<div class&equals;"nwartbx"><strong>ਰਾਜਸਥਾਨ&comma; 29 ਨਵੰਬਰ&vert;<&sol;strong> ਰਾਜਸਥਾਨ ਦੇ ਸਾਂਚੌਰ ਜ਼ਿਲ੍ਹੇ ਵਿਚ ਇਕ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਦੇ ਪਿੰਡ ਮਿਲਣ ਜਾਣਾ ਮਹਿੰਗਾ ਪੈ ਗਿਆ। ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫੜ ਕੇ ਇਸ ਹੱਦ ਤੱਕ ਕੁੱਟਿਆ ਕਿ ਉਸ ਦੀ ਜਾਨ ਚਲੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਉਥੇ ਹਫੜਾ-ਦਫੜੀ ਮਚ ਗਈ।<&sol;div>&NewLine;<div>ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੀ ਸ਼ਿਕਾਇਤ &OpenCurlyQuote;ਤੇ ਅਣਪਛਾਤੇ ਹਮਲਾਵਰਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।<&sol;div>&NewLine;<div>&NewLine;<p>ਜਾਣਕਾਰੀ ਮੁਤਾਬਕ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸੋਮਵਾਰ ਨੂੰ ਸਾਂਚੌਰ ਜ਼ਿਲ੍ਹੇ ਦੇ ਚਿਤਲਵਾਨਾ ਥਾਣਾ ਖੇਤਰ &OpenCurlyQuote;ਚ ਵਾਪਰੀ। ਕਤਲ ਕੀਤੇ ਗਏ ਨੌਜਵਾਨ ਦਾ ਨਾਂ ਨਰਿੰਦਰ ਕੁਮਾਰ ਹੈ। ਉਹ ਸਾਂਚੌਰ ਸ਼ਹਿਰ ਦੇ ਝੇਰਡਿਆਵਾਸ ਦਾ ਰਹਿਣ ਵਾਲਾ ਸੀ। ਉਹ ਐਤਵਾਰ ਸ਼ਾਮ ਨੂੰ ਆਪਣੀ ਪ੍ਰੇਮਿਕਾ ਦੇ ਪਿੰਡ ਮਿਲਣ ਲਈ ਗਿਆ ਸੀ। ਉਥੇ ਹੀ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਸ ਦਾ ਪਤਾ ਲੱਗਾ। ਇਸ ’ਤੇ ਉਨ੍ਹਾਂ ਨੇ ਨਰਿੰਦਰ ਕੁਮਾਰ ਨੂੰ ਉਥੇ ਹੀ ਫੜ ਲਿਆ।<&sol;p>&NewLine;<div id&equals;"local18&lowbar;widget">&NewLine;<p>ਦੱਸਿਆ ਜਾ ਰਿਹਾ ਹੈ ਕਿ ਨਰਿੰਦਰ ਦੀ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਕਾਰਨ ਨਰਿੰਦਰ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਣ &OpenCurlyQuote;ਤੇ ਪੁਲਿਸ ਮੌਕੇ &OpenCurlyQuote;ਤੇ ਪਹੁੰਚੀ ਅਤੇ ਨੌਜਵਾਨ ਨੂੰ ਲੈ ਕੇ ਸਾਂਚੌਰ ਦੇ ਜ਼ਿਲ੍ਹੇ ਹਸਪਤਾਲ ਪਹੁੰਚਾਇਆ। ਨੌਜਵਾਨ ਦਾ ਉੱਥੇ ਇਲਾਜ ਕੀਤਾ ਜਾ ਰਿਹਾ ਸੀ&comma; ਉਥੇ ਉਸ ਦੀ ਸਿਹਤ ਹੋਰ ਵਿਗੜ ਗਈ। ਇਸ &OpenCurlyQuote;ਤੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਗੁਜਰਾਤ ਰੈਫਰ ਕਰ ਦਿੱਤਾ ਗਿਆ। ਪਰਿਵਾਰ ਉਸ ਨੂੰ ਗੁਜਰਾਤ ਲੈ ਕੇ ਜਾ ਰਿਹਾ ਸੀ&comma; ਪਰ ਰਸਤੇ ਵਿਚ ਹੀ ਨਰਿੰਦਰ ਦੀ ਮੌਤ ਹੋ ਗਈ।<&sol;p>&NewLine;<div class&equals;"newadd newtopadd newcontainer clearfix">&NewLine;<p>ਪੁਲਿਸ ਦੀ ਮੁਢਲੀ ਜਾਂਚ ਵਿਚ ਮਾਮਲਾ ਪ੍ਰੇਮ ਸੰਬੰਧਾਂ ਦਾ ਹੀ ਨਿਕਲਿਆ ਹੈ। ਫਿਲਹਾਲ ਪੁਲਿਸ ਨੇ ਨੌਜਵਾਨ ਦੇ ਪਰਿਵਾਰ ਵਾਲਿਆਂ ਦੀ ਰਿਪੋਰਟ ਦੇ ਆਧਾਰ &OpenCurlyQuote;ਤੇ ਅਣਪਛਾਤਿਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਕੁਝ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ ਪਰ ਅਜੇ ਤੱਕ ਕਿਸੇ ਨੂੰ ਹਿਰਾਸਤ &OpenCurlyQuote;ਚ ਨਹੀਂ ਲਿਆ ਗਿਆ ਹੈ।<&sol;p>&NewLine;<div class&equals;"newadd newtopadd newcontainer clearfix"><&sol;div>&NewLine;<&sol;div>&NewLine;<&sol;div>&NewLine;<div class&equals;"TABOOLA pb30">&NewLine;<div id&equals;"taboola-mid-article-thumbnails" class&equals;" trc&lowbar;related&lowbar;container trc&lowbar;spotlight&lowbar;widget trc&lowbar;elastic trc&lowbar;elastic&lowbar;thumbnails-mid-article " data-placement-name&equals;"Mid Article Thumbnails">&NewLine;<div class&equals;"trc&lowbar;rbox&lowbar;container">&NewLine;<div>&NewLine;<div id&equals;"trc&lowbar;wrapper&lowbar;30920" class&equals;"trc&lowbar;rbox thumbnails-mid-article trc-content-sponsored ">&NewLine;<div id&equals;"trc&lowbar;header&lowbar;30920" class&equals;"trc&lowbar;rbox&lowbar;header trc&lowbar;rbox&lowbar;border&lowbar;elm">&NewLine;<div class&equals;"trc&lowbar;header&lowbar;ext"><&sol;div>&NewLine;<&sol;div>&NewLine;<&sol;div>&NewLine;<&sol;div>&NewLine;<&sol;div>&NewLine;<&sol;div>&NewLine;<&sol;div>&NewLine;<&sol;div>&NewLine;<p><&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;