕਾਇਤ ਮੁਤਾਬਕ ਮੈਂ ਇੱਕ ਡੀ&period; ਜੇ&period; ਸੱਭਿਆਚਾਰਕ ਗਰੁੱਪ &OpenCurlyQuote;ਚ ਕੰਮ ਕਰਦੀ ਹਾਂ। ਅਨਜਾਲਾ ਦੇ ਤਿੰਨੋਂ ਨੌਜਵਾਨਾਂ ਨੇ 6 ਅਕਤੂਬਰ ਨੂੰ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਡੀ&period;ਜੇ&period; ਸੱਭਿਆਚਾਰਕ ਗਰੁੱਪ &OpenCurlyQuote;ਚ ਮੈਂ ਜਿਸ ਨਾਲ ਕੰਮ ਕਰਦੀ ਹਾਂ&comma; ਉਸ ਦਾ ਐਕਸੀਡੈਂਟ ਹੋ ਗਿਆ ਹੈ। ਜੇਕਰ ਮੈਂ ਹਸਪਤਾਲ &OpenCurlyQuote;ਚ ਉਨ੍ਹਾਂ ਨਾਲ ਮਿਲਣਾ ਚਾਹੁੰਦੀ ਹਾਂ ਤਾਂ ਅੰਮ੍ਰਿਤਸਰ ਬੱਸ ਸਟੈਂਡ ਕੋਲ ਜਾਵਾਂ ਜਿਥੋਂ ਉਹ ਤਿੰਨੋਂ ਮੈਨੂੰ ਕਾਰ &OpenCurlyQuote;ਚ ਹਸਪਤਾਲ ਲੈ ਜਾਣਗੇ। ਨੌਜਵਾਨਾਂ ਦਾ ਫੋਨ ਆਉਣ ਤੋਂ ਬਾਅਦ ਮੈਂ ਆਪਣੀ 11 ਸਾਲਾ ਬੇਟੀ ਨਾਲ ਕਿਸੇ ਤਰ੍ਹਾਂ ਬੱਸ ਸਟੈਂਡ ਪੁੱਜੀ ਜਿਥੇ ਨੌਜਵਾਨ ਪਹਿਲਾਂ ਤੋਂ ਕਾਰ ਲੈ ਕੇ ਖੜ੍ਹੇ ਸਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਿਵੇਂ ਮੈਂ ਪੁੱਜੀ ਨੌਜਵਾਨਾਂ ਨੇ ਮੈਨੂੰ ਇਹ ਕਹਿੰਦੇ ਹੋਏ ਕੋਲ ਡ੍ਰਿੰਕ ਫੜਾ ਦਿੱਤੀ ਕਿ ਥਕਾਵਟ ਹੋ ਗਈ ਹੋਵੇਗੀ&comma; ਪੀ ਲਓ। ਉਨ੍ਹਾਂ ਦਾ ਦਿੱਤਾ ਕੋਲਡ ਡ੍ਰਿੰਕ ਪੀ ਕੇ ਮੈਂ ਬੇਹੋਸ਼ ਹੋ ਗਈ ਤੇ ਨੌਜਵਾਨ ਮੈਨੂੰ ਕਾਰ &OpenCurlyQuote;ਚ ਬਟਾਲਾ ਰੋਡ ਸਥਿਤ ਇੱਕ ਹੋਟਲ &OpenCurlyQuote;ਚ ਲੈ ਗਏ ਤੇ ਗੈਂਗਰੇਪ ਕੀਤਾ। ਜਬਰ ਜਨਾਹ ਤੋਂ ਬਾਅਦ ਨੌਜਵਾਨ ਉਸ ਨੂੰ ਤੇ ਉਸ ਦੀ ਬੇਟੀ ਨੂੰ ਦੁਬਾਰਾ ਕਾਰ &OpenCurlyQuote;ਚ ਬੈਠਾ ਕੇ ਹੋਟਲ ਤੋਂ ਬਾਹਰ ਆ ਗਏ। ਉਹ ਉਸ ਸਮੇਂ ਤੱਕ ਬੇਹੋਸ਼ੀ &OpenCurlyQuote;ਚ ਹੀ ਸੀ। ਹੋਟਲ &OpenCurlyQuote;ਚ ਥੋੜ੍ਹੀ ਦੂਰ ਜਾ ਕੇ ਨੌਜਵਾਨਾਂ ਨੇ ਪਹਿਲਾਂ ਉਸ ਨੂੰ ਕਾਰ ਤੋਂ ਹੇਠਾਂ ਸੁੱਟ ਦਿੱਤਾ ਅਤੇ ਫਿਰ ਉਸ ਦੀ ਬੇਟੀ ਨੂੰ। ਬੇਟੀ ਨੇ ਹੀ ਕਿਸੇ ਤਰ੍ਹਾਂ ਉਸ ਨੂੰ ਹੋਸ਼ &OpenCurlyQuote;ਚ ਲਿਆਂਦਾ ਤੇ ਇਸ ਤੋਂ ਬਾਅਦ ਉਹ ਹਸਪਤਾਲ ਪੁੱਜੀ ਤੇ ਇਲਾਜ ਕਰਵਾਇਆ। ਜਾਂਦੇ ਸਮੇਂ ਨੌਜਵਾਨ ਉਸ ਦਾ ਮੋਬਾਈਲ ਤੇ ਪੈਸੇ ਵੀ ਲੈ ਗਏ। ਏ&period; ਡੀ&period; ਸੀ&period; ਪੀ&period; ਹਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਤਿੰਨੋਂ ਨੌਜਵਾਨਾਂ &OpenCurlyQuote;ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;