&NewLine;<p class&equals;"wp-block-paragraph"><strong>ਜਲੰਧਰ <&sol;strong>&vert; ਵੀਰਵਾਰ ਸਵੇਰੇ 6 ਤੋਂ 7 ਵਜੇ ਤੱਕ ਹਲਕੀ ਬੂੰਦਾਬਾਂਦੀ ਤੋਂ ਬਾਅਦ ਸਾਰਾ ਦਿਨ ਮੌਸਮ ਸਾਫ ਰਿਹਾ। ਸਿਟੀ ਦਾ ਓਵਰਆਲ ਦਿਨ ਦਾ ਟੈਂਪਰੇਚਰ 31 ਡਿਗਰੀ ਸੈਲਸੀਅਸ ਰਿਹਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਹੁਣ 2 ਅਗਸਤ ਤੱਕ ਬੱਦਲ ਬਣੇ ਰਹਿਣਗੇ ਅਤੇ ਕੁਝ ਇਲਾਕਿਆਂ ਵਿੱਚ ਬੂੰਦਾਬਾਂਦੀ ਹੋ ਸਕਦੀ ਹੈ। ਅਗਲੇ 3 ਦਿਨ ਤਿੱਖੀ ਧੁੱਪ ਤੋਂ ਰਾਹਤ ਮਿਲੇਗੀ। ਜਲੰਧਰ ਸਮੇਤ ਪੂਰਾ ਦੁਆਬਾ ਮਾਨਸੂਨ ਦੀ ਲਪੇਟ &&num;8216&semi;ਚ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਵੀਰਵਾਰ ਨੂੰ ਜਾਰੀ ਮਾਨਸੂਨ ਡਾਟਾ ਅਨੁਸਾਰ ਹੁਣ ਤੱਕ 351 ਐੱਮਐੱਮ ਮੀਂਹ ਜਲੰਧਰ &&num;8216&semi;ਚ ਪੈ ਚੁੱਕਾ ਹੈ&comma; ਜੋ ਕਿ ਪਿਛਲੇ ਸਾਲ ਦੀ ਤੁਲਨਾ &&num;8216&semi;ਚ 28 ਐੱਮਐੱਮ ਜ਼ਿਆਦਾ ਹੈ। ਹੁਣ ਜੁਲਾਈ ਖਤਮ ਹੋ ਚੁੱਕਾ ਹੈ ਤੇ ਬਾਰਿਸ਼ ਦਾ ਤੀਸਰਾ ਚਰਨ ਅਗਸਤ ਵਿੱਚ ਜਾਰੀ ਰਹੇਗੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸ਼ੁਰੂਆਤੀ ਹਫਤੇ &&num;8216&semi;ਚ ਜੋ ਲਗਾਤਾਰ ਬਾਰਿਸ਼ ਪੈ ਰਹੀ ਹੈ&comma; ਨਾਲ ਜਲੰਧਰ ਦਾ ਖੁਸ਼ਕਪਣ ਦੂਰ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਹੁਣ ਟੈਂਪਰੇਚਰ 35 ਡਿਗਰੀ ਸੈਲਸੀਅਸ ਤੋਂ ਘੱਟ ਰਹੇਗਾ। ਹੁੰਮਸ ਦਾ ਅਸਰ ਰਹੇਗਾ। ਕੁੱਲ ਮਿਲਾ ਕੇ ਗਰਮੀ ਤੋਂ ਰਾਹਤ ਮਿਲੇਗੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਲੰਧਰ&comma; ਹਿਮਾਚਲ ਦੇ ਪਹਾੜਾਂ ਦੀ ਫਰਸ਼ &&num;8216&semi;ਤੇ ਹੈ&comma; ਜੋ ਹਿਮਾਚਲ ਵਿੱਚ ਬਾਰਿਸ਼ ਹੋ ਰਹੀ ਹੈ&comma; ਉਸ ਦਾ ਅਸਰ ਵੀ ਜਲੰਧਰ ਦੇ ਟੈਂਪਰੇਚਰ ਨੂੰ ਘੱਟ ਰੱਖਣ ਵਿੱਚ ਹੋ ਰਿਹਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;Sponsored <&sol;strong>&colon; ਜਲੰਧਰ &OpenCurlyQuote;ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;