<p><strong>ਲੁਧਿਆਣਾ&comma; 10 ਅਕਤੂਬਰ &vert;<&sol;strong> ਥਾਣਾ ਦਾਖਾ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 3 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਤਿੰਨ ਔਰਤਾਂ ਕੋਲੋਂ 32 ਕਿਲੋ 630 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਡੀ&period;ਐਸ&period;ਪੀ&period; ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਤਿੰਨਾਂ ਔਰਤਾਂ ਦਾ ਆਪਸ ਵਿਚ ਨਣਦ-ਭਾਬੀ ਦਾ ਰਿਸ਼ਤਾ ਹੈ। ਇਨ੍ਹਾਂ &&num;8216&semi;ਚੋਂ ਦੋ ਨਣਦ ਅਤੇ ਇਕ ਭਾਬੀ ਹੈ।<&sol;p>&NewLine;<p>ਇਨ੍ਹਾਂ ਦੀ ਪਛਾਣ ਦਾਖਾ ਵਾਸੀ ਰੱਜੀ&comma; ਲਤਾਲਾ ਵਾਸੀ ਅੱਕੀ ਅਤੇ ਲੋਹਾਰਾ ਵਾਸੀ ਸੋਨੀਆ ਵਜੋਂ ਹੋਈ ਹੈ। ਗੁਪਤ ਸੂਚਨਾ ਦੇ ਆਧਾਰ &&num;8216&semi;ਤੇ ਐਸ&period;ਐਚ&period;ਓ ਗੁਰਵਿੰਦਰ ਸਿੰਘ ਦੀ ਅਗਵਾਈ &&num;8216&semi;ਚ ਏ&period;ਐੱਸ&period;ਆਈ ਇੰਦਰਜੀਤ ਸਿੰਘ ਨੇ ਉਨ੍ਹਾਂ ਨੂੰ ਕਾਬੂ ਕੀਤਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;