ਜਲੰਧਰ . ਦੁਨੀਆਂ ਤੇ ਅਜਿਹਾ ਕੋਈ ਮੁਲਕ ਨਹੀਂ ਹੈ, ਜਿੱਥੇ ਕੋਰੋਨਾ ਨੇ ਆਪਣਾ ਅਸਰ ਨਾ ਪਾਇਆ ਹੋਵੇ ਪਰ ਕੁਝ ਅਜਿਹੇ ਦੇਸ਼ ਵੀ ਨੇ ਜੋ ਕੋਰੋਨਾ ਮੁਕਤ ਹੋ ਗਏ ਹਨ। ਹੁਣ ਤੱਕ ਪੂਰੀਆਂ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1 ਕੋਰੜ 81 ਹਾਜ਼ਰ ਤੋਂ ਪਾਰ ਪਹੁੰਚ ਗਈ ਹੈ ਤੇ 5 ਲੱਖ 1 ਹਜਾਰ 298 ਮੌਤਾਂ ਹੋ ਗਈਆਂ ਹਨ। ਕੋਰੋਨਾ ਤੋਂ ਪ੍ਰਭਾਵਿਤ ਲੋਕ ਜੋ ਠੀਕ ਹੋ ਗਏ ਹਨ ਉਹਨਾਂ ਦੀ ਗਿਣਤੀ 54 ਲੱਖ 58 ਹਜਾਰ 369 ਹੈ। ਵਿਸ਼ਵ ਵਿਚ ਕੋਰੋਨਾ ਦੇ ਐਕਟਿਵ ਕੇਸ 41 ਲੱਖ 21 ਹਜਾਰ 878 ਹਨ। ਜਿਸ ਚੀਨ ਦੇਸ਼ ਤੋਂ ਕੋਰੋਨਾ ਸ਼ੁਰੂ ਹੋ ਸੀ ਉਹ ਦੇਸ਼ ਹੁਣ ਵਰਲਡ ਕੋਰੋਨਾ ਅਪਡੇਟ ਮੁਤਾਬਿਕ 22 ਵੇ ਨੰਬਰ ਤੇ ਆ ਗਿਆ ਹੈ।
ਪੂਰੀ ਦੁਨੀਆਂ ‘ਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1 ਕਰੋੜ ਤੋਂ ਪਾਰ, ਕੋਰੋਨਾ ਦੇ ਜਨਮਦਾਤੇ ਚੀਨ ਦਾ ਬਚਾਅ
ਅਮਰੀਕਾ
Related Post