&NewLine;<p class&equals;"wp-block-paragraph"><strong>ਮੁੰਬਈ&period;<&sol;strong> ਕੋਰੋਨਾਵਾਇਰਸ ਦੇ ਖੋਫ ਦੇ ਚੱਲਦਿਆਂ ਸ਼ੇਅਰ ਬਾਜ਼ਾਰ &OpenCurlyQuote;ਚ ਗਿਰਾਵਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਸਵੇਰੇ ਬਾਜਾਰ ਵਿੱਚ ਓਪਨਿੰਗ ਸੇਸ਼ਨ ਵਿੱਚ ਹੀ ਇੰਨੀ ਤੇਜ਼ ਗਿਰਾਵਟ ਆਈ ਕਿ ਨਿਫਟੀ&comma; ਬੈਂਕ ਨਿਫਟੀ ਤੇ ਸੈੰਨਸੇਕਸ ਨੇ 12 ਸਾਲ ਦੇ ਇਤਿਹਾਸ ਦੇ ਲੋਅਰ ਸਰਕਟ ਨੂੰ ਵੀ ਤੋੜ ਦਿੱਤਾ। ਇਸ ਤੇਜ ਗਿਰਾਵਟ ਕਰਕੇ ਇਤਿਹਾਸ &OpenCurlyQuote;ਚ ਪਹਿਲੀ ਵਾਰ ਬਾਜਾਰ ਚ ਟ੍ਰੇਡਿੰਗ ਨੂੰ 45 ਮਿਨਟ ਲਈ ਰੋਕ ਦਿੱਤਾ ਗਿਆ। <&sol;p>&NewLine;&NewLine;&NewLine;&NewLine;<p class&equals;"wp-block-paragraph">ਸਵੇਰੇ 9&period;15 ਵਜੇ ਬਾਜਾਰ ਖੁਲਦੇਆਂ ਹੀ ਮਾਰਕਿਟ ਚ ਬਹੁਤ ਹੀ ਤੇਜੀ ਨਾਲ ਗਿਰਾਵਟ ਆਈ। ਇਸ ਤੇਜ ਗਿਰਾਵਟ ਦੇ ਕਰਕੇ ਸ਼ੇਅਰ ਮਾਰਕੇਟ ਦੇ ਸਾਰੇ ਸੇਗਮੇਂਟ &OpenCurlyQuote;ਚ ਟ੍ਰੇਡਿੰਗ ਨੂੰ 20 ਮਿਨਟ ਬਾਅਦ 9&period;25 ਵਜੇ ਰੋਕ ਲਗਾ ਦਿੱਤੀ ਗਈ। ਮਾਰਕਿਟ ਦਾ ਪ੍ਰੀ ਉਪਨਿੰਗ ਸੇਸ਼ਨ 10&period;20 ਤੇ ਸ਼ੁਰੂ ਹੋਇਆ ਤੇ ਦੋਬਾਰਾ ਟ੍ਰੇਡਿੰਗ ਨੂੰ ਖੋਲਿਆ ਗਿਆ। ਅਜਿਹਾ ਸ਼ੇਅਰ ਮਾਰਕੇਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਓਪਨਿੰਗ ਸੇਸ਼ਨ ਵਿੱਚ ਹੀ ਮਾਰਕੇਟ &OpenCurlyQuote;ਚ ਟ੍ਰੇਡਿੰਗ ਨੂੰ ਰੋਕਿਆ ਗਿਆ ਹੋਵੇ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸਵੇਰੇ 9&period;25 ਤੱਕ ਸੈੰਨਸੇਕਸ ਵਿਚ 9 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਉਹ 3 ਹਜ਼ਾਰ ਅੰਕ ਤੋਂ ਵੀ ਵੱਧ ਲੁੜਕ ਕੇ 29&comma;687 ’ਤੇ ਪਹੁੰਚ ਗਿਆ। ਨਿਫਟੀ ਵੀ 10 ਫੀਸਦੀ ਤੋਂ ਵੱਧ ਦੀ ਗਿਰਾਵਟ ਦੇ ਨਾਲ 966 ਅੰਕ ਲੁੜਕ ਕੇ 8&comma;624 ’ਤੇ ਪਹੁੰਚ ਗਿਆ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph"><strong>Note &colon;<&sol;strong>&nbsp&semi;ਵਟਸਐਪ &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ&nbsp&semi;&nbsp&semi;&OpenCurlyQuote;ਤੇ ਕਲਿੱਕ ਕਰੋ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;