à¨à©°à¨¡à©à¨à©à©à¨¹ | ਪੰà¨à¨¾à¨¬ ਦ੠ਸਰà¨à¨¾à¨°à© ਦਫਤਰਾਠਦਾ ਸਮਾਠ2 ਮਠਤà©à¨ ਬਦਲ à¨à¨¾à¨µà©à¨à¨¾à¥¤ ਸਰà¨à¨¾à¨° ਦ੠ਨà©à¨à©à¨«à¨¿à¨à©à¨¸à¨¼à¨¨ ਠਨà©à¨¸à¨¾à¨° ਪੰà¨à¨¾à¨¬ ਦ੠ਸਾਰ੠ਸਰà¨à¨¾à¨°à© ਦਫ਼ਤਰਾਠਦ੠ਨਾਲ-ਨਾਲ ਪੰà¨à¨¾à¨¬ ਸਿਵਲ ਸà¨à©±à¨¤à¨°à©à¨¤, ਮਿੰਨ੠ਸà¨à©±à¨¤à¨°à©à¨¤, ਪà©à¨²à¨¿à¨¸ ਹà©à©±à¨¡à¨à©à¨à¨°à¨à¨° ਠਤ੠à¨à©°à¨¡à©à¨à©à©à¨¹ ਸਥਿਤ ਹà©à¨° ਸਰà¨à¨¾à¨°à© ਵਿà¨à¨¾à¨à¨¾à¨, ਬà©à¨°à¨¡à¨¾à¨ ਠਤ੠à¨à¨¾à¨°à¨ªà©à¨°à©à¨¸à¨¼à¨¨à¨¾à¨ ਦ੠ਦਫ਼ਤਰ ਸਵà©à¨°à© 7:30 ਵà¨à© ਤà©à¨ ਦà©à¨ªà¨¹à¨¿à¨° 2 ਵà¨à© ਤੱਠà¨à©à©±à¨²à©à¨¹à¨£à¨à©à¥¤

ਦਫ਼ਤਰਾਠਲਠਸਮਾਠਬਦਲਣ ਦ੠à¨à¨¹ ਪà©à¨°à¨£à¨¾à¨²à© 15 à¨à©à¨²à¨¾à¨ ਤੱਠਲਾà¨à© ਰਹà©à¨à©à¥¤ à¨à¨¸ ਸਬੰਧ੠ਸਰà¨à¨¾à¨° ਵੱਲà©à¨ ਨà©à¨à©à¨«à¨¿à¨à©à¨¸à¨¼à¨¨ à¨à¨¾à¨°à© à¨à¨° ਦਿੱਤਾ à¨à¨¿à¨ ਹà©à¥¤ à¨à¨¸ ਠਨà©à¨¸à¨¾à¨° ਪà©à¨°à© ਸà©à¨¬à© ‘ਠਸਰà¨à¨¾à¨°à© ਦਫ਼ਤਰਾਠਦਾ ਸਮਾਠà¨à©±à¨à© à¨à¨¿à¨¹à¨¾ ਰਹà©à¨à¨¾à¥¤ ਸਰà¨à¨¾à¨° ਨ੠à¨à¨¹ ਫà©à¨¸à¨²à¨¾ à¨à¨°à¨®à©à¨à¨ ਦ੠ਮà©à¨¸à¨® ਦà©à¨°à¨¾à¨¨ ਬਿà¨à¨²à© ਦ੠ਸੰà¨à¨¾à¨µà¨¿à¨¤ à¨à¨®à© ਨਾਲ ਨà¨à¨¿à©±à¨ ਣ ਲਠਲਿਠਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਸà©à¨¬à¨¾ ਸਰà¨à¨¾à¨° ਨ੠ਸਾਰ੠ਵਿà¨à¨¾à¨à¨¾à¨ ਨà©à©° ਦਫ਼ਤਰਾਠਨà©à©° ਤਿà¨à¨° ਰੱà¨à¨£ ਦ੠ਨਿਰਦà©à¨¸à¨¼ à¨à¨¾à¨°à© à¨à©à¨¤à© ਹਨ ਤਾਠà¨à© à¨à¨® ਲà©à¨à¨¾à¨ ਨà©à©° à¨à¨¿à¨¸à© à¨à¨¿à¨¸à¨® ਦ੠ਦਿੱà¨à¨¤ ਦਾ ਸਾਹਮਣਾ ਨਾ à¨à¨°à¨¨à¨¾ ਪਵà©à¥¤ ਸਰà¨à¨¾à¨° ਦ੠ਤਰਫ਼à©à¨ ਲà©à¨à¨¾à¨ ਨà©à©° ਵ੠ਠਪà©à¨² à¨à©à¨¤à© à¨à¨ ਹ੠à¨à¨¿ à¨à¨¹ à¨à¨ªà¨£à© à¨à©°à¨®à¨¾à¨ ਲਠਸਮà©à¨ ਠਨà©à¨¸à¨¾à¨° ਸਰà¨à¨¾à¨°à© ਦਫ਼ਤਰਾਠ‘ਠਪਹà©à©°à¨à¨£à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਪੰਜਾਬ ‘ਚ ਕੱਲ ਤੋਂ ਬਦਲੇਗਾ ਸਰਕਾਰੀ ਦਫਤਰਾਂ ਦਾ ਸਮਾਂ, ਸਵੇਰੇ 7.30 ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ ਦਫਤਰ
Related Post