&NewLine;<p class&equals;"wp-block-paragraph"><strong>ਜਲੰਧਰ &vert;<&sol;strong> NIT ਦੇ ਸਾਹਮਣੇ ਸਰਵਿਸ ਲੇਨ &&num;8216&semi;ਤੇ ਹਾਦਸੇ &&num;8216&semi;ਚ 47 ਸਾਲਾ ਸਤਪਾਲ ਵਾਸੀ ਲਿੱਧੜਾਂ ਕਾਲੋਨੀ ਦੀ ਮੌਤ ਹੋ ਗਈ। ਸਤਪਾਲ ਸਾਈਕਲ &&num;8216&semi;ਤੇ NIT &&num;8216&semi;ਚ ਲੇਬਰ ਕਰਨ ਜਾ ਰਿਹਾ ਸੀ ਕਿ ਪਿੱਛੋਂ ਮੋਢੇ &&num;8216&semi;ਤੇ 2 ਗਾਰਡਰ ਰੱਖ ਕੇ ਆ ਕੇ ਰਹੇ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਗਾਰਡਰ ਸਤਪਾਲ ਦੇ ਸਿਰ &&num;8216&semi;ਚ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਦੇਰ ਸ਼ਾਮ ਪੁਲਿਸ ਨੂੰ ਪਤਾ ਲੱਗਾ ਕਿ ਮੋਟਰਸਾਈਕਲ &&num;8216&semi;ਤੇ ਜਾ ਰਹੇ ਇਕ ਨੌਜਵਾਨ ਨੇ ਗਾਰਡਰ ਗੱਦਈਪੁਰ ਇਲਾਕੇ &&num;8216&semi;ਚ ਗੁਰੂ ਰਾਮਦਾਸ ਨਗਰ ਸਥਿਤ ਜੀਐੱਸ ਸ਼ਟਰਿੰਗ ਸਟੋਰ ਤੋਂ ਚੋਰੀ ਕੀਤੇ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਲਾਕੇ &&num;8216&semi;ਚ ਲੱਗੇ CCTV &&num;8216&semi;ਚ ਆਰੋਪੀ ਕੈਦ ਹੋ ਗਿਆ। ਥਾਣਾ ਮਕਸੂਦਾਂ ਦੇ SHO ਮਨਜੀਤ ਸਿੰਘ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>ਗਾਰਡਰ &&num;8216&semi;ਤੇ GS ਲਿਖਿਆ ਦੇਖਿਆ ਤਾਂ ਤਾਂ ਪੁਲਿਸ ਪਹੁੰਚੀ ਸ਼ਟਰਿੰਗ ਵਾਲੇ ਕੋਲ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਰਮੇਸ਼ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਚਾਚਾ ਸਵੇਰੇ 8&period;30 ਵਜੇ ਨਿਕਲੇ ਸਨ। ਮੌਤ ਦੀ ਖਬਰ ਮਿਲਣ &&num;8216&semi;ਤੇ ਸਤਪਾਲ ਦੀ ਪਤਨੀ ਸ਼ਾਂਤੀ ਮੌਕੇ &&num;8216&semi;ਤੇ ਪਹੁੰਚੀ ਤੇ ਪਤੀ ਦੀ ਲਾਸ਼ ਦੇਖ ਕੇ ਬੇਹੋਸ਼ ਹੋ ਗਈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਬੇਟੇ ਰਾਕੇਸ਼ ਨੇ ਕਿਹਾ ਕਿ ਪੁਲਿਸ ਆਰੋਪੀ ਨੂੰ ਜਲਦੀ ਟ੍ਰੇਸ ਕਰਕੇ ਗ੍ਰਿਫਤਾਰ ਕਰੇ। ਗਾਰਡਰ &&num;8216&semi;ਤੇ GS ਲਿਖਿਆ ਦੇਖ ਕੇ ਪੁਲਿਸ ਗੁਰੂ ਰਾਮਦਾਸ ਨਗਰ ਪਹੁੰਚੀ&comma; ਜਿਥੇ GS ਸ਼ਟਰਿੰਗ ਦੇ ਮਾਲਕ ਹੈਪੀ ਨੇ ਕਿਹਾ ਕਿ ਸਵੇਰੇ ਉਨ੍ਹਾਂ ਦੇ ਐਂਗਲ ਚੋਰੀ ਹੋ ਗਏ ਸਨ। <&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਨੇ ਇਲਾਕੇ ਦੇ CCTV ਖੰਗਾਲੇ ਤਾਂ ਆਰੋਪੀ ਮੋਟਰਸਾਈਕਲ &&num;8216&semi;ਤੇ ਐਂਗਲ ਲਿਜਾਂਦਾ ਨਜ਼ਰ ਆ ਰਿਹਾ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ &&num;8211&semi;<&sol;strong> ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https&colon;&sol;&sol;bit&period;ly&sol;3e85XYS ਟੈਲੀਗ੍ਰਾਮ ਐਪ &&num;8216&semi;ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https&colon;&sol;&sol;t&period;me&sol;Jalandharbulletin ਜੁੜਿਆ ਜਾ ਸਕਦਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;