&NewLine;<p class&equals;"wp-block-paragraph"><strong>ਚੰਡੀਗੜ੍ਹ &period; <&sol;strong>ਦੇਸ਼ ਦੇ ਕਈ ਸੂਬਿਆਂ &&num;8216&semi;ਚ ਗਰਮੀ ਦਾ ਕਹਿਰ ਪੂਰੇ ਸਿਖਰ &&num;8216&semi;ਤੇ ਹੈ। ਅਜਿਹੇ &&num;8216&semi;ਚ ਕਈ ਸੂਬਿਆਂ &&num;8216&semi;ਚ ਪ੍ਰੀ-ਮਾਨਸੂਨ ਦੇ ਦਸਤਕ ਦੇ ਦਿੱਤੀ ਹੈ। ਤਪਦੀ ਗਰਮੀ ਤੋਂ ਨਿਜਾਤ ਪਾਉਣ ਦਾ ਫਿਲਹਾਲ ਇਕੋ ਇਕ ਕੁਦਰਤੀ ਜ਼ਰੀਆ ਬਾਰਸ਼ ਹੀ ਹੈ। ਮੌਸਮ ਵਿਭਾਗ ਮੁਤਾਬਕ ਕਈ ਸੂਬਿਆਂ &&num;8216&semi;ਚ ਤੇਜ਼ ਬਾਰਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ&comma; ਹਰਿਆਣਾ&comma; ਦਿੱਲੀ&comma; ਜੰਮੂ-ਕਸ਼ਮੀਰ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ &&num;8216&semi;ਚ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ ਹੈ। ਭਵਿੱਖਬਾਣੀ ਮੁਤਾਬਕ ਇਨ੍ਹਾਂ ਸੂਬਿਆਂ &&num;8216&semi;ਚ ਤੇਜ਼ ਬਾਰਸ਼ ਹੋਣ ਦੇ ਆਸਾਰ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਓਧਰ ਮਹਾਰਾਸ਼ਟਰ &&num;8216&semi;ਚ ਮੌਨਸੂਨ ਦੀ ਦਸਤਕ ਨੇ ਕਿਸਾਨਾਂ ਦੇ ਚਿਹਰਿਆਂ &&num;8216&semi;ਤੇ ਖੁਸ਼ੀ ਲਿਆਂਦੀ ਹੈ। ਦਰਅਸਲ ਇਸ ਵੇਲੇ ਬਾਰਸ਼ ਫਸਲਾਂ ਲਈ ਕਾਫੀ ਲਾਹੇਵੰਦ ਹੈ। ਉੱਤਰ ਪ੍ਰਦੇਸ਼ &&num;8216&semi;ਚ ਵੀ ਮੌਲਮ ਦੇ ਬਦਲੇ ਮਿਜਾਜ਼ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸ਼ਨੀਵਾਰ ਕਈ ਜ਼ਿਲ੍ਹਿਆਂ &&num;8216&semi;ਚ ਬਾਰਸ਼ ਹੋਈ ਹੈ। ਜਿਸ ਤੋਂ ਬਾਅਦ ਤਾਪਮਾਨ &&num;8216&semi;ਚ ਗਿਰਾਵਟ ਦਰਜ ਕੀਤੀ ਗਈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;