<p><strong>ਹੈਦਰਾਬਾਦ&comma; 30 ਜਨਵਰੀ&vert;<&sol;strong> ਫਰਵਰੀ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। 1 ਫਰਵਰੀ ਤੋਂ ਕਈ ਨਿਯਮਾਂ &&num;8216&semi;ਚ ਬਦਲਾਅ ਹੋਵੇਗਾ&comma; ਜਿਸਦਾ ਆਮ ਜਨਤਾ &&num;8216&semi;ਤੇ ਸਿੱਧਾ ਅਸਰ ਪਵੇਗਾ। ਉਸ ਤੋਂ ਪਹਿਲਾਂ ਤੁਸੀਂ 31 ਜਨਵਰੀ ਤੱਕ ਆਪਣੇ ਸਾਰੇ ਜ਼ਰੂਰੀ ਕੰਮਾਂ ਨੂੰ ਪੂਰਾ ਕਰ ਲਓ&comma; ਤਾਂ ਕਿ ਬਾਅਦ &&num;8216&semi;ਚ ਤੁਹਾਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।<&sol;p>&NewLine;<p><strong>1 ਫਰਵਰੀ ਤੋਂ ਹੋਵੇਗਾ ਕਈ ਨਿਯਮਾਂ &&num;8216&semi;ਚ ਬਦਲਾਅ&colon;<&sol;strong><&sol;p>&NewLine;<p><strong>ਆਖਰੀ ਬਜਟ ਪੇਸ਼ ਕੀਤਾ ਜਾਵੇਗਾ&colon;<&sol;strong> ਮੋਦੀ ਸਰਕਾਰ 1 ਫਰਵਰੀ ਨੂੰ ਇਸ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰੇਗੀ। ਇਸ &&num;8216&semi;ਚ ਦੇਸ਼ ਦੇ ਵਿਕਾਸ ਨੂੰ ਧਿਆਨ &&num;8216&semi;ਚ ਰੱਖਦੇ ਹੋਏ ਕਈ ਸੈਕਟਰਾਂ ਲਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਪੂੰਜੀ ਖਰਚ ਵਧਾਏਗੀ।<&sol;p>&NewLine;<p><strong>IMPS ਨਿਯਮ ਬਦਲ ਜਾਣਗੇ&colon;<&sol;strong> 1 ਫਰਵਰੀ ਤੋਂ IMPS ਦੇ ਨਿਯਮਾਂ &&num;8216&semi;ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਹੁਣ 1 ਫਰਵਰੀ ਤੋਂ ਬਿਨਾਂ ਲਾਭਪਾਤਰੀ ਦਾ ਨਾਮ ਜੋੜ ਕੇ 5 ਲੱਖ ਰੁਪਏ ਤੱਕ ਦੇ ਫੰਡ ਸਿੱਧੇ ਬੈਂਕ ਖਾਤਿਆਂ ਵਿਚਕਾਰ ਟ੍ਰਾਂਸਫਰ ਕੀਤੇ ਜਾ ਸਕਦੇ ਹਨ। ਇਹ ਸਰਕੂਲਰ 31 ਅਕਤੂਬਰ&comma; 2023 ਨੂੰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ &lpar;NPCI&rpar; ਦੁਆਰਾ ਜਾਰੀ ਕੀਤਾ ਗਿਆ ਸੀ। NPCI ਨੇ ਬੈਂਕ ਖਾਤੇ ਦੇ ਲੈਣ-ਦੇਣ ਨੂੰ ਤੇਜ਼ ਅਤੇ ਵਧੇਰੇ ਸਹੀ ਬਣਾਉਣ ਲਈ IMPS ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। NPCI ਦੇ ਅਨੁਸਾਰ&comma; ਤੁਸੀਂ ਸਿਰਫ਼ ਪ੍ਰਾਪਤਕਰਤਾ ਜਾਂ ਲਾਭਪਾਤਰੀ ਦਾ ਫ਼ੋਨ ਨੰਬਰ ਅਤੇ ਬੈਂਕ ਖਾਤੇ ਦਾ ਨਾਮ ਦਰਜ ਕਰਕੇ ਪੈਸੇ ਭੇਜ ਸਕਦੇ ਹੋ।