&NewLine;<p class&equals;"wp-block-paragraph"><strong>ਤਰਨਤਾਰਨ &lpar;ਬਲਜੀਤ ਸਿੰਘ&rpar; &vert;<&sol;strong> ਪਹਿਲਾਂ ਰੱਬ ਨੇ ਗਰੀਬੀ ਦਿੱਤੀ ਫਿਰ ਪਤਾ ਦਾ ਸਾਥ ਵੀ ਖੋਹ ਲਿਆ। ਦੋ ਛੋਟੇ ਬੱਚਿਆਂ ਨਾਲ ਜਿੰਦਗੀ ਕੱਟ ਰਹੀ ਤਰਤਾਰਨ ਦਾ ਇੱਕ ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਘਰ ਦੀਆਂ ਛੱਤਾ ਡਿੱਗਣ ਕਰਕੇ ਮੀਂਹ ਦੇ ਦਿਨਾਂ ਵਿੱਚ ਮਹਿਲਾ ਨੂੰ ਬੱਚਿਆਂ ਲਈ ਰੋਟੀ ਬਾਥਰੂਮ ਵਿੱਚ ਬਨਾਉਣੀ ਪੈਂਦੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਖਡੂਰ ਸਾਹਿਬ ਦੇ ਪਿੰਡ ਭਰੋਵਾਲ &OpenCurlyQuote;ਚ ਰਹਿਣ ਵਾਲੀ ਇਸ ਔਰਤ ਦਾ ਘਰ ਮੀਂਹ ਦੌਰਾਨ ਚਿੱਕੜ ਨਾਲ ਭਰ ਜਾਂਦਾ ਹੈ। ਕਮਰੇ ਦੀਆਂ ਛੱਤਾਂ ਟੁੱਟੀਆਂ ਹੋਣ ਕਾਰਨ ਸਾਰਾ ਪਾਣੀ ਕਮਰਿਆਂ ਵਿੱਚੋਂ ਦੀ ਬਾਹਰ ਆਉਂਦਾ ਹੈ। ਕਿਸੇ ਪਾਸਿਓਂ ਵੀ ਘਰ ਰਹਿਣ ਲਾਇਕ ਨਹੀਂ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੱਤਰਕਾਰਾਂ ਨਾਲ ਗੱਲ ਕਰਦਿਆਂ ਪੀੜਤ ਮਹਿਲਾ ਨੇ ਦੱਸਿਆ ਕਿ 8 ਸਾਲ ਪਹਿਲਾਂ ਪਤੀ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਹਲਾਤ ਖਰਾਬ ਹੁੰਦੇ ਚਲੇ ਗਏ। ਦਿਹਾੜੀ ਕਰਕੇ ਉਹ ਬੱਚਿਆਂ ਨੂੰ ਪਾਲ ਰਹੀ ਹੈ। ਕੁੱਝ ਸਮਾਂ ਪਹਿਲਾਂ ਘਰ ਦੀਆਂ ਛੱਤਾਂ ਡਿੱਗ ਗਈਆਂ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੀਂਹ ਦੇ ਦਿਨਾਂ ਵਿੱਚ ਬਾਥਰੂਮ ਵਿੱਚ ਬੈਠ ਕੇ ਰੋਟੀ ਪਕਾਉਣੀ ਪੈਂਦੀ ਹੈ। ਮਦਦ ਲਈ ਵੀ ਕਈਆਂ ਨੂੰ ਕਿਹਾ ਪਰ ਕੋਈ ਅੱਗੇ ਨਹੀਂ ਆਇਆ। ਪੀੜਤ ਮਹਿਲਾ ਦੀ ਇੱਕੋ ਮੰਗ ਹੈ ਕਿ ਕੋਈ ਸਮਾਜ ਸੇਵੀ ਉਨ੍ਹਾਂ ਦੇ ਘਰ ਦੀਆਂ ਛੱਤਾਂ ਬਣਵਾ ਦੇਵੇ ਤਾਂ ਜੋ ਜਿੰਦਗੀ ਥੋੜੀ ਸੁਖਾਲੀ ਹੋ ਸਕੇ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;