&NewLine;<p class&equals;"wp-block-paragraph"><strong>ਜਲੰਧਰ<&sol;strong> &vert; ਜ਼ਿਲੇ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਾਈਵੇਟ ਹਸਪਤਾਲਾਂ ਨੂੰ ਲੈਵਲ-3 ਦੇ ਮਰੀਜਾਂ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਵੀਰਵਾਰ ਸ਼ਾਮ ਤੱਕ ਜਿਹੜੇ ਮਰੀਜ ਕੋਰੋਨਾ ਪਾਜੀਟਿਵ ਆਏ ਉਨ੍ਹਾਂ ਵਿੱਚ ਮਹਿਤਪੁਰ ਅਤੇ ਸ਼ੰਕਰ ਤੋਂ ਇੱਕ-ਇੱਕ ਡਾਕਟਰ&comma; ਸੀਐਚਸੀ ਆਦਮਪੁਰ ਦਾ ਇੱਕ ਮੁਲਾਜ਼ਮ&comma; ਥਾਣਾ ਨੰਬਰ-6&comma; ਭੋਗਪੁਰ ਅਤੇ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ 9 ਜਵਾਨ ਅਤੇ ਬੱਸ ਅੱਡੇ ਨੇੜੇ ਸਥਿਤ ਬੈਂਕ ਦੇ ਮੁਲਾਜ਼ਮਾਂ ਦੀ ਰਿਪੋਰਟ ਪਾਜੀਟਿਵ ਆਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਤੋਂ ਇਲਾਵਾ ਫਿਲੌਰ ਤੋਂ 29&comma; ਸ਼ਾਹਕੋਟ ਤੋਂ 14&comma; ਮਾਡਲ ਟਾਊਨ ਤੋਂ 10&comma; ਜਲੰਧਰ ਛਾਓਣੀ ਤੋਂ 19&comma; ਕਰਤਾਰਪੁਰ&comma; ਕੋਟ ਰਾਮਦਾਸ ਅਤੇ ਮਿੱਠਾਪੁਰ ਤੋਂ 7-7&comma; ਆਦਰਸ਼ ਨਗਰ ਤੋਂ 8 ਲੋਕ ਕੋਰੋਨਾ ਪਾਜੀਟਿਵ ਆਏ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸਿਹਤ ਵਿਭਾਗ ਦੇ ਨੋਡਲ ਅਫਸਰ ਟੀਪੀ ਸਿੰਘ ਦਾ ਕਹਿਣਾ ਹੈ ਕਿ ਜਾਂਚ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਤਾਂ ਜੋ ਟਾਇਮ ਉੱਤੇ ਇਲਾਜ ਮਿਲ ਸਕੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਇੱਕ ਦਿਨ ਵਿੱਚ 463 ਕੇਸ ਆਉਣ ਤੋਂ ਬਾਅਦ ਕਾਹਣਾ ਢੇਸੀਆਂ&comma; ਫਿਲੌਰ ਦਾ ਨੰਗਲ&comma; ਰਹਮਾਨਪੁਰ&comma; ਪਿੰਡ ਲਿਧੜਾਂ&comma; ਗੁਰੂਦੁਆਰਾ ਬੁਲੰਦਪੁਰੀ&comma; ਚਾਚੋਵਾਲ&comma; ਫਿਲੌਰ ਦਾ ਚੌਧਰੀ ਮੁਹੱਲਾ&comma; ਜਲੰਧਰ ਕੈਂਟ ਦਾ ਕਸਤੂਰਬਾ ਨਗਰ&comma; ਪਾਲਮ ਵਿਹਾਰ ਅਤੇ ਲਾਲ ਕੁਰਤੀ ਨੂੰ ਮਾਈਕ੍ਰੋ ਕਨਟੇਨਮੈਂਟ ਜੋਨ ਬਣਾਇਆ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ<&sol;strong><strong> ਟੈਲੀਗ੍ਰਾਮ ਐਪ &&num;8216&semi;ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ <a href&equals;"https&colon;&sol;&sol;t&period;me&sol;Jalandharbulletin">https&colon;&sol;&sol;t&period;me&sol;Jalandharbulletin<&sol;a> ਜੁੜਿਆ ਜਾ ਸਕਦਾ ਹੈ।<&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;