&NewLine;<p class&equals;"wp-block-paragraph"><strong>ਚੰਡੀਗੜ੍ਹ &vert;<&sol;strong> ਪੰਜਾਬ ਸਰਕਾਰ ਹੁਣ ਗਰੀਬਾਂ ਦਾ ਰਾਸ਼ਨ ਚੋਰੀ ਕਰਨ ਵਾਲੇ ਅਮੀਰ ਲੋਕਾਂ ਦੀ ਭਾਲ ਕਰ ਰਹੀ ਹੈ। ਘਰ &&num;8216&semi;ਚ ਇੱਕ ਕਾਰ&comma; ਏ&period;ਸੀ ਅਤੇ 2 ਘਰ ਹੋਣ ਦੇ ਬਾਵਜੂਦ ਪੰਜਾਬ &&num;8216&semi;ਚ ਕਈ ਲੋਕਾਂ ਨੇ ਨਾਜਾਇਜ਼ ਨੀਲੇ ਕਾਰਡ ਬਣਾਏ ਹੋਏ ਹਨ। ਰੀ-ਵੈਰੀਫਿਕੇਸ਼ਨ &&num;8216&semi;ਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਰਹੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਨ੍ਹਾਂ ਤੱਥਾਂ ਦੇ ਆਧਾਰ &&num;8216&semi;ਤੇ ਜ਼ਮੀਨ &&num;8216&semi;ਤੇ ਜਾ ਕੇ 10 ਜ਼ਿਲਿਆਂ &&num;8216&semi;ਚ ਹਕੀਕਤ ਦੀ ਜਾਂਚ ਕੀਤੀ ਤਾਂ 15 ਲੱਖ ਨੀਲੇ ਕਾਰਡ ਧਾਰਕਾਂ &&num;8216&semi;ਚੋਂ 87651 ਲੋਕਾਂ ਦੇ ਕਾਰਡ ਰੱਦ ਕੀਤੇ ਗਏ ਅਤੇ ਪਤਾ ਲੱਗਾ ਕਿ ਕਈ ਥਾਵਾਂ &&num;8216&semi;ਤੇ ਪਿੰਡਾਂ &&num;8216&semi;ਚ ਟਰੈਕਟਰ ਰੱਖਣ ਵਾਲੇ ਕਿਸਾਨ ਵੀ ਕਾਰਡ ਬਣਾ ਕੇ ਸਕੀਮਾਂ ਦਾ ਲਾਭ ਲੈ ਰਹੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਠਾਨਕੋਟ &&num;8216&semi;ਚ ਜਦੋਂ ਵਿਭਾਗ ਦੀ ਟੀਮ ਕਾਰਡਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਪਿੰਡ ਢੋਲੋਵਾਲ &&num;8216&semi;ਚ ਅਜਿਹਾ ਮਾਮਲਾ ਸਾਹਮਣੇ ਆਇਆ&comma; ਜਿਸ &&num;8216&semi;ਚ ਕੁਝ ਕਾਰਡ ਧਾਰਕਾਂ ਦੇ ਪੱਕੇ ਘਰ &&num;8216&semi;ਚ 10 ਲੱਖ ਰੁਪਏ ਦੀ ਕਾਰ ਅਤੇ ਏਅਰ ਕੰਡੀਸ਼ਨਰ ਤੇ ਟਰੈਕਟਰ ਵੀ ਖੜ੍ਹਿਆ ਪਾਇਆ ਗਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮਾਪਦੰਡਾਂ ਨੂੰ ਨਜ਼ਰਅੰਦਾਜ਼ ਕਰ ਕੇ ਕਾਰਡ ਬਣਾਏ ਗਏ। ਫਲੋਰਾ ਪਿੰਡ ਦੇ 56 ਸਮਾਰਟ ਕਾਰਡ ਧਾਰਕਾਂ ਵਿੱਚੋਂ 28 ਦੇ ਕਾਰਡ ਰੱਦ ਕਰਨੇ ਪਏ। ਅੰਮ੍ਰਿਤਸਰ &&num;8216&semi;ਚ ਪ੍ਰਾਈਵੇਟ ਨੌਕਰੀਆਂ ਅਤੇ ਦਿਹਾੜੀਦਾਰਾਂ ਨੂੰ ਸਰਕਾਰੀ ਨੌਕਰੀਆਂ &&num;8216&semi;ਚ ਦਿਖਾ ਕੇ ਉਨ੍ਹਾਂ ਦੇ ਨਾਵਾਂ ਨੂੰ ਕੱਟ ਦਿੱਤਾ ਗਿਆ। ਅੰਮ੍ਰਿਤਸਰ ਦੇ ਡੀਐਫਐਸਈ ਅਮਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਾਂ ਦੀ ਗਿਣਤੀ ਦੇ ਆਧਾਰ ’ਤੇ ਸਰਵੇ ਕੀਤਾ ਜਾਵੇਗਾ। ਸਕਰੀਨਿੰਗ ਵੀ ਹੋਵੇਗੀ।<br><&sol;p>&NewLine;&NewLine;&NewLine;&NewLine;<p class&equals;"wp-block-paragraph">ਨੀਲੇ ਕਾਰਡ ਦੀ ਸ਼ਰਤ ਮੁਤਾਬਕ ਕਾਰ&comma; ਏ&period;ਸੀ&period;&comma; ਸਰਕਾਰੀ ਨੌਕਰੀ ਅਤੇ ਪੈਨਸ਼ਨ ਲੈਣ ਵਾਲਿਆਂ ਨੂੰ ਮੁਫ਼ਤ ਰਾਸ਼ਨ ਦੀ ਸਹੂਲਤ ਨਹੀਂ ਮਿਲ ਸਕਦੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;