<&sol;p>&NewLine;<p><strong>ਐਸਬੀਆਈ ਹੋਮ ਲੋਨ ਆਫ਼ਰ&colon;<&sol;strong> SBI ਵੱਲੋ ਸਪੈਸ਼ਲ ਹੋਮ ਲੋਨ ਮੁਹਿੰਮ ਚਲਾਈ ਜਾ ਰਹੀ ਹੈ&comma; ਜਿਸਦੇ ਤਹਿਤ ਬੈਂਕ ਦੇ ਗ੍ਰਾਹਕ 65 bps ਤੱਕ ਦੇ ਹੋਮ ਲੋਨ &&num;8216&semi;ਤੇ ਡਿਸਕਾਊਂਟ ਦਾ ਲਾਭ ਲੈ ਸਕਦੇ ਹਨ। ਪ੍ਰੋਸੈਸਿੰਗ ਫੀਸ ਅਤੇ ਹੋਮ ਲੋਨ &&num;8216&semi;ਤੇ ਰਿਆਇਤ ਦੀ ਆਖਰੀ ਮਿਤੀ 31 ਜਨਵਰੀ&comma; 2024 ਹੈ। ਇਹ ਡਿਸਕਾਊਂਟ ਸਾਰੇ ਹੋਮ ਲੋਨ ਲਈ ਵੈਧ ਹੈ। ਇਹ ਲਾਭ 1 ਫਰਵਰੀ ਤੋਂ ਖਤਮ ਹੋ ਜਾਵੇਗਾ।<&sol;p>&NewLine;<p><strong>ਪੰਜਾਬ ਐਂਡ ਸਿੰਧ ਬੈਂਕ ਦੀ ਵਿਸ਼ੇਸ਼ ਐੱਫ&period;ਡੀ&colon;<&sol;strong> ਪੰਜਾਬ ਐਂਡ ਸਿੰਧ ਬੈਂਕ &lpar;PSB&rpar; ਦੇ ਗ੍ਰਾਹਕ 31 ਜਨਵਰੀ&comma; 2024 ਤੱਕ &&num;8216&semi;ਧਨ ਲਕਸ਼ਮੀ 444 ਦਿਨ&&num;8217&semi; FD ਦੀ ਸਹੂਲਤ ਦਾ ਲਾਭ ਲੈ ਸਕਦੇ ਹਨ। ਸਾਰੇ ਨਿਵਾਸੀ ਭਾਰਤੀ&comma; ਜੋ ਘਰੇਲੂ ਫਿਕਸਡ ਡਿਪਾਜ਼ਿਟ ਖਾਤਾ NRO&sol;NRE ਡਿਪਾਜ਼ਿਟ ਖਾਤਾ ਧਾਰਕ ਖੋਲ੍ਹਣ ਦੇ ਯੋਗ ਹਨ&comma; PSB ਧਨ ਲਕਸ਼ਮੀ ਨਾਮ ਦੀ ਇਸ ਵਿਸ਼ੇਸ਼ FD ਸਕੀਮ ਨੂੰ ਖੋਲ੍ਹਣ ਲਈ ਅਰਜ਼ੀ ਦੇ ਸਕਦੇ ਹਨ।<&sol;p>&NewLine;<p><strong>LPG ਸਿਲੰਡਰ ਦੇ ਰੇਟ ਬਦਲ ਸਕਦੇ ਹਨ&colon;<&sol;strong> ਤੁਹਾਨੂੰ ਦੱਸ ਦੇਈਏ ਕਿ ਐਲਪੀਜੀ ਦੀਆਂ ਨਵੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਜਾਰੀ ਕੀਤੀਆਂ ਜਾਂਦੀਆਂ ਹਨ। ਹੁਣ ਦੇਖਣਾ ਇਹ ਹੈ ਕਿ 1 ਫਰਵਰੀ ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਧਦੀਆਂ ਹਨ ਜਾਂ ਨਹੀਂ। ਕਿਉਂਕਿ ਲੋਕ ਸਭਾ ਚੋਣਾਂ ਬਹੁਤ ਨੇੜੇ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;