<p><strong>ਲੋਕ 450 ਦੇ ਕਰੀਬ ਨਾਗਰਿਕ ਸੇਵਾਵਾਂ ਦਾ ਲੈ ਸਕਦੇ ਨੇ ਲਾਭ<&sol;strong><br &sol;>&NewLine;ਟਰਾਂਸਪੋਰਟ ਵਿਭਾਗ ਦੀਆਂ 27 ਅਤੇ ਮਾਲ ਵਿਭਾਗ ਦੀਆਂ 5 ਹੋਰ ਸੇਵਾਵਾਂ ਸੇਵਾ ਕੇਂਦਰ ਤੋਂ ਮਿਲਣਗੀਆਂ<br &sol;>&NewLine;ਸ਼ਹੀਦ ਭਗਤ ਸਿੰਘ ਨਗਰ&comma; 21 ਜੁਲਾਈ &colon; ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਦੱਸਿਆ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਖੇ ਸੇਵਾ ਕੇਂਦਰ ਸਵੇਰੇ 8&colon;00 ਵਜੇ ਤੋਂ ਸ਼ਾਮ 08&colon;00 ਵਜੇ ਤੱਕ ਖੁੱਲਾ ਰਹੇਗਾ ਜਿੱਥੇ ਲੋਕ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 450 ਦੇ ਕਰੀਬ ਸੇਵਾਵਾਂ ਦਾ ਲਾਭ ਲੈ ਸਕਦੇ ਹਨ।<br &sol;>&NewLine;ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਤੋਂ ਸ਼ਨੀਵਾਰ ਤੱਕ ਇਹ ਸੇਵਾ ਕੇਂਦਰ ਸਵੇਰੇ 8&colon;00 ਵਜੇ ਤੋਂ ਸ਼ਾਮ 08&colon;00 ਵਜੇ ਤੱਕ ਖੁੱਲਾ ਰਹੇਗਾ ਜਦਕਿ ਐਤਵਾਰ ਨੂੰ ਇਸ ਦਾ ਸਮਾਂ ਸਵੇਰੇ 09&colon;00 ਵਜੇ ਤੋਂ ਸ਼ਾਮ 05&colon;00 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੀਆਂ 27 ਅਤੇ ਮਾਲ ਵਿਭਾਗ ਦੀਆਂ 5 ਨਵੀਆਂ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ । ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਲੋਕਾਂ ਵੱਲੋਂ ਹੈਲਪਲਾਈਨ ਨੰਬਰ 1076 &OpenCurlyQuote;ਤੇ ਕਾਲ ਕਰਕੇ ਘਰ ਬੈਠੇ ਹੀ ਹਾਸਲ ਕੀਤੀਆਂ ਜਾ ਸਕਦੀਆਂ ਹਨ।<br &sol;>&NewLine;ਜਿਕਰਯੋਗ ਹੈ ਕਿ ਹੁਣ ਟਰਾਂਸਪੋਰਟ ਵਿਭਾਗ ਦੀਆਂ ਸਾਰਥੀ ਪੋਰਟਲ ਨਾਲ ਸਬੰਧਤ ਲਰਨਰ ਲਾਇਸੈਂਸ ਦੀ ਅਰਜੀ&comma; ਲਰਨਰ ਲਾਇਸੈਂਸ &OpenCurlyQuote;ਤੇ ਪਤੇ ਜਾਂ ਨਾਮ ਵਿੱਚ ਸੋਧ&comma; ਡੁਪਲੀਕੇਟ ਲਰਨਰ ਲਾਇਸੈਂਸ ਨੂੰ ਜਾਰੀ ਕਰਵਾਉਣਾ&comma; ਡੁਪਲੀਕੇਟ ਡਰਾਈਵਿੰਗ ਲਾਇਸੈਂਸ ਨੂੰ ਜਾਰੀ ਕਰਵਾਉਣਾ&comma; ਜਿਹੜੇ ਲਾਇਸੈਂਸ ਲਈ ਡਰਾਈਵਿੰਗ ਟੈਸਟ ਲੋੜੀਂਦਾ ਨਹੀਂ ਹੈ ਨੂੰ ਨਵਿਆਉਣਾ&comma; ਡਰਾਈਵਿੰਗ ਲਾਇਸੈਂਸ ਨੂੰ ਬਦਲਨਾ&comma; ਡਰਾਈਵਿੰਗ ਲਾਇਸੈਂਸ &OpenCurlyQuote;ਤੇ ਪਤੇ&comma; ਨਾਮ ਜਾਂ ਜਨਮ ਮਿਤੀ ਵਿੱਚ ਸੋਧ&comma; ਡਰਾਈਵਿੰਗ ਲਾਇਸੈਂਸ ਦੇ ਐਕਸਟ੍ਰੈਕਟ ਲੈਣੇ&comma; ਲਾਇਸੈਂਸ &OpenCurlyQuote;ਤੇ ਵ੍ਹੀਕਲ ਨੂੰ ਸਰੰਡਰ ਕਰਨਾ&comma; ਡਰਾਇਵਰ ਲਈ ਜਨਤਕ ਸੇਵਾ ਵ੍ਹੀਕਲ&lpar;ਪੀ&period;ਐਸ&period;ਵੀ&rpar; ਬੈਚ ਜਾਰੀ ਕਰਵਾਉਣ&comma; ਕੰਡਕਟਰ ਦਾ ਲਾਇਸੈਂਸ ਜਾਰੀ ਨਵਿਆਉਣਾ ਅਤੇ ਲਰਨਰ ਲਾਇਸੈਂਸ ਦੀ ਮਿਆਦ ਵਿੱਚ ਵਾਧੇ ਦੀਆਂ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ।<&sol;p>&NewLine;<p>ਇਸੇ ਤਰ੍ਹਾਂ ਵਾਹਨ ਪੋਰਟਲ ਨਾਲ ਸਬੰਧਤ ਸੇਵਾਵਾਂ ਵਿੱਚ ਕਮਰਸ਼ੀਅਲ ਵਾਹਨਾਂ &lpar;ਹੈਵੀ ਮੋਟਰ ਵ੍ਹੀਕਲ&comma; ਮੈਨੂਅਲ&sol;ਆਟੋਮੈਟਿਡ&rpar; ਲਈ ਫਿਟਨਸ ਸਰਟੀਫਿਕੇਟ ਜਾਰੀ ਕਰਵਾਉਣਾ&comma; ਕਮਰਸ਼ੀਅਲ ਵਾਹਨਾਂ &lpar;ਮੀਡੀਅਮ ਮੋਟਰ ਵ੍ਹੀਕਲ&comma; ਮੈਨੂਅਲ&sol;ਆਟੋਮੈਟਿਡ&rpar; ਲਈ ਫਿਟਨਸ ਸਰਟੀਫਿਕੇਟ ਜਾਰੀ ਕਰਵਾਉਣਾ&comma; ਕਮਰਸ਼ੀਅਲ ਵਾਹਨਾਂ &lpar;ਤਿੰਨ ਪਹੀਆ ਜਾਂ ਚਾਰ ਪਹੀਆ ਜਾਂ ਐਲ&period;ਐਮ&period;ਵੀ&period; &rpar; ਲਈ ਫਿਟਨਸ ਸਰਟੀਫਿਕੇਟ ਜਾਰੀ ਕਰਵਾਉਣਾ&comma; ਲਾਈਫ ਟਾਈਮ ਟੈਕਸ ਦੀ ਅਦਾਇਗੀ&comma; ਆਰ&period;ਸੀ&period; ਦੇ ਵੇਰਵੇ ਦੇਖਣੇ&comma; ਰਜਿਸਟ੍ਰੇਸ਼ਨ ਸਰਟੀਫਿਕੇਟ ਲਈ ਐਨ&period;ਓ&period;ਸੀ&period; &comma; ਟਰਾਂਸਪੋਰਟ ਸੇਵਾਵਾਂ ਦੇ ਰਿਕਾਰਡ ਲਈ ਮੋਬਾਇਲ ਨੰ&period; ਅਪਡੇਟ ਕਰਨਾ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਵਿੱਚ ਦਿੱਤੇ ਪਤੇ ਦੀ ਸੋਧ ਕਰਵਾਉਣਾ ਸ਼ਾਮਲ ਹੈ।<&sol;p>&NewLine;<p>ਮਾਲ ਵਿਭਾਗ ਨਾਲ ਸਬੰਧਤ 5 ਸੇਵਾਵਾਂ ਵਿੱਚ ਡੀਡ ਰਜਿਸਟ੍ਰੇਸ਼ਨ&comma; ਡੀਡ ਲਿਖਵਾਉਣਾ&comma; ਡੀਡ ਦੀ ਅਗਾਊਂ ਪੜਤਾਲ&comma; ਡੀਡ ਜਮ੍ਹਾਂ ਕਰਵਾਉਣ ਲਈ ਸਮਾਂ ਲੈਣਾ&comma; ਸਟੈਂਪ ਡਿਊਟੀ ਦੀ ਅਦਾਇਗੀ ਜਾਂ ਹੋਰਨਾਂ ਅਦਾਇਗੀਆਂ ਨਾਲ ਸਬੰਧਤ ਨਾਗਰਿਕ ਸੇਵਾਵਾਂ&comma; ਇੰਤਕਾਲ&lpar;ਵਿਰਾਸਤੀ ਜਾਂ ਰਜਿਸਟਰਡ ਡੀਡ ਵਾਲੇ&rpar; ਲਈ ਅਰਜੀ ਦੇਣਾ&comma; ਰਪਟ&lpar;ਅਦਾਲਤੀ ਹੁਕਮਾਂ ਨਾਲ ਸਬੰਧਤ&comma; ਬੈਂਕ ਕਰਜਿਆਂ&sol;ਕਿਸ਼ਤਾਂ ਜਾਂ ਬੈਂਕ ਕਰਜਿਆਂ ਦੀ ਮੁਆਫੀ&rpar; ਦੀ ਐਂਟਰੀ ਲਈ ਅਰਜੀ&comma; ਫਰਦ ਬਦਰ &lpar;ਸੋਧ ਜਾਂ ਰਿਕਾਰਡ&rpar; ਦੀ ਅਰਜੀ ਅਤੇ ਡਿਜੀਟਲ ਹਸਤਾਖਰਾਂ ਵਾਲੀ ਫਰਦ ਵਾਲੀਆਂ ਨਾਗਰਿਕ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;