&NewLine;<p class&equals;"wp-block-paragraph"><strong>ਫ਼ਤਿਹਗੜ੍ਹ ਸਾਹਿਬ &vert;<&sol;strong> ਇਕ ਮੈਰਿਜ ਪੈਲੇਸ &&num;8216&semi;ਚ ਵਿਆਹ ਸਮਾਗਮ ਦੌਰਾਨ ਲਾੜੇ ਦੇ ਪਰਿਵਾਰ ਦੇ ਗਹਿਣੇ ਤੇ ਨਕਦੀ ਵਾਲਾ ਬੈਗ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਏਐੱਸਆਈ ਮਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ &&num;8216&semi;ਚ ਚੰਡੀਗੜ੍ਹ ਵਾਸੀ ਰੀਟਾ ਰਾਣੀ ਨੇ ਦੱਸਿਆ ਕਿ ਉਸ ਦੇ ਲੜਕੇ ਮਨੀਸ਼ ਦਾ ਵਿਆਹ 27 ਜਨਵਰੀ ਨੂੰ ਹੋਇਆ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਪ੍ਰੋਗਰਾਮ ਤੋਂ ਬਾਅਦ ਜਦੋਂ ਉਹ ਬੈਗ ਲੈਣ ਆਈ ਤਾਂ ਬੈਗ ਚੋਰੀ ਹੋ ਚੁੱਕਾ ਸੀ। ਬਾਅਦ ਵਿਚ ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਸ ਦਾ ਬੈਗ 15-17 ਸਾਲ ਦੀ ਇਕ ਅਣਪਛਾਤੀ ਲੜਕੀ ਲੈ ਕੇ ਚਲੀ ਗਈ ਸੀ&comma; ਜਿਸ ਨਾਲ ਇਕ ਨੌਜਵਾਨ ਵੀ ਸੀ। ਪੁਲਿਸ ਨੇ ਰੀਟਾ ਰਾਣੀ ਦੀ ਸ਼ਿਕਾਇਤ &&num;8216&semi;ਤੇ ਅਣਪਛਾਤੀ ਲੜਕੀ ਤੇ ਲੜਕੇ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਦੁਪਹਿਰ ਢਾਈ ਵਜੇ ਜਦੋਂ ਵਿਆਹ ਸਮਾਗਮ ਦੌਰਾਨ ਹਾਰ ਪਹਿਨਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਸੀ&comma; ਉਦੋਂ ਹੀ ਉਸ ਕੋਲ ਉਹ ਬੈਗ ਸੀ ਜੋ ਉਸ ਨੇ ਸਟੇਜ &&num;8216&semi;ਤੇ ਰੱਖਿਆ ਸੀ। ਬੈਗ ਵਿਚ ਮੰਗਲਸੂਤਰ&comma; ਸੋਨੇ ਦੀ ਚੇਨ ਅਤੇ ਕਰੀਬ 7 ਲੱਖ ਰੁਪਏ ਦੇ ਹੋਰ ਗਹਿਣੇ&comma; 1&period;50 ਲੱਖ ਤੋਂ ਵੱਧ ਨਕਦੀ ਤੇ ਆਈਫੋਨ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;