&NewLine;<p class&equals;"wp-block-paragraph"><strong>ਮਾਹਿਲਪੁਰ<&sol;strong> <strong>&lpar;ਅਮਰੀਕ ਕੁਮਾਰ&rpar;<&sol;strong> &vert; ਬਾਅਦ ਦੁਪਹਿਰ ਮਾਹਿਲਪੁਰ-ਊਨਾ ਰੋਡ &&num;8216&semi;ਤੇ ਪਿੰਡ ਭੁੱਲੇਵਾਲ ਗੁੱਜਰਾਂ ਨਜ਼ਦੀਕ ਸਾਈਕਲ &&num;8216&semi;ਤੇ ਜਾ ਰਹੇ ਇੱਕ ਬਜ਼ੁਰਗ ਨੂੰ ਮੋਟਰਸਾਈਕਲ &&num;8216&semi;ਤੇ ਜਾ ਰਹੇ 2 ਲੁਟੇਰਿਆਂ ਨੇ ਦਾਤਰ ਦੀ ਨੋਕ &&num;8216&semi;ਤੇ ਲੁੱਟ ਲਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਲੁਟੇਰੇ ਅਜੇ ਭੱਜਣ ਦੀ ਤਿਆਰੀ ਹੀ ਕਰ ਰਹੇ ਸਨ ਕਿ ਪਿੱਛੋਂ ਮੋਟਰਸਾਈਕਲ &&num;8216&semi;ਤੇ ਆ ਰਹੇ ਨੌਜਵਾਨਾਂ ਨੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ&comma; ਜਦਕਿ ਦੂਜਾ ਲੁੱਟੀ ਹੋਈ 3 ਹਜ਼ਾਰ ਦੀ ਨਗਦੀ ਸਮੇਤ ਭੱਜਣ ਵਿਚ ਸਫ਼ਲ ਹੋ ਗਿਆ। ਲੋਕਾਂ ਨੇ ਕਾਬੂ ਕੀਤੇ ਲੁਟੇਰੇ ਨੂੰ ਦਰੱਖ਼ਤ ਨਾਲ ਬੰਨ੍ਹ ਲਿਆ ਅਤੇ ਚੰਗੀ ਭੁਗਤ ਸੁਆਰੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ &&num;8216&semi;ਤੇ ਆ ਕੇ ਲੁਟੇਰੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਮਾਮਲਾ ਉਸ ਸਮੇਂ ਹੋਰ ਵੀ ਗੰਭੀਰ ਹੋ ਗਿਆ ਜਦੋਂ ਇੱਕ ਸ਼ੱਕੀ ਨੌਜਵਾਨ ਨੇ ਮੌਕੇ &&num;8216&semi;ਤੇ ਆ ਕੇ ਪੁਲਿਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਨੇ ਉਸ ਦੀ ਵੀ ਭੁਗਤ ਸੁਆਰ ਦਿੱਤੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਕਾਲੂ ਮੁਹੰਮਦ ਪੁੱਤਰ ਨੂਰ ਹੁਸੈਨ ਵਾਸੀ ਮਹਿਮਦੋਵਾਲ ਖ਼ੁਰਦ ਨੇ ਦੱਸਿਆ ਕਿ ਉਹ ਆਪਣੇ ਸਾਈਕਲ &&num;8216&semi;ਤੇ ਮਾਹਿਲਪੁਰ ਵੱਲੋਂ ਪਿੰਡ ਨੂੰ ਜਾ ਰਿਹਾ ਸੀ ਤਾਂ ਪਿੰਡ ਭੁੱਲੇਵਾਲ ਗੁੱਜਰਾਂ ਮੋੜ &&num;8216&semi;ਤੇ ਪਿੱਛੋਂ ਇੱਕ ਮੋਟਰਸਾਈਕਲ &&num;8216&semi;ਤੇ ਸਵਾਰ ਆਏ 2 ਨੌਜਵਾਨਾਂ ਨੇ ਦਾਤਰ ਦਿਖ਼ਾ ਕੇ ਉਸ ਕੋਲੋਂ 3 ਹਜ਼ਾਰ ਦੀ ਨਗਦੀ ਲੁੱਟ ਲਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਸ ਨੇ ਦੱਸਿਆ ਕਿ ਲੁਟੇਰੇ ਅਜੇ ਭੱਜਣ ਦੀ ਤਿਆਰੀ ਹੀ ਕਰ ਰਹੇ ਸਨ ਕਿ ਪਿੱਛੋਂ ਮੋਟਰਸਾਈਕਲਾਂ &&num;8216&semi;ਤੇ ਆਏ ਨੌਜਵਾਨਾਂ &&num;8216&semi;ਚੋਂ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ। ਦੂਜਾ ਲੁਟੇਰਾ ਨਗਦੀ ਲੈ ਕੇ ਮੋਟਰਸਾਈਕਲ &&num;8216&semi;ਤੇ ਫ਼ਰਾਰ ਹੋ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਕਾਬੂ ਕੀਤੇ ਨੌਜਵਾਨ ਦੀ ਪਛਾਣ ਮਨਜੀਤ ਸਿੰਘ ਪੁੱਤਰ ਪਰਮਜੀਤ ਵਾਸੀ ਮੁੱਗੋਵਾਲ&comma; ਜਦਕਿ ਫ਼ਰਾਰ ਹੋਏ ਆਰੋਪੀ ਦੀ ਪਛਾਣ ਰਿੱਕੀ ਵਾਸੀ ਟੂਟੋਮਜ਼ਾਰਾ ਵਜੋਂ ਹੋਈ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;