<p><strong>Petrol Pump Strike &colon;<&sol;strong> ਕਿਸਾਨਾਂ ਤੋਂ ਬਾਅਦ ਹੁਣ ਪੰਜਾਬ ਦੇ ਪੈਟਰੋਲ ਪੰਪ ਮਾਲਕ ਨੇ ਵੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਪੈਟਰੋਲ ਪੰਪ ਮਾਲਕ ਆਪਣੀਆਂ ਮੰਗਾਂ ਨੂੰ ਲੈ ਕੇ 22 ਫਰਵਰੀ ਨੂੰ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਗੇ। ਜਦਕਿ 15 ਫਰਵਰੀ ਯਾਨੀ ਅੱਜ ਨੋ ਪਰਚੇਜ਼ ਡੇ ਰਹੇਗਾ। ਅੱਜ ਪੈਟਰੇਲ ਪੰਪ ਮਾਲਕ ਕੰਪਨੀਆਂ ਤੋਂ ਤੇਲ ਨਹੀਂ ਖਰੀਦਣਗੇ ਅਤੇ 22 ਫਰਵਰੀ ਨੂੰ ਨੋ ਪੰਪਾਂ ਤੋਂ ਤੇਲ ਨਹੀਂ ਪਾਇਆ ਜਾਵੇਗਾ।<&sol;p>&NewLine;<p>ਪੰਜਾਬ ਦੇ ਪੈਟਰੋਲ ਪੰਪ ਮਾਲਕ ਬੇਸ਼ੱਕ ਆਪਣੇ ਕਮਿਸ਼ਨ ਨੂੰ ਲੈ ਕੇ ਕੇਂਦਰ ਅਤੇ ਸੂਬੇ ਦੀ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਕਰਕੇ ਕਮਿਸ਼ਨ ਵਧਾਉਣ ਦੀ ਮੰਗ ਕਰ ਰਹੇ ਹਨ। ਪਰ ਇਸੇ ਵਿਚਾਲੇ ਕੋਈ ਮਸਲਾ ਹੱਲ ਹੁੰਦਾ ਨਾ ਦੇਖਦੇ ਹੋਏ&comma; ਹੁਣ ਪੈਟਰੋਲ ਪੰਪ ਮਾਲਕਾਂ ਨੇ ਐਲਾਨ ਕੀਤਾ ਹੈ ਕਿ 15 ਤਰੀਕ ਨੂੰ ਸੂਬੇ ਭਰ ਦੇ ਪੈਟਰੋਲ ਪੰਪ &&num;8216&semi;ਤੇ ਨੋ ਪਰਚੇਜ਼ ਡੇ ਕਰਕੇ ਪ੍ਰਦਰਸ਼ਨ ਕਰਾਂਗੇ। ਜਦਕਿ 22 ਫਰਵਰੀ ਨੂੰ ਸੂਬੇ ਭਰ ਵਿੱਚ ਪੈਟਰੋਲ ਪੰਪ ਮਾਲਕ ਹੜਤਾਲ &&num;8216&semi;ਤੇ ਰਹਿਣਗੇ।<&sol;p>&NewLine;<div class&equals;"article&lowbar;content">&NewLine;<div id&equals;"fullArticle" class&equals;"article&lowbar;content article&lowbar;description ">&NewLine;<div>&NewLine;<p>ਪੈਟਰੋਲ ਪੰਪ ਐਸੋਸਿਏਸ਼ਨ ਦਾ ਕਹਿਣਾ ਹੈ ਕਿ ਬੇਸ਼ੱਕ ਉਨ੍ਹਾਂ ਦੀ ਇਸ ਕਾਲ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਪਰ ਉਹ ਆਪਣੀਆਂ ਮੰਗਾਂ ਲਈ ਪੈਟਰੋਲ ਪੰਪ ਬੰਦ ਕਰਨ ਲਈ ਮਜਬੂਰ ਹਨ। ਇਸ ਲਈ 22 ਤਰੀਕ ਨੂੰ ਨੋ ਸੇਲ ਦੇ ਚਲਦਿਆਂ ਪੈਟਰੋਲ ਪੰਪ ਬੰਦ ਰਹਿਣਗੇ ਤਾਂ ਜੋ ਉਹ ਸਮੇਂ ਦੀਆਂ ਸਰਕਾਰਾਂ ਤੱਕ ਆਪਣੀ ਅੀਵਾਜ਼ ਪਹੁੰਚਾ ਸਕਣ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਵਾ ਸਕਣ ਹੈ।<&sol;p>&NewLine;<&sol;div>&NewLine;<&sol;div>&NewLine;<&sol;div>&NewLine;<div>&NewLine;<div class&equals;"trendingtopics&lowbar;widget">&NewLine;<div class&equals;"section-header">&NewLine;<div class&equals;"section&lowbar;titile"><&sol;div>&NewLine;<&sol;div>&NewLine;<&sol;div>&NewLine;<&sol;div>&NewLine;<p><&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;