ਫਗਵਾੜਾ (ਕਪੂਰਥਲਾ) | ਗਰੀਬ ਦੀ ਸਬਜੀ ਨੂੰ ਲੱਤ ਮਾਰ ਕੇ ਚਰਚਾ ‘ਚ ਆਏ ਫਗਵਾੜਾ ਸਿਟੀ ਥਾਣੇ ਦੇ ਐਸਐਚਓ ਨਵਦੀਪ ਸਿੰਘ ਨੇ ਹੁਣ ਅਜੀਬੋ-ਗਰੀਬ ਬਿਆਨ ਦਿੱਤਾ ਹੈ।
ਐਸਐਚਓ ਨੂੰ ਜਦੋਂ ਮੀਡੀਆ ਵੱਲੋਂ ਪੁੱਛਿਆ ਗਿਆ ਕਿ ਤੁਹਾਡੀ ਸਬਜੀ ਨੂੰ ਲੱਤ ਮਾਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਸਬਜੀਆਂ ਕਬਜੇ ਵਿੱਚ ਲੈ ਲਈਆਂ ਹਨ। ਉਸ ਨੂੰ ਕੋਈ ਕਲੇਮ ਕਰਨ ਆਇਆ ਨਹੀਂ ਹੈ। ਪਤਾ ਨਹੀਂ ਉਹ ਕਿਸ ਦੀਆਂ ਸਬਜੀਆਂ ਸਨ।
ਸੁਣੋ, SHO ਦਾ ਬਿਆਨ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।