&NewLine;<p class&equals;"wp-block-paragraph"><strong>ਜਲੰਧਰ &period;<&sol;strong> ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਲੰਧਰ ਦੇ 10 ਹੋਰ ਇਲਾਕਿਆਂ ਨੂੰ ਅੱਜ ਤੋਂ ਸੀਲ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 8 ਮਾਈਕ੍ਰੋ ਕੰਟੇਨਮੈਂਟ ਤੇ 2 ਕੰਟੇਨਮੈਂਟ ਦੇ ਨਵੇਂ ਇਲਾਕੇ ਇਹਨਾਂ ਦੋਵਾਂ ਜ਼ੋਨਾਂ ਵਿਚ ਜੁੜੇ ਹਨ&comma; ਇਹਨਾਂ ਨੂੰ ਅੱਜ ਤੋਂ ਸੀਲ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਕੰਟੇਨਮੈਂਟ ਜ਼ੋਨ ਵਿਚ 15 ਤੋਂ ਤੇ ਮਾਈਕ੍ਰੋ ਕੰਟੇਨਮੈਂਟ ਜੋਨ ਵਿਚ 5 ਤੋਂ ਵੱਧ ਕੇਸ ਆਉਣ ਤੇ ਦੋਵਾਂ ਨੂੰ ਅਲੱਗ-ਅਲੱਗ ਜ਼ੋਨਾਂ ਪਾ ਦਿੱਤਾ ਜਾਂਦਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਡੀਸੀ ਨੇ ਦੱਸਿਆ ਕਿ ਹੁਣ <strong>ਮਹਿੰਦਰੂ ਮਹੁੱਲਾ&comma; ਟੀਚਰ ਕਾਲੋਨੀ &lpar;ਗੋਪਾਲ ਨਗਰ&rpar;&comma; ਫ੍ਰੈਂਡਸ ਕਾਲੋਨੀ &lpar;ਮਕਸੂਦਾਂ&rpar;&comma; ਪਿੰਡ ਬਿਲਗਾ ਨਾਗਰਾ<&sol;strong> ਨੂੰ ਜ਼ੋਨਾਂ ਦੀ ਲਿਸਟ ਵਿਚੋਂ ਬਾਹਰ ਕਰ ਦਿੱਤੇ ਹਨ। ਇਹਨਾਂ ਇਲਾਕਿਆਂ ਵਿਚ ਹੁਣ ਕੋਈ ਪਾਬੰਦੀ ਨਹੀਂ ਰਹੇਗੀ।<br> <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h3 class&equals;"wp-block-heading">ਇਹ ਹਨ ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨ <&sol;h3>&NewLine;&NewLine;&NewLine;&NewLine;<ul class&equals;"wp-block-list"><li>ਸੁਰਾਜਗੰਜ<&sol;li><li>ਸੰਜੇ ਗਾਂਧੀ ਨਗਰ<&sol;li><li>ਸੈਨਿਕ ਵਿਹਾਰ ਜਸ਼ਮੇਰ<&sol;li><li>ਬਾਂਸਾ ਵਾਲਾ ਬਾਜਾਰ ਸ਼ਾਹਕੋਟ<&sol;li><li>ਰਾਮ ਨਗਰ<&sol;li><li>ਸਿਧਾਰਥ ਨਗਰ<&sol;li><li>ਉਪਕਾਰ ਨਗਰ<&sol;li><li>ਪੁਰਾਣਾ ਸੰਤੋਖਪੁਰਾ<&sol;li><li>ਸੰਤ ਨਗਰ<&sol;li><li>ਲੰਮਾ ਪਿੰਡ&lpar;ਦੁੱਖ ਨਿਵਾਰਣ ਗੁਰੂਦੁਆਰਾ&rpar; <&sol;li><&sol;ul>&NewLine;&NewLine;&NewLine;&NewLine;<h3 class&equals;"wp-block-heading">ਕੰਟੇਨਮੈਂਟ ਜ਼ੋਨ ਦੇ ਇਲਾਕੇ<&sol;h3>&NewLine;&NewLine;&NewLine;&NewLine;<ul class&equals;"wp-block-list"><li>ਸਰਵਹਿੱਤਕਾਰੀ ਸਕੂਲ&lpar;ਸੂਰਿਆ ਐਨਕਲੇਵ&rpar;<&sol;li><li>ਬਾਬੂ ਬਾਬੇ ਵਾਲੀ ਗਲੀ ਭਾਰਗੋਂ ਕੈਪ<br><&sol;li><&sol;ul>&NewLine;&NewLine;&NewLine;&NewLine;<h4 class&equals;"wp-block-heading"><strong>ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ <&sol;strong><strong>&&num;8216&semi;<&sol;strong><strong>ਤੇ<&sol;strong><strong><&sol;strong><&sol;h4>&NewLine;&NewLine;&NewLine;&NewLine;<p class&equals;"wp-block-paragraph">ਜਲੰਧਰ ਦੀਆਂ ਖਬਰ ਵਟਸਐਪ &OpenCurlyQuote;ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।<br>Whatsapp ਗਰੁੱਪ ਨਾਲ ਜੁੜਣ ਲਈ ਲਿੰਕ &&num;8216&semi;ਤੇ ਕਲਿੱਕ ਕਰੋ।<br>ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